ਰਾਜਾ ਵੜਿੰਗ ਬਾਰੇ ਆਈ ਵੱਡੀ ਖਬਰ

Uncategorized

ਜਦੋਂ ਕਿਸਾਨੀ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਬਹੁਤ ਹੀ ਜਿਆਦਾ ਵਧ ਗਿਆ ਸੀ। ਉਸ ਸਮੇਂ ਤਾਂ ਵਿਰੋਧ ਏਨਾ ਜ਼ਿਆਦਾ ਹੁੰਦਾ ਸੀ ਕਿ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਦੇ ਵਿਚ ਐਂਟਰੀ ਨਹੀਂ ਮਿਲਦੀ ਸੀ ਅਤੇ ਜੇਕਰ ਭਾਜਪਾ ਪਾਰਟੀ ਦਾ

ਕੀਤੇ ਵੀ ਕੋਈ ਸਮਾਗਮ ਜਾ ਮੀਟਿੰਗ ਹੁੰਦੀ ਸੀ ਤਾਂ ਕਿਸਾਨ ਉਥੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹੁੰਚ ਜਾਂਦੇ ਸਨ ਅਤੇ ਉਸ ਮੀਟਿੰਗ ਜਾ ਜੋਂ ਵੀ ਪ੍ਰੋਗਰਾਮ ਹੁੰਦਾ ਸੀ ਉਸਨੂੰ ਰੱਦ ਕਰਵਾ ਦਿੰਦੇ ਸਨ। ਪਰੰਤੂ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਅਤੇ ਕਿਸਾਨ ਆਪਣਾ ਪ੍ਰਦਰਸ਼ਨ ਖਤਮ ਕਰਕੇ ਆਪਣੇ ਘਰਾਂ ਨੂੰ ਵਾਪਿਸ ਆ ਗਏ ਅਤੇ ਹੌਲੀ ਹੌਲੀ

ਭਾਜਪਾ ਦਾ ਵਿਰੋਧ ਵੀ ਘਟਦਾ ਗਿਆ ਅਤੇ ਹੁਣ ਭਾਜਪਾ ਵੱਲੋਂ 5 ਜਨਵਰੀ ਨੂੰ ਪੰਜਾਬ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ। ਹੁਣ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਇਤਿਹਾਸਿਕ ਰੈਲੀ ਦੇ ਬਾਰੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੇ। ਆਓ ਤੁਹਾਨੂੰ ਸਾਡੇ ਹਾਂ ਕਿ

ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ, ਦੱਸ ਦੇਈਏ ਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੈਨੂੰ ਇਹ ਨਹੀਂ ਪਤਾ ਭਾਜਪਾ ਦੀ ਇਹ ਰੈਲੀ ਇਤਿਹਾਸਿਕ ਹੋਵੇਗੀ ਜਾਂ ਕੀ ਹੋਵੇਗਾ ਪਰ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਮੰਨਦੇ ਅਤੇ ਪੰਜਾਬ ਦੇ ਲੋਕਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬ੍ਹ ਤੋ ਮੋਹ ਭੰ-ਗ ਹੋ ਚੁੱਕਿਆ ਹੈ। ਪੰਜਾਬ ਦੇ ਲੋਕਾਂ ਦੀਆਂ 750 ਤੋਂ ਵੱਧ ਜਾ-ਨਾ ਜਾਣ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਫਿਰੋਜ਼ਪੁਰ ਵਿੱਚ, ਕੇਵਲ ਵੋਟਾਂ ਦੇ ਚੱਕਰ ਵਿੱਚ, ਸਿਰਫ ਲੋਕਾਂ ਨੂੰ ਬੇਵਕੂਫ਼ ਬਣਾਉਣ ਦੇ ਲਈ, 750 ਜਾ-ਨਾ ਗਈਆਂ ਅਤੇ ਫੇਰ ਕਾਲੇ ਕਾਨੂੰਨ ਵਾਪਿਸ ਲੈ ਲਏ ਗਏ। ਲੋਕ ਇਹ ਜਾਣਦੇ ਹਨ ਅਤੇ ਲੋਕ ਉਹ 750 ਲੋਕਾਂ ਦੀ ਸ਼-ਹਾ-ਦ-ਤ ਕਦੇ ਭੁੱਲਣਗੇ ਨਹੀਂ, ਖਾਸ ਕਰ ਪੰਜਾਬ ਦੇ ਲੋਕ। ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੋਈ ਭਾਜਪਾ ਦਾ ਲੀਡਰ ਉਹਨਾਂ ਨੂੰ ਜਵਾਂ ਦਿੰਦਾ ਹੈ ਜਾਂ ਨਹੀਂ। ਤੁਸੀ ਭਾਜਪਾ ਨੂੰ ਸਪੋਰਟ ਕਰਦੇ ਹੋ ਤਾਂ ਕਮੇਂਟ ਜਰੂਰ ਕਰਿਓ ਜੀ।

Leave a Reply

Your email address will not be published.