ਹੁਣੇ ਹੁਣੇ ਆਈ ਵੱਡੀ ਖਬਰ

Uncategorized

ਇਸ ਸਾਲ ਦਾ ਆਖਰੀ ਮਹੀਨਾ ਯਾਨੀ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਦਾ ਵੀ ਅਤੇ ਇਸ ਸਾਲ ਦਾ ਵੀ ਅੰਤ ਹੋਣ ਤੇ ਆ ਚੁੱਕਿਆ ਹੈ। ਲੋਕ ਪੂਰੇ ਉਤਸ਼ਾਹ ਦੇ ਨਾਲ ਨਵੇਂ ਸਾਲ ਦਾ ਸੁਆਗਤ ਕਰਨ ਦੇ ਲਈ ਤਿਆਰ ਹਨ ਅਤੇ ਲੋਕਾਂ ਵਿਚ ਇੱਕ ਵੱਖਰੀ ਹੀ

ਖੁਸ਼ੀ ਦੇਖੀ ਜਾ ਰਹੀ ਹੈ। ਪਰੰਤੂ ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਬਹੁਤ ਸਾਰੇ ਸਾਡੇ ਆਪਣੇ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਜਿੱਥੇ ਕੋਰੋਨਾ ਦੇ ਕਾਰਨ ਬਹੁਤ ਸਾਰੇ ਆਮ ਲੋਕਾਂ ਦੀ ਮੌ-ਤ ਹੋਈ। ਓਥੇ ਹੀ ਕਈ ਹੋਰ ਕਾਰਨਾਂ ਦੇ ਕਰਕੇ ਜਿਵੇਂ ਕਿ ਸੜਕ ਉੱਤੇ ਵਾਪਰਨ ਵਾਲੇ ਹਾ-ਦ-ਸੇ ਆਦਿ ਦੇ ਚਲਦਿਆਂ ਬਹੁਤ ਸਾਰੇ ਲੋਕ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ। ਉਸ ਤਰ੍ਹਾਂ ਹੀ ਬਹੁਤ

ਸਾਰੀਆਂ ਮਸ਼ਹੂਰ ਅਤੇ ਮਹਾਨ ਹਸਤੀਆਂ ਕੋਰੋਨਾ ਅਤੇ ਹੋਰ ਕਈ ਕਾਰਨਾਂ ਦੇ ਕਰਕੇ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀਆਂ ਗਈਆਂ। ਇਹ ਸਭ ਹੋਣ ਦੀ ਤਾਂ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਤਰ੍ਹਾਂ ਦੀਆਂ ਖਬਰਾਂ ਦਾ ਸਾਹਮਣੇ ਆਉਣਾ ਲੋਕਾਂ ਦੇ ਲਈ ਇੱਕ ਵੱਡਾ ਝੱਟਕਾ ਸਾਬਿਤ ਹੁੰਦਾ ਹੈ। ਇਹਨਾਂ ਮਹਾਨ ਹਸਤੀਆਂ ਨੂੰ ਅਸੀ ਕਦੇ ਵੀ ਨਹੀਂ ਭੁਲਾ ਸਕਾਂਗੇ ਅਤੇ ਇਹਨਾਂ ਦੀ ਦਿੱਤੀ ਦੇਣ ਨੂੰ ਵੀ ਇਹਨਾਂ ਦੇ

ਖੇਤਰ ਵਿਚ ਕਦੇ ਨਹੀਂ ਭੁਲਾਇਆ ਜਾ ਸਕੇਗਾ। ਇਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। ਇਹ ਹਸਤੀਆਂ ਰਾਜਨੀਤਿਕ ਜਗਤ ਖੇਡ ਜਗਤ ਫਿਲਮੀ ਜਗਤ ਆਦਿ ਨਾਲ ਸਬੰਧਤ ਸਨ। ਹੁਣੇ ਹੁਣੇ ਇਸ ਮਸ਼ਹੂਰ ਹਸਤੀ ਦੀ ਮੌ-ਤ ਹੋ ਗਈ। ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਮਹਾਨ ਹਸਤੀ ਦੀ ਹੋਈ ਮੌ-ਤ ਉਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੱਲੋਂ ਵੀ ਦੁੱ-ਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਜਨਤਾ ਦਲ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਅਤੇ ਮਸ਼ਹੂਰ ਉਦਯੋਗਪਤੀ ਮਹਿੰਦਰ ਪ੍ਰਸ਼ਾਦ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਮਹਿੰਦਰ ਪ੍ਰਸ਼ਾਦ ਬਿਹਾਰ ਤੋਂ 7 ਵਾਰ ਰਾਜ ਸਭਾ ਲਈ ਚੁਣੇ ਗਏ ਸਨ ਅਤੇ ਇੱਕ ਵਾਰ ਹੁਣ ਲੋਕ ਸਬਾ ਲਈ ਵੀ ਚੁਣੇ ਗਏ ਸਨ। ਇਸ ਖਬਰ ਦੇ ਆਉਣ ਨਾਲ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ।

Leave a Reply

Your email address will not be published.