ਹੁਣੇ ਆਈ ਵੱਡੀ ਖ਼ਬਰ, ਹੋ ਜਾਵੋ ਸਾਵਧਾਨ

Uncategorized

ਪਿਛਲੇ 2 ਸਾਲਾਂ ਦੇ ਵਿੱਚ ਕੋਰੋਨਾ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਆਪਣੇ ਘਰਾਂ ਦੇ ਵਿੱਚ ਬੰਦ ਰਹੇ ਅਤੇ ਆਉਣ ਜਾਣ ਉਤੇ ਸਰਕਾਰ ਵਲੋਂ ਰੋਕ ਲਗਾ ਦਿੱਤੀ ਗਈ ਸੀ ਤਾਂ ਜੋਂ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਕਾਬੂ ਕੀਤਾ ਜਾ

ਸਕੇ। ਇਸ ਸਮੇਂ ਦੌਰਾਨ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ। ਬਹੁਤ ਲੋਕਾਂ ਦੀਆਂ ਮੌ-ਤਾਂ ਵੀ ਹੋਈਆਂ, ਲੋਕਾਂ ਦੇ ਆਪਣੇ ਉਹਨਾਂ ਤੋ ਦੂਰ ਹੋ ਗਏ ਅਤੇ ਓਥੇ ਹੀ ਦੇਸ਼ ਭਰ ਦੀ ਹੀ ਆਰਥਿਕ ਸਥਿਤੀ ਵੀ ਕਾਫੀ ਥਲੇ ਚਲੀ ਗਈ। ਜਿਸ ਤੋਂ ਬਾਅਦ ਲੋਕ ਇਸ ਨਵੇਂ ਸਾਲ ਤੋ ਉਮੀਦ ਲਗਾ ਰਹੇ ਸਨ ਕਿ ਇਹ ਉਹਨਾਂ ਦੇ ਲਈ ਖੁਸ਼ੀਆਂ ਲੈਕੇ ਆਵੇਗਾ ਅਤੇ ਉਹਨਾਂ ਨੂੰ ਓਹੋ ਜਿਹਾ ਕੁਛ ਵੀ ਇਸ ਸਾਲ ਦੇ ਵਿੱਚ ਦੇਖਣ

ਨੂੰ ਨਹੀਂ ਮਿਲੇਗਾ। ਪਰੰਤੂ ਹੁਣ ਇਸ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਵੱਡੀ ਖਬਰ ਸਾਹਮਣੇ ਆ ਗਈ ਹੈ। ਦੱਸ ਦੇਈਏ ਕਿ ਫੇਰ ਤੋ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਜੋਂ ਪਾ-ਬੰ-ਦੀਆਂ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੁਣ ਰਾਤ ਨੂੰ 10 ਵਜੇ ਤੋਂ ਲੈਕੇ ਸਵੇਰੇ 5 ਵਜੇ ਤੱਕ ਨਾਇਟ ਕਰਫਿਊ ਲਗੇਗਾ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜਾਂ ਨੂੰ ਵੀ ਬੰਦ ਕਰਨ ਦੇ ਜੋਂ ਆਦੇਸ਼ ਨੇ

ਜਾਰੀ ਕਰ ਦਿੱਤੇ ਗਏ ਨੇ। ਦੱਸ ਦੇਈਏ ਕਿ ਵਾਇਰਸ ਨੇ ਇਕ ਵਾਰ ਫੇਰ ਤੋ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਨੂੰ ਲੈਕੇ ਸੂਬਾ ਸਰਕਾਰ ਕਾਫੀ ਵੱਡੀ ਚਿੰ-ਤਾ ਦੇ ਵਿੱਚ ਨਜਰ ਆ ਰਹੀ ਹੈ। ਜਿਸ ਦੇ ਚਲਦਿਆਂ ਜੋਂ ਸਰਕਾਰ ਦੇ ਵੱਲੋਂ ਪਹਿਲਾ ਪਾ-ਬੰ-ਦੀਆਂ ਲਗਾਈਆਂ ਗਈਆਂ ਸਨ ਉਹਨਾਂ ਨੂੰ ਇਕ ਵਾਰ ਫੇਰ ਤੋ ਲਾਗੂ ਕਰ ਦਿੱਤਾ ਗਿਆ ਹੈ। ਹੁਣ ਰਾਤ ਨੂੰ 10 ਵਜੇ ਇਹ ਨਾਇਟ ਕਰਫਿਊ ਸ਼ੁਰੂ ਹੋਵੇਗੀ ਅਤੇ ਸਵੇਰੇ 5 ਵਜੇ ਖਤਮ ਹੋਵੇਗਾ ਅਤੇ ਨਾਲ ਹੀ ਸਕੂਲ ਕਾਲਜ ਵੀ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਜੋਂ ਇਸ ਵਾਇਰਸ ਨੂੰ ਕਾਬੂ ਕੀਤਾ ਜਾ ਸਕੇ ਅਤੇ ਇਸ ਦੇ ਕੇਸਾਂ ਵਿਚ ਹੋਰ ਵਾਧਾ ਨਾ ਹੋਵੇ। ਹੁਣ ਫੇਰ ਤੋ ਪਹਿਲਾਂ ਵਰਗੇ ਹਲਾਤ ਨਾ ਬਣਨ ਇਸ ਲਈ ਪੰਜਾਬ ਸਰਕਾਰ ਹੁਣ ਪਹਿਲਾ ਹੀ ਸ-ਖ਼-ਤੀ ਵਰਤਦੀ ਨਜਰ ਆ ਰਹੀ ਹੈ। ਦੱਸ ਦੇਈਏ ਕਿ ਸਰਕਾਰ ਦੇ ਵੱਲੋਂ ਦੋਨੋ ਦੋਜ਼ ਲਗਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਹੁਣ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਨੇ ਦੋਨੋ ਦੋਜ਼ ਲਗਵਾਈਆਂ ਹੋਈਆਂ ਹਨ ਸਿਰਫ ਓਹੀ ਸੜਕਾਂ ਉਤੇ ਬਾਹਰ ਨਿਕਲ ਸਕਣਗੇ। ਇਸ ਦੇ ਨਾਲ ਹੀ ਮਾਸਕ ਪਾਉਣਾ ਵੀ ਲਾਜਮੀ ਕਰ ਦਿੱਤਾ ਗਿਆ ਹੈ।

Leave a Reply

Your email address will not be published.