ਹੁਣੇ ਹੁਣੇ ਆਈ ਵੱਡੀ ਖਬਰ

Uncategorized

ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਇਸ ਦਿਨ ਉਤੇ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲਾ ਸਾਲ ਉਹਨਾਂ ਦੇ ਲਈ ਖੁਸ਼ੀਆਂ ਲੈਕੇ ਆਵੇ ਅਤੇ ਉਹਨਾਂ ਦੇ ਸਾਰੇ ਦੁੱ-ਖ ਦੂਰ ਹੋ ਜਾਣ ਅਤੇ ਸਿਰਫ ਖੁਸ਼ੀਆਂ ਹੀ ਰਹਿਣ ਓਹਨਾਂ ਦੀ ਜ਼ਿੰਦਗੀ ਦੇ ਵਿੱਚ।

ਕਿਉੰਕਿ ਬੀਤੇ ਸਾਲ ਵਿੱਚ ਕੋਰੋਨਾ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੇ ਦੁੱ-ਖ ਸਹਿਣ ਕਰਨੇ ਪਏ ਸਨ। ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿੱਥੇ ਬਹੁਤ ਸਾਰਾ ਜਾ-ਨੀ ਨੁਕਸਾਨ ਹੋਇਆ ਸੀ ਓਥੇ ਹੀ ਪੂਰੇ ਦੇਸ਼ ਦੀ ਹੀ ਆਰਥਿਕ ਸਥਿਤੀ ਥਲੇ ਚਲੀ ਗਈ ਸੀ। ਜਿਸ ਕਾਰਨ ਹੁਣ ਇਸ ਨਵੇਂ ਸਾਲ ਤੋ ਲੋਕਾਂ ਨੂੰ ਖੁਸ਼ੀਆਂ ਦੀਆਂ ਉਮੀਦਾਂ ਹਨ। ਬੀਤੇ ਸਾਲ ਦੇ ਵਿੱਚ ਕੋਰੋਨਾ ਅਤੇ ਹੋਰ ਕਈ ਕਾਰਨਾਂ

ਦੇ ਕਰਕੇ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਜਿਹਨਾਂ ਦੀ ਕਮੀ ਉਹਨਾਂ ਦੇ ਪਰਿਵਾਰ ਵਿੱਚ ਖੇਤਰ ਵਿਚ ਅਤੇ ਰਿਸ਼ਤੇਦਾਰਾਂ ਦੇ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ ਅਤੇ ਨਾ ਹੀ ਉਹਨਾਂ ਦੀ ਦਿੱਤੀ ਦੇਣ ਨੂੰ ਓਹਨਾਂ ਦੇ ਖੇਤਰ ਵਿੱਚ ਕਦੇ ਵੀ ਭੁਲਾਇਆ ਜਾ ਸਕੇਗਾ। ਉਹਨਾਂ ਨੂੰ ਹਮੇਸ਼ਾ ਹੀ ਯਾਦ ਰਖਿਆ ਜਾਵੇਗਾ। ਹੁਣ ਨਵੇਂ ਸਾਲ ਉਤੇ ਅਜਿਹੀ ਸੋਗ ਵਾਲੀ ਖਬਰ ਦੇ ਸਾਹਮਣੇ

ਆਉਣ ਨਾਲ ਖੁਸ਼ੀ ਵਾਲਾ ਮਾਹੌਲ ਸੋ-ਗ ਵਿੱਚ ਬਦਲ ਜਾਂਦਾ ਹੈ ਅਤੇ ਜਿਸ ਕਾਰਨ ਲੋਕ ਵੀ ਦੁੱ-ਖੀ ਹੋ ਜਾਂਦੇ ਹਨ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ। ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌ-ਤ ਦੇ ਕਾਰਨ ਸਹਿਤ ਜਗਤ ਦੇ ਵਿਚ ਸੋ-ਗ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪ੍ਰਸਿੱਧ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਦੀ ਮੌ-ਤ ਹੋ ਗਈ ਹੈ। ਜਿਸ ਬਾਰੇ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਖਬਰ ਦੇ ਆਉਣ ਨਾਲ ਸਾਹਿਤ ਜਗਤ ਵਿਚ ਵੱਡੀ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਹ ਖਬਰ ਦੀ ਜਾਣਕਾਰੀ ਪ੍ਰੋਫੈਸਰ ਕਿਰਪਾਲ ਸਿੰਘ ਦੇ ਪੁੱਤਰ ਸੀਨੀਅਰ ਪਤਰਕਾਰ ਜੇ ਪੀ ਸਿੰਘ ਵੱਲੋਂ ਦਿੱਤੀ ਗਈ। ਇਹ ਸਾਰੀ ਖਬਰ ਇੱਕ ਮੀਡੀਆ ਚੈਨਲ ਦੁਆਰਾ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.