ਦੇਖੋ ਹਰਸਿਮਰਤ ਬਾਦਲ ਨੇ ਰੱਖਿਆ ਕੇਜਰੀਵਾਲ ਦਾ ਨਵਾਂ ਨਾਮ, ਬੀਬਾ ਬਾਦਲ ਦਾ ਕਮਾਲ

Uncategorized

ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਹੀ ਮਹੌਲ ਹੋਰ ਗਰਮ ਹੁੰਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਵਿੱਚ ਵੀ ਵੱਡੀ ਹਲ ਚਲ ਦੇਖਣ ਨੂੰ ਮਿਲ ਰਹੀ ਹੈ। ਓਥੇ ਹੀ ਸਿਆਸੀ ਲੀਡਰਾਂ ਦੇ ਵੱਲੋਂ ਇੱਕ ਦੂਜੇ ਉਤੇ ਸ਼ਬਦੀ ਵਾ-ਰ ਵੀ

ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਲੰਬੀ ਦੇ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ। ਜਿੱਥੇ ਉਹਨਾਂ ਨੇ ਸੂਬਾ ਸਰਕਾਰ ਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਵੀ ਨਿ-ਸ਼ਾ-ਨਾ ਸਾ-ਧਿ-ਆ। ਦੱਸ ਦੇਈਏ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਦਿੱਲੀ ਦੇ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋਂ ਗਰੰਟੀਆਂ ਦੇ ਰਹੇ ਹਨ, ਓਹਨਾਂ ਤੇ ਕਿਹਾ ਕਿ ਕੋਈ ਇੱਕ ਅਜਿਹੀ ਗਰੰਟੀ ਤਾਂ ਦਿਖਾ ਦੇਵੋ ਜੋਂ ਕਿ ਤੁਸੀ ਪੰਜਾਬ ਦੇ ਲੋਕਾਂ ਨੂੰ ਦੇਣ ਦੇ ਵਾਅਦੇ ਕਰ ਰਹੇ ਹੋ ਅਤੇ ਉਹ ਪਹਿਲਾ ਦਿੱਲੀ ਦੇ ਲੋਕਾਂ ਨੂੰ ਦਿੱਤੀ ਹੋਵੇ। ਆਓ ਤੁਹਾਨੂੰ ਦਸਦੇ ਹਾਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਹੋਰ ਕੀ ਕਿਹਾ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕਿਹਾ ਕਿ ਦੇਖੋ ਭਾਵੇਂ ਕੈਪਟਨ ਹੋਵੇ

ਭਾਵੇਂ ਚੰਨੀ ਹੋਵੇ ਦੋਨਾਂ ਨੇ ਹੀ ਝੂ-ਠੇ ਵਾਅਦੇ ਕੀਤੇ ਹਨ। ਫਰਕ ਸਿਰਫ ਏਨਾ ਹੈ ਕਿ ਚੰਨੀ ਸਾਬ੍ਹ ਨੇ ਵੱ-ਟ ਕ-ਢ ਦਿੱਤੇ ਆਪਣੇ ਇਸ਼ਤਿਹਾਰ ਲਗਾ ਕੇ ਅਤੇ ਬਿਲ ਬੋਰਡ ਲਗਾ ਕੇ, ਰੋਜ਼ ਨਿੱਤ ਨਵੇਂ ਐਲਾਨਾਂ ਦੀ ਨੌ-ਟੰ-ਕੀ ਕਰਕੇ ਅਤੇ ਕੈਪਟਨ ਸਾਬ੍ਹ ਵੋਟਾਂ ਦੇ ਵੇਲੇ ਝੂ-ਠੇ ਵਾਅਦੇ ਕਰਕੇ ਫੇਰ ਆਪਣੇ ਮਹਿਲਾਂ ਦੇ ਵਿੱਚੋ ਹੀ ਬਾਹਰ ਨਹੀਂ ਨਿਕਲੇ। ਪਰੰਤੂ ਦਿੱਤਾ ਦੋਨਾਂ ਨੇ ਹੀ ਕੁਛ ਨਹੀਂ ਅਤੇ ਪਿਛਲੇ ਇੱਕ ਸਾਲ ਦੇ ਵਿੱਚ ਇਹਨਾਂ ਦੀ ਕੁਰਸੀ ਦੀ ਲ-ੜਾ-ਈ ਦੇ ਪਿੱਛੇ ਪੰਜਾਬ ਦੇ ਲੋਕ ਵਿੱਚ ਪਿੱ-ਸੇ ਹਨ। ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਸੱਭ ਪਤਾ ਲੱਗ ਚੁੱਕਾ ਹੈ ਅਤੇ ਜਦੋਂ ਹੁਣ ਕੈਪਟਨ ਨੇ ਭਾਜਪਾ ਦੇ ਨਾਲ ਹੱਥ ਮਿਲਾਇਆ ਤਾਂ ਬਿਲਕੁਲ ਹੀ ਸਾਫ ਹੋਗਿਆ ਕਿ ਕਿਸ ਦੀਆਂ ਤਾ-ਰਾਂ ਕਿੱਥੋਂ ਤੱਕ ਜੁੜੀਆਂ ਹੋਈਆਂ ਸਨ ਅਤੇ ਕਿਸ ਦੇ ਕਰਕੇ ਕਿਸਾਨਾਂ ਨੂੰ ਏਨਾ ਸਮਾਂ ਪ੍ਰਦਰਸ਼ਨ ਕਰਨਾ ਪਿਆ। ਹੁਣ ਹੋਰ ਅੱਗੇ ਜਾ ਕੇ ਪਤਾ ਲਗੇਗਾ ਕਿ ਕੋਣ ਕੀ ਕਰ ਰਿਹਾ ਸੀ ਅਤੇ ਕਿਸਨੇ ਪੰਜਾਬ ਦੇ ਲੋਕਾਂ ਦੇ ਨਾਲ ਮਾ-ੜੀ ਕੀਤੀ ਹੈ ਅਤੇ ਸਾਡੀ ਸਰਕਾਰ ਦੇ ਦੌਰਾਨ ਕੀਤੇ ਗਏ ਕੰਮ ਲੋਕਾਂ ਦੇ ਸਾਹਮਣੇ ਹਨ, ਭਾਵੇਂ ਉਹ ਮੋਟਰਾਂ ਦੇ ਬਿੱਲ ਮੁ-ਆ-ਫ ਕੀਤੇ ਹੋਣ ਜਾਂ ਫੇਰ ਆਟਾ ਦਾਲ ਸਕੀਮ ਆਦਿ। ਜੌ ਅਸੀ ਕਿਹਾ ਓਹ ਅਸੀ ਕਰਕੇ ਦਿਖਾਇਆ। ਹੁਣ ਲੋਕਾਂ ਨੂੰ ਗੁੰ-ਮ-ਰਾ-ਹ ਕਰਨ ਦੇ ਲਈ ਦਿੱਲੀ ਤੋਂ ਕੇਜਰੀਵਾਲ ਤੁਰ ਕੇ ਆਇਆ ਹੈ ਅਤੇ ਹੋਰ ਕਈ ਨਵੀਆਂ ਪਾਰਟੀਆਂ ਆ ਰਹੀਆਂ ਹਨ। ਦੱਸ ਦੇਈਏ ਕਿ ਕੁਛ ਦਿਨ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਜਦੋਂ ਮੀਡੀਆ ਨਾਲ ਗੱਲ ਬਾਤ ਕੀਤੀ ਸੀ ਤਾਂ ਮੀਡੀਆ ਨੇ ਓਹਨਾਂ ਨੂੰ ਪੁੱਛਿਆ ਸੀ ਕਿ ਚਰਨਜੀਤ ਸਿੰਘ ਚੰਨੀ ਏਨੇ ਐਲਾਨ ਕਰ ਰਹੇ ਹਨ ਤੁਸੀ ਇਸ ਬਾਰੇ ਕੀ ਕਹੋਂਗੇ ਤਾਂ ਬੀਬਾ ਹਰਸਿਮਰਤ ਕੋਰ ਬਾਦਲ ਜੀ ਨੇ ਜਵਾਬ ਦਿੱਤਾ ਸੀ ਕਿ ਐਲਾਨਿਆ ਜੀਤ ਹੈ ਤਾਂ ਐਲਾਨ ਹੀ ਕਰੇਗਾ। ਜਿਸ ਤੋਂ ਬਾਅਦ ਇਸ ਨਾਮ ਨੂੰ ਲੈਕੇ ਲੋਕਾਂ ਦੇ ਵੱਲੋਂ ਕਾਫੀ ਹਾਸਾ ਵੀ ਚਕਿਆ ਗਿਆ ਸੀ।

Leave a Reply

Your email address will not be published.