ਹੁਣੇ ਹੁਣੇ ਸੋਨੀਆ ਗਾਂਧੀ ਨਾਲ ਵਾਪਰਿਆ ਵੱਡਾ ਹਾ-ਦਸਾ

Uncategorized

ਇਸ ਸਮੇਂ ਸਿਆਸਤ ਪੂਰੀ ਗਰਮਾਈ ਹੋਈ ਹੈ। ਆਉਣ ਵਾਲੀਆਂ ਵਿਧਾਨ ਸਬਾ ਚੋਣਾਂ ਦੀਆ ਤਿਆਰੀਆਂ ਸਾਰੇ ਪਾਸੇ ਹੋ ਰਹੀਆ ਹਨ। ਇਸ ਨਾਲ ਹੀ ਵੱਖੋ ਵੱਖ ਪਾਰਟੀਆ ਆਵਦੀ ਆਵਦੀ ਰਣਨੀਤੀ ਬਣਾ ਰਹੀਆ ਹਨ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਵਦੀ ਆਵਦੀ ਤਿਆਰੀ ਚ ਲਗੀਆ ਹਨ। ਆਵਦੀ ਆਵਦੀ ਪਾਰਟੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਰਹੀਆ ਹਨ। ਇਸ ਨਾਲ ਹੀ ਕਾਂਗਰਸ ਦਾ ਹਜੇ ਤਕ ਕ-ਲੇਸ਼ ਨਹੀਂ ਮੁੱਕ ਰਿਹਾ । ਇਹ ਦਿਨੋ ਦਿਨ ਵੱਧ ਹੀ ਰਿਹਾ ਹੈ।

ਇਸਦੀ ਚ-ਰਚਾ ਚਾਰੇ ਪਾਸੇ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈਕੇ ਕਾਂਗਰਸ ਹਮੇਸ਼ਾ ਚ-ਰਚਾ ਵਿੱਚ ਰਹਿੰਦੀ ਹੈ। ਏਨਾ ਦਾ ਵਿਚਲਾ ਕਲੇ-ਸ਼ ਸਬ ਨੂੰ ਪਤਾ ਹੈ। ਸਭ ਇਸ ਤੋਂ ਜਾਣੀ ਜਾਣ ਹਨ। ਇਸ ਕਲੇਸ਼ ਕਰਕੇ ਹੀ ਹੁਣ ਤਕ ਕਈ ਕਾਂਗਰਸੀ ਆਗੂਆਂ ਨੇ ਪਾਰਟੀ ਛੱ-ਡ ਦਿੱਤੀ। ਇਸ ਨਾਲ ਹੀ ਕਾਂਗਰਸ ਦੀ ਪਾਰਟੀ ਉਪਰ ਬਹੁਤ ਅਸ-ਰ ਪਿਆ ਹੈ।

ਹੁਣ ਤਕ ਕਾਂਗਰਸ ਹਾਈਕਮਾਨ ਵੀ ਚੁੱਪ ਹੈ। ਓਹ ਵੀ ਇਹ ਕਲੇ-ਸ਼ ਚ ਨ-ਹੀਂ ਪੈ ਰਹੀ। ਇਸਦੇ ਚਲਦੇ ਹੀ ਅਸੀ ਸਭ ਨੂੰ ਪਤਾ ਹੈ ਕਿ ਦੇਸ਼ ਦੇ ਝੰਡੇ ਦਾ ਸਾਰੇ ਬਹੁਤ ਸਨਮਾਨ ਕਰਦੇ ਹਨ ਇਸਦੇ ਨਾਲ ਹੀ ਸਾਰੀਆ ਪਾਰਟੀਆ ਵੀ ਆਵਦੇ ਆਵਦੇ ਪਾਰਟੀ ਦੇ ਝੰਡੇ ਦਾ ਸਨਮਾਨ ਕਰਦਿਆਂ ਹਨ।

ਇਸਦੇ ਚਲਦੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸੋਨੀਆ ਗਾਂਧੀ ਨਾਲ ਇਹ ਵੱਡਾ ਹਾ-ਦਸਾ ਹੋਇਆ ਹੈ। ਓਨਾ ਨਾਲ ਇਹ ਹਾਦ-ਸਾ ਪਾਰਟੀ ਦਾ ਝੰਡਾ ਲਹਿਰਾਉਂਦੇ ਹੋਏ ਡੋਰੀ ਖਿੱਚਦੇ ਹੋਇਆ ਹੈ। ਜਿਸਦੀ ਚ-ਰਚਾ ਸਾਰੇ ਪਾਸੇ ਹੋ ਰਹੀ ਹੈ। ਕਾਂਗਰਸ ਪਾਰਟੀ ਦਾ 137 ਵਾ ਸਥਾਪਿਤ ਦਿਨ ਮਨਾਇਆ ਜਾ ਰਿਹਾ ਸੀ। ਸੋਨੀਆ ਗਾਂਧੀ ਵੀ ਦਿੱਲੀ ਵਿਚ ਸਥਿਤ ਪਾਰਟੀ ਦੇ ਹੈਡ ਕੁਆਰਟਰ ਪਹੁੰਚੇ ਸਨ। ਜਿੱਥੇ ਓਨਾ ਨਾਲ ਇਹ ਹਾ-ਦਸਾ ਵਾਪਰਿਆ। ਜਦੌ ਓਹ ਝੰਡਾ ਲਹਿਰਾਉਣ ਲਾਈ ਡੋਰੀ ਖਿੱਚ ਰਹੇ ਸਨ। ਤਾਂ ਓਨਾ ਤੋ ਡੋਰੀ ਨ-ਹੀਂ ਖਿੱਚੀ ਗਈ। ਇਸ ਬਾਅਦ ਪਾਰਟੀ ਦੇ ਇਕ ਵਰਕਰ ਅਤੇ ਇਕ ਮਹਿਲਾ ਵਰਕਰ ਨੇ ਓਨਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਜੋਂ ਝੰਡਾ ਲਹਿਰਾਇਆ ਜਾ ਸਕੇ।ਪਰ ਇਹ ਕੋਸ਼ਿਸ਼ ਸਫਲ ਨਾ ਹੋ ਸਕੀ। ਅਤੇ ਡੋਰੀ ਖਿੱਚਣ ਵੇਲੇ ਝੰਡਾ ਸੋਨੀਆ ਗਾਂਧੀ ਉਪਰ ਡਿੱ-ਗ ਗਿਆ। ਜਿਸ ਬਾਅਦ ਨੂੰ ਸੰਭਾਲਿਆ ਗਿਆ। ਪਰ ਸੋਨੀਆ ਬਿਲਕੁਲ ਸ਼ਾਂਤ ਰਹੇ। ਇਸ ਤੋਂ ਬਾਅਦ ਓਨਾ ਨੇ ਹੱਥ ਨਾਲ ਹੀ ਇਹ ਝੰਡਾ ਲਹਿਰ ਦਿੱਤਾ। ਇਸ ਖ਼ਬਰ ਨੂੰ ਸ਼ੇਅਰ ਕਰੋ ਜੀ।

Leave a Reply

Your email address will not be published.