ਕਿਸਾਨੀ ਸਾਡੇ ਪੰਜਾਬ ਦਾ ਮੁੱਖ ਕਾਰੋਬਾਰ ਮੰਨਿਆਂ ਜਾਂਦਾ ਹੈ। ਕਿਸਾਨੀ ਕਰਨ ਵਾਲੇ ਕਿਸਾਨ ਦਿਨ ਰਾਤ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦੇ ਹਨ। ਜਿਸ ਦੌਰਾਨ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਜੇਕਰ ਮੌਸਮ ਦੀ

ਮਾ-ਰ ਪੈ ਜਾਵੇ ਤਾਂ ਕਿਸਾਨਾਂ ਦੀ ਫ਼ਸਲ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਦਾ ਬਹੁਤ ਹੀ ਜਿਆਦਾ ਨੁਕਸਾਨ ਹੋ ਜਾਂਦਾ ਹੈ। ਕਈ ਵਾਰ ਤਾਂ ਜਿਹੜੇ ਪੈਸੇ ਓਹਨਾਂ ਨੇ ਆਪਣੀ ਫਸਲ ਉੱਤੇ ਪਹਿਲਾ ਖਰਚ ਕੀਤੇ ਹੁੰਦੇ ਹਨ, ਫ਼ਸਲ ਖਰਾਬ ਹੋਣ ਤੇ ਕਾਰਨ ਉਹ ਵੀ ਡੁੱ-ਬ ਜਾਂਦੇ ਹਨ। ਜਿਸ ਤੋਂ ਬਾਅਦ ਕਿਸਾਨਾਂ ਕੋਲ ਕੁਛ ਵੀ ਨਹੀਂ ਬਚਦਾ। ਜਿਸ ਤੋਂ ਬਾਅਦ ਕਿਸਾਨਾਂ ਨੂੰ ਕ-ਰ-ਜਾ ਲੈਣਾ ਪੈਂਦਾ ਹੈ ਅਤੇ ਫੇਰ ਉਸਦਾ

ਵਿ-ਆ-ਜ ਭਰਨ ਵਿਚ ਹੀ ਸਾਰੀ ਉਮਰ ਲੰਘ ਜਾਂਦੀ ਹੈ। ਜਿਨਾ ਸੰ-ਘ-ਰ-ਸ਼ ਕਿਸਾਨ ਕਰਦੇ ਹਨ ਓਨਾ ਤਾਂ ਕੋਈ ਵੀ ਆਪਣੇ ਕੰਮ ਵਿਚ ਨਹੀਂ ਕਰਦਾ ਹੋਣਾ, ਕਿਉੰਕਿ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਓਹਨਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਜੇਕਰ ਅੱਜ ਦੇ ਸਮੇਂ ਵਿਚ ਦੇਖਿਆ ਜਾਵੇ ਤਾਂ ਹਰੇਕ ਕਿਸਾਨ ਹੀ ਕ-ਰ-ਜੇ ਦੇ ਹੇਠ ਦਬਿਆ ਹੋਇਆ ਹੈ। 2017 ਦੀਆਂ ਚੋਣਾਂ ਦੇ

ਸਮੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਨਾਲ ਕ-ਰ-ਜਾ ਮੁ-ਆ-ਫ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਪਰੰਤੂ ਉਹ ਪੂਰਾ ਨਹੀਂ ਕੀਤਾ ਗਿਆ ਅਤੇ ਫੇਰ ਜਿਸ ਕਾਰਨ ਕਿਸਾਨਾਂ ਵਿੱਚ ਵੱਡਾ ਰੋ-ਸ ਦੇਖਿਆ ਜਾ ਰਿਹਾ ਸੀ। ਛੋਟੇ ਕਿਸਾਨਾਂ ਨੂੰ ਤਾਂ ਕ-ਰ-ਜੇ ਦੇ ਕਾਰਨ ਬਹੁਤ ਹੀ ਜਿਆਦਾ ਮੁਸ਼ਕਿਲ ਆਉਂਦੀ ਹੈ। ਇਸ ਕ-ਰ-ਜ਼ੇ ਦੇ ਕਾਰਨ ਹੀ ਕਿਸਾਨਾਂ ਦੀ ਆਰਥਿਕ ਸਥਿਤੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜਿਹਨਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਓਹਨਾਂ ਲਈ ਕ-ਰ-ਜ਼ੇ ਦੀ ਕਿ-ਸ਼-ਤ ਭਰਨ ਤੋਂ ਬਾਅਦ ਆਪਣੇ ਘਰ ਦਾ ਖਰਚਾ ਚਲਾਉਣਾ ਬਹੁਤ ਹੀ ਜਿਆਦਾ ਔ-ਖਾ ਹੋ ਜਾਂਦਾ ਹੈ। ਹੁਣ ਚੰਨੀ ਸਰਕਾਰ ਨੇ ਕਿਸਾਨਾਂ ਦੇ ਕ-ਰ-ਜ਼ੇ ਨੂੰ ਲੈਕੇ ਇੱਕ ਵੱਡਾ ਐਲਾਨ ਕੀਤਾ ਹੈ। ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਇਹ ਵੱਡੀ ਖੁਸ਼ਖਬਰੀ ਦਿੱਤੀ ਹੈ। ਚੰਨੀ ਸਰਕਾਰ ਨੇ ਪਹਿਲਾ ਵੀ ਕਈ ਕਿਸਾਨਾਂ ਦੇ ਕ-ਰ-ਜ਼ੇ ਮੁ-ਆ-ਫ ਕੀਤੇ ਸਨ ਜਿਸ ਨਾਲ ਛੋਟੇ ਕਿਸਾਨਾਂ ਨੂੰ ਰਾਹਤ ਮਿਲੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੋਈ ਕੈਬਿਨੇਟ ਮੀਟਿੰਗ ਦੇ ਵਿੱਚ ਫੈਂਸਲਾ ਲਿਆ ਗਿਆ ਹੈ ਕਿ ਸੂਬੇ ਦੇ ਵਿੱਚ 5 ਏਕੜ ਤੱਕ ਦੀ ਜ਼ਮੀਨ ਵਾਲੇ ਲਗਭਗ 1.9 ਲੱਖ ਛੋਟੇ ਅਤੇ ਸੀਮਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕ-ਰ-ਜੇ ਮੁ-ਆ-ਫ ਕਰਨ ਦੇ ਲਈ ਮੌਜੂਦਾ ਕ-ਰ-ਜਾ ਮੁ-ਆ-ਫੀ ਸਕੀਮ ਦੇ ਤਹਿਤ 1200 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।