ਬਾਦਲ ਪਰਿਵਾਰ ਲਈ ਵੱਡੀ ਖਬਰ, ਸ਼ੇਅਰ ਕਰੋ

Uncategorized

ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੰਗ ਕੀਤੀ ਗਈ ਸੀ ਕਿ ਬੇ-ਅਦਬੀ ਕਰਨ ਵਾਲਿਆਂ ਨੂੰ ਸ-ਜਾ ਦਿੱਤੀ ਜਾਵੇ ਅਤੇ ਨ-ਸ਼ਾ ਵੇਚਣ ਵਾਲਿਆਂ ਉਤੇ ਵੀ ਕਾਰ-ਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਪ੍ਰ-ਸ਼ਾ-ਸ-ਨ ਵੱਲੋਂ ਕਈ ਲੋਕਾਂ ਉਤੇ ਮਾਮਲੇ

ਦ-ਰ-ਜ ਕੀਤੇ ਗਏ ਸਨ। ਜਿਹਨਾਂ ਵਿੱਚੋ ਇੱਕ ਵੱਡਾ ਨਾਮ ਬਿਕਰਮ ਸਿੰਘ ਮਜੀਠੀਆ ਦਾ ਹੈ। ਜਿਹਨਾਂ ਉਤੇ ਪੰਜਾਬ ਵਿੱਚ ਨ-ਸ਼ਾ ਵੇਚਣ ਦਾ ਵੱਡਾ ਇ-ਲ-ਜਾ-ਮ ਕਈ ਲੀਡਰਾਂ ਦੇ ਵੱਲੋਂ ਲਗਾਇਆ ਗਿਆ ਹੈ ਅਤੇ ਉਹਨਾਂ ਉਤੇ ਕੇਸ ਵੀ ਦ-ਰ-ਜ ਕੀਤਾ ਗਿਆ ਸੀ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈਕੇ ਪੰਜਾਬ ਵਿਚ ਹਾਈ ਅ-ਲ-ਰ-ਟ ਵੀ ਜਾਰੀ ਕੀਤੇ ਗਏ ਸਨ ਤਾਂ ਜੋਂ ਉਹ ਦੇਸ਼ ਵਿੱਚੋ ਕੀਤੇ ਬਾਹਰ

ਨਾ ਜਾ ਸਕਣ ਅਤੇ ਪੁ-ਲਿਸ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਭ ਦੇ ਚਲਦਿਆਂ ਕੁੰਵਰ ਵਿਜੇ ਪ੍ਰਤਾਪ ਦੇ ਵੀ ਵੱਡੇ ਬਿਆਨ ਸਾਹਮਣੇ ਆਏ ਹਨ। ਦੱਸ ਦੇਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਇ-ਲ-ਜਾ-ਮ ਲਗਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ

ਉਤੇ ਕੇਸ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੱਸ ਦੇਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਉਤੇ ਜੋਂ ਕੇਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਦੀ ਸੈਸ਼ਨ ਕੋਰਟ ਦੇ ਵਿੱਚੋ ਅਗਾਉ ਜ-ਮਾ-ਨ-ਤ ਲੈਣ ਦੀ ਕੋਸ਼ਿਸ਼ ਕੀਤੀ ਸੀ। ਓਥੇ ਬਿਕਰਮ ਸਿੰਘ ਮਜੀਠੀਆ ਦੀ ਐਪਲੀਕੇਸ਼ਨ ਖਾ-ਰ-ਜ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦੋ ਤਿੰਨ ਦਿਨ ਪਹਿਲਾਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਸੀ। ਪਰ ਓਥੇ ਵੀ ਉਹਨਾਂ ਦੀ ਐਪਲੀਕੇਸ਼ਨ ਪੇਂਡਿੰਗ ਚਲ ਰਹੀ ਸੀ। ਅੱਜ ਬਿਕਰਮ ਸਿੰਘ ਮਜੀਠੀਆ ਦੀ ਅਗਾਉ ਜ-ਮਾ-ਨ-ਤ ਦੇ ਉਤੇ ਸੁਣ-ਵਾ-ਈ ਸੀ। ਪਰੰਤੂ ਦੋਨੋ ਧਿਰਾਂ ਦੇ ਵਕੀਲਾਂ ਵੱਲੋਂ ਜੱਜ ਸਾਬ੍ਹ ਕੋਲੋ ਸਮਾਂ ਮੰਗਿਆ ਗਿਆ ਹੈ ਅਤੇ ਅਗਲੀ ਜੋਂ ਤਰੀਕ ਹੈ ਉਹ ਪੰਜ ਜਨਵਰੀ ਨੂੰ ਪਾ ਦਿੱਤੀ ਗਈ ਹੈ। ਦੱਸ ਦੇਈਏ ਕਿ ਜੋਂ ਬਿਕਰਮ ਸਿੰਘ ਮਜੀਠੀਆ ਉਤੇ ਕੇਸ ਚੱਲ ਰਿਹਾ ਹੈ ਉਸ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਵਿੱਚ ਜ-ਮਾ-ਨ-ਤ ਨਹੀਂ ਮਿਲੀ ਹੈ।

Leave a Reply

Your email address will not be published.