ਦੀਪ ਸਿੱਧੂ ਬਾਰੇ ਵੱਡੀ ਖਬਰ, ਸ਼ੇਅਰ ਕਰੋ

Uncategorized

ਬੀਤੇ ਦਿਨੀਂ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲੈਣਗੇ। ਏਸੇ ਦੇ ਚਲਦਿਆਂ ਓਹਨਾਂ ਦੁਆਰਾ ਮੀਟਿੰਗ ਕੀਤੀ ਗਈ ਸੀ ਅਤੇ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਈ ਵੱਡੇ ਫੈਂਸਲੇ ਗਏ ਸਨ ਅਤੇ ਨਾਲ ਹੀ ਨਵਾਂ

ਮੋਰਚਾ ਬਣਾਇਆ ਗਿਆ ਸੀ। ਜਿਸਦਾ ਨਾਮ ਸੰਯੁਕਤ ਸਮਾਜ ਮੋਰਚਾ ਰਖਿਆ ਗਿਆ ਹੈ। ਦੱਸ ਦੇਈਏ ਕਿ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕੱਠੇ ਹੋ ਕੇ ਇਹ ਬੈਠਕ ਕੀਤੀ ਗਈ ਸੀ। ਹੁਣ ਏਸੇ ਦੇ ਉਤੇ ਚੋਣਾਂ ਲ-ੜ੍ਹ-ਨ ਨੂੰ ਲੈਕੇ ਦੀਪ ਸਿੱਧੂ ਦੇ ਵੱਲੋਂ ਤੰ-ਜ ਕ-ਸਿ-ਆ ਗਿਆ ਹੈ। ਦੀਪ ਸਿੱਧੂ ਦੇ ਵੱਲੋਂ ਨਿ-ਸ਼ਾ-ਨਾ ਸਾਧਿਆ ਗਿਆ ਹੈ। ਦੱਸ ਦੇਈਏ ਕਿ ਦੀਪ ਸਿੱਧੂ ਦੇ ਵੱਲੋਂ ਟਵੀਟਰ ਉਤੇ ਟਵੀਟ ਕਰਦੇ ਹੋਏ

ਲਿਖਿਆ ਗਿਆ ਹੈ ਕਿ ਇਕੋ ਸਮੇਂ ਕਿਸਾਨ ਕਿਸਾਨ ਕਰਦਿਆਂ 22 ਜਥੇਬੰਦੀਆਂ ਥੈਲੇ ਵਿਚੋਂ ਬਾਹਰ ਆਈਆਂ ਨੇ। ਟਵੀਟ ਕਰਦਿਆਂ ਦੀਪ ਸਿੱਧੂ ਦੇ ਵੱਲੋਂ ਇੱਕ ਵੱਡਾ ਸ਼ਬਦੀ ਵਾ-ਰ ਕੀਤਾ ਗਿਆ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦੀਪ ਸਿੱਧੂ ਵੀ ਕਿਸਾਨ ਮੋਰਚੇ ਦਾ ਹਿੱਸਾ ਰਿਹਾ ਹੈ। ਸ਼ੰਬੂ ਬਾਰਡਰ ਤੋਂ ਲੈਕੇ ਸਿੰਘੁ ਬਾਰਡਰ ਤੱਕ ਦੀਪ ਸਿੱਧੂ ਨਾਲ ਹੀ ਰਿਹਾ ਹੈ। ਉਸ ਤੋਂ ਬਾਅਦ ਦਿੱਲੀ ਲਾਲ ਕਿਲਾ ਘਟਨਾ

ਵਾਪਰੀ ਤਾਂ ਉਸ ਤੋ ਬਾਅਦ ਦੀਪ ਸਿੱਧੂ ਦੇ ਉਤੇ ਕਈ ਤਰ੍ਹਾਂ ਦੇ ਇ-ਲ-ਜਾ-ਮ ਲਗਾਏ ਗਏ ਸਨ ਤਾਂ ਉਸ ਤੋ ਬਾਅਦ ਦੀਪ ਸਿੱਧੂ ਗਾ-ਇ-ਬ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਉਸਨੂੰ ਪੁ-ਲਿਸ ਦੇ ਵੱਲੋਂ ਫ-ੜ੍ਹ ਲਿਆ ਗਿਆ ਸੀ। ਪਰੰਤੂ ਫੇਰ ਜਦੋਂ ਦੀਪ ਸਿੱਧੂ ਜ਼-ਮਾ-ਨ-ਤ ਲੈਕੇ ਬਾਹਰ ਆਇਆ ਤਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਹੁਣ ਦੀਪ ਸਿੱਧੂ ਕਿਸਾਨੀ ਪ੍ਰਦਰਸ਼ਨ ਦਾ ਹਿੱਸਾ ਨਹੀਂ ਰਹੇਗਾ। ਪਰੰਤੂ ਸਮੇਂ ਸਮੇ ਉਤੇ ਦੀਪ ਸਿੱਧੂ ਆਪਣੀਆਂ ਪੋਸਟਾਂ ਪਾਕੇ ਕਿਸਾਨੀ ਪ੍ਰਦਰਸ਼ਨ ਉਤੇ ਗੱਲ ਕਰਦਾ ਰਿਹਾ। ਦੱਸ ਦੇਈਏ ਕਿ ਇਸ ਤੋਂ ਪਹਿਲਾ ਦੀਪ ਸਿੱਧੂ ਜੋਂ ਕਿਸਾਨ ਵੀਰ ਪ੍ਰਦਰਸ਼ਨ ਦੌਰਾਨ ਸ਼-ਹੀ-ਦ ਹੋਏ ਸਨ ਉਹਨਾਂ ਬਾਰੇ ਬੋਲ ਚੁੱਕਿਆ ਹੈ। ਸ਼-ਹੀ-ਦ ਹੋਏ ਕਿਸਾਨਾਂ ਦੇ ਬਾਰੇ ਦੀਪ ਸਿੱਧੂ ਦੇ ਵੱਲੋਂ ਇੱਕ ਵਿ-ਵਾ-ਦਿ-ਤ ਬਿਆਨ ਦਿੱਤਾ ਗਿਆ ਸੀ, ਕਿ ਉਹਨਾਂ ਨੂੰ ਸ਼ਹੀਦ ਨਹੀਂ ਮੰ-ਨਿ-ਆ ਜਾਣਾ ਚਾਹੀਦਾ। ਦੀਪ ਸਿੱਧੂ ਦੇ ਵੱਲੋਂ ਕਾਫੀ ਵੱਡੇ ਸਵਾਲ ਚੁੱਕੇ ਗਏ ਸਨ ਅਤੇ ਜਿਸ ਤੋ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸਦੀ ਆ-ਲੋ-ਚ-ਨਾ ਕੀਤੀ ਗਈ ਸੀ।

Leave a Reply

Your email address will not be published.