ਸਾਬਕਾ ਮੁੱਖ ਮੰਤਰੀ ਬਾਰੇ ਆਈ ਵੱਡੀ ਖ਼ਬਰ

Uncategorized

ਹੁਣ ਇੱਕ ਵਾਰ ਫੇਰ ਤੋ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਤਾਂ ਸੋਚਿਆ ਸੀ ਕਿ ਇਹ ਨਵਾਂ ਸਾਲ ਉਹਨਾਂ ਨੂੰ ਇਸ ਕੌਰੋਨਾ ਤੋਂ ਮੁ-ਕ-ਤੀ ਦੇਵੇਗਾ। ਪਰੰਤੂ ਇਸ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਕੇਸਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਦੇ

ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਨਾਇਕਤ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਨਾਇਟ ਕਰਫਿਊ ਰਾਤ 10 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 5 ਵਜੇ ਖਤਮ ਹੋਵੇਗਾ। ਇਸ ਦੇ ਨਾਲ ਹੀ ਸਕੂਲ ਅਤੇ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਹੁਣ ਪਹਿਲਾਂ ਵਿਚ ਹੀ ਚੌ-ਕ-ਸੀ ਵਰਤ ਰਹੀ ਹੈ ਤਾਂ ਜੋਂ ਕੋਰੋਨਾ ਦੇ ਕਾਰਨ ਫੇਰ ਤੋ ਜਿਆਦਾ ਨੁਕਸਾਨ ਨਾ ਹੋਵੇ।

ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਹੋਰ ਵੀ ਪਾ-ਬੰ-ਦੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਕਿਉੰਕਿ ਜੇਕਰ ਲੋਕ ਆਪਣੇ ਘਰਾਂ ਦੇ ਅੰਦਰ ਰਹਿਣਗੇ ਫੇਰ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਵਿਚ ਕਾਮਯਾਬੀ ਮਿਲ ਸਕੇਗੀ। ਪਿਛਲੇ 2 ਸਾਲਾਂ ਦੇ ਵਿੱਚ ਕੋਰੋਨਾ ਦੇ ਚਲਦਿਆਂ ਬਹੁਤ ਲੋਕਾਂ ਨੇ ਆਪਣੀ ਜਾ-ਨ ਗ-ਵਾ ਲਈ ਸੀ। ਦੱਸ ਦੇਈਏ ਕਿ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ

ਦੇ ਵੱਲੋਂ ਹਰਿਆਣਾ ਦੇ 5 ਜਿਲ੍ਹਿਆਂ ਅੰਦਰ ਮਿੰ-ਨੀ ਤਾ-ਲਾ-ਬੰ-ਦੀ ਕਰ ਦਿੱਤੀ ਗਈ। ਦੱਸ ਦੇਈਏ ਕਿ ਹੁਣ ਬਹੁਤ ਸਾਰੇ ਆਮ ਲੋਕ ਅਤੇ ਮਹਾਨ ਹਸਤੀਆਂ ਇਸ ਕੋਰੋਨਾ ਦਾ ਸ਼ਿ-ਕਾ-ਰ ਹੋ ਰਹੇ ਹਨ। ਜਿਸ ਕਾਰਨ ਸਾਨੂੰ ਸਭ ਨੂੰ ਹੀ ਸਾਵਧਾਨ ਰਹਿਣ ਦੀ ਲੋੜ ਹੈ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਸਾਬਕਾ ਮੁੱਖ ਮੰਤਰੀ ਬਾਰੇ ਹੁਣ ਵੱਡੀ ਮਾ-ੜੀ ਖ਼ਬਰ ਨਿਕਲ ਕੇ ਆਈ ਹੈ। ਜਿਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਵਲੋਂ ਓਹਨਾਂ ਦੇ ਲਈ ਦੁਆਵਾ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨ ਅ-ਵਾ-ਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਕੋਰੋਨਾ ਦੀ ਚ-ਪੇ-ਟ ਵਿੱਚ ਆ ਗਏ ਹਨ। ਦੱਸ ਦੇਈਏ ਕਿ ਓਥੇ ਹੀ ਉਹਨਾਂ ਦੇ ਪਰਿਵਾਰ ਨਾਲ ਸਬੰਧਿਤ ਹੋਰ ਵੀ ਲੋਕ ਕੋਰੋਨਾ ਦਾ ਸ਼ਿ-ਕਾ-ਰ ਹੋਏ ਦਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਜੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਪਿਛਲੇ ਕੁੱਛ ਦਿਨਾਂ ਤੋਂ ਬਿ-ਮਾ-ਰ ਚੱਲ ਰਹੇ ਹਨ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਲੋਕ ਅ-ਦਾ-ਲ-ਤ ਵਿੱਚ ਆਉਣ ਵਾਲੇ ਲੋਕਾਂ ਦਾ ਵੀ ਪਹਿਲਾ ਟੇ-ਸ-ਟ ਕੀਤਾ ਜਾਂਦਾ ਹੈ। ਜਿਸ ਵਿਚ ਛੇ ਲੋਕ ਪਾ-ਜ਼ਿ-ਟਿ-ਵ ਪਾਏ ਗਏ ਸਨ।

Leave a Reply

Your email address will not be published.