ਇਸ ਮਸ਼ਹੂਰ ਖਿਡਾਰਨ ਦੀ ਵੀਡਿਓ ਹੋਈ ਵਾਇਰਲ

Uncategorized

ਹੁਣ ਇੱਕ ਨਵੀਂ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਵੀਡਿਓ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਦੀ ਹੈ। 25 ਸਾਲਾਂ ਦਿਵਯਾਂਗ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੌਕਰੀ ਅਤੇ ਨਗਦ ਇਨਾਮ ਦੇ ਵਾਅਦੇ ਨੂੰ

ਪੂਰਾ ਨਾ ਕਰਨ ਦੇ ਲਈ ਪੰਜਾਬ ਸਰਕਾਰ ਦੀ ਆ-ਲੋ-ਚ-ਣਾ ਕੀਤੀ। ਦੱਸ ਦੇਈਏ ਕਿ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਟਵੀਟਰ ਉਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ 31 ਦਸੰਬਰ ਨੂੰ ਸੂਬੇ ਦੇ ਖੇਡ ਮੰਤਰੀ ਪ੍ਰਗਟ ਸਿੰਘ ਨਾਲ ਹੋਈ ਮੁਲਾਕਾਤ ਦੌਰਾਨ ਉਹਨਾਂ ਨੂੰ ਦਸਿਆ ਗਿਆ ਹੈ ਕਿ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਸਕਦੀ। ਕਿਉੰਕਿ ਬੋਲੇ ਖਿਡਾਰੀ ਦੇ ਲਈ ਕੋਈ ਨੀਤੀ ਨਹੀਂ ਹੈ। ਦੱਸ ਦੇਈਏ

ਕਿ ਉਸਨੇ ਲਿਖਿਆ ਹੈ ਕਿ ਉਹ ਦੁੱ-ਖੀ ਹੈ, ਉਹ 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਨੂੰ ਮਿਲੀ ਸੀ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਓਹਨਾਂ ਨੂੰ ਕੋਈ ਨੌਕਰੀ ਜਾ ਫੇਰ ਨਗਦ ਇਨਾਮ ਨਹੀਂ ਦੇ ਸਕਦੀ। ਕਿਉੰਕਿ ਉਹਨਾਂ ਕੋਲ ਇਸ ਦੇ ਲਈ ਕੋਈ ਨੀਤੀ ਨਹੀਂ ਹੈ। ਉਸਨੇ ਲਿਖਿਆ ਹੈ ਕਿ ਮੈ ਸਿਰਫ ਇਹ ਪੁੱਛ ਰਹੀ ਹਾਂ ਕਿ ਇਨਾਮ ਦਾ ਐਲਾਨ ਕਿਉਂ ਕੀਤਾ ਗਿਆ ਸੀ। ਮੈਂ ਕਾਂਗਰਸ ਸਰਕਾਰ

ਤੇ ਪੰਜ ਸਾਲ ਬ-ਰ-ਬਾ-ਦ ਕੀਤੇ ਉਹਨਾਂ ਨੇ ਮੈਨੂੰ ਮੂ-ਰ-ਖ ਬਣਾਇਆ। ਉਹ ਬੋ-ਲਿ-ਆਂ ਖੇਡਾਂ ਦੀ ਪ੍ਰਵਾਹ ਨਹੀਂ ਕਰਦੇ। ਜਿਹਨਾਂ ਕਾਂਗਰਸ ਆਗੂਆਂ ਨੇ ਇਹਨਾਂ ਪੰਜ ਸਾਲਾਂ ਦੌਰਾਨ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਸੀ। ਪਰ ਅੱਜ ਤੱਕ ਕੁਛ ਵੀ ਨਹੀਂ ਹੋਇਆ। ਪੰਜਾਬ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ। ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਅਤੇ ਦੋ ਚਾਂਦੀ ਦੇ ਤਗਮੇ ਜਿੱਤ ਚੁੱਕੀ ਮਲਿਕਾ ਨੂੰ ਪੰਜਾਬ ਦੇ ਸਾਬਕਾ ਖੇਡ ਮੰਤਰੀ ਵੱਲੋਂ ਨੌਕਰੀ ਅਤੇ ਨਗਦ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸਨੇ ਕਿਹਾ ਕਿ ਉਹ ਸਿਰਫ ਓਹੀ ਪੁੱਛ ਰਹੇ ਸੀ ਕਿ ਜੋਂ ਸਾਬਕਾ ਖੇਡ ਮੰਤਰੀ ਵੱਲੋਂ ਉਸ ਨਾਲ ਵਾਅਦਾ ਕੀਤਾ ਗਿਆ ਸੀ। ਫੇਰ ਉਸਨੇ ਦੋ-ਸ਼ ਲਗਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਉਸਨੂੰ ਮ-ਰ-ਖ ਬਣਾਇਆ।

Leave a Reply

Your email address will not be published.