ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਜਿੱਥੇ ਹੁਣ ਸਾਰੇ ਲੋਕਾਂ ਦੇ ਵੱਲੋਂ ਆਉਣ ਵਾਲੇ ਨਵੇਂ ਸਾਲ ਦੇ ਸੁਆਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਓਥੇ ਹੀ ਲੋਕਾਂ ਵੱਲੋਂ ਆਉਣ ਵਾਲੇ ਨਵੇਂ ਸਾਲ ਤੋ ਬਹੁਤ ਸਾਰੀਆਂ ਚੰਗੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲਾ ਸਾਲ ਉਹਨਾਂ ਦੇ ਲਈ ਖੁਸ਼ੀਆਂ

ਲੈਕੇ ਆਵੇਗਾ। ਕਿਉੰਕਿ ਇਸ ਬੀਤੇ ਸਾਲ ਦੀ ਸ਼ਰੂਆਤ ਤੋਂ ਲੈਕੇ ਹੁਣ ਤੱਕ ਦੁੱ-ਖ ਵਾਲੀਆਂ ਖ਼ਬਰਾਂ ਦਾ ਆਉਣ ਜਾਰੀ ਹੀ ਹੈ। ਇਸ ਸਾਲ ਦੇ ਦੌਰਾਨ ਸਾਨੂੰ ਬਹੁਤ ਸਾਰੇ ਸਾਡੇ ਆਪਣੇ ਹਮੇਸ਼ਾ ਲਈ ਛੱਡ ਕੇ ਚਲੇ ਗਏ। ਬਹੁਤ ਸਾਰੇ ਲੋਕ ਜਿੱਥੇ ਕੋਰੋਨਾ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਓਥੇ ਹੀ ਹੋਣ ਵਾਲੇ ਸੜਕ ਹਾ-ਦ-ਸਿ-ਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌ-ਤ ਹੋਈ। ਜਿੱਥੇ ਏਨੇ ਜ਼ਿਆਦਾ ਆਮ

ਲੋਕ ਇਸ ਸੰਸਾਰ ਤੋ ਗਏ, ਓਥੇ ਹੀ ਕਈ ਮਹਾਨ ਅਤੇ ਆਪਣੇ ਖੇਤਰ ਦੇ ਵਿੱਚ ਮਸ਼ਹੂਰ ਹਸਤੀਆਂ, ਜਿਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਆਪਣੇ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ, ਉਹ ਵੀ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਗਈਆਂ। ਜਿਹਨਾਂ ਦਾ ਕਮੀ ਉਹਨਾਂ ਦੇ ਖੇਤਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਅਜਿਹੀਆਂ ਹਸਤੀਆਂ ਦੀ ਦਿੱਤੀ ਉਹਨਾਂ ਦੇ ਖੇਤਰ

ਵਿੱਚ ਦੇਣ ਨੂੰ ਸਦਾ ਹੀ ਯਾਦ ਰਖਿਆ ਜਾਵੇਗਾ ਅਤੇ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਹੁਣ ਇਸ ਮਹਾਨ ਹਸਤੀ ਦੀ ਮੌ-ਤ ਹੋ ਗਈ ਹੈ ਜਿਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦੇ ਆਉਣ ਨਾਲ ਇਲਾਕੇ ਦੇ ਵਿੱਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਰਵੇਲ ਸਿੰਘ ਜੀ ਦਾ ਦਿ-ਹਾਂ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੀ ਸਿਹਤ ਪਿਛਲੇ ਕੁੱਛ ਸਮੇਂ ਠੀਕ ਨਹੀਂ ਸੀ। ਜਿਸ ਦੇ ਕਾਰਨ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਓਹਨਾਂ ਨੂੰ ਲਾਹੌਰ ਦੇ ਹਸਪਤਾਲ ਵਿਚ ਦਾ-ਖ-ਲ ਕਰਵਾਇਆ ਗਿਆ ਸੀ। ਜਿੱਥੇ ਕਿ ਉਹਨਾਂ ਦਾ ਅੱਜ ਦਿ-ਹਾਂ-ਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਉਹਨਾਂ ਦੀ ਉਮਰ 80 ਸਾਲ ਦੀ ਸੀ। ਇਸ ਖਬਰ ਦੇ ਆਉਣ ਨਾਲ ਇਲਾਕੇ ਵਿਚ ਸੋ-ਗ ਦੀ ਲਹਿਰ ਦੇਖੀ ਜਾ ਰਹੀ ਹੈ।

Leave a Reply

Your email address will not be published.