ਜਦੋਂ ਚੋਣਾਂ ਦਾ ਸਮਾਂ ਨੇੜੇ ਆ ਜਾਂਦਾ ਹੈ ਤਾਂ ਸਾਰੀਆਂ ਹੀ ਪਾਰਟੀਆਂ ਵੋਟਾਂ ਤੋ ਪਹਿਲਾ ਬਹੁਤ ਸਾਰੇ ਐਲਾਨ ਕਰਦੀਆਂ ਹਨ। ਪਰੰਤੂ ਵੋਟਾਂ ਤੋਂ ਬਾਅਦ ਉਹਨਾਂ ਕੀਤੇ ਗਏ ਐਲਾਨਾਂ ਦੇ ਵਿੱਚੋ ਅੱਧੇ ਐਲਾਨ ਵੀ ਪੂਰੇ ਨਹੀਂ ਹੁੰਦੇ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ

ਸਾਹਮਣਾ ਕਰਨਾ ਪੈਂਦਾ ਹੈ। ਲੋਕ ਅਕਸਰ ਹੀ ਪਾਰਟੀਆਂ ਉਤੇ ਭਰੋਸਾ ਕਰਕੇ ਉਹਨਾਂ ਨੂੰ ਵੋਟ ਪਾ ਦਿੰਦੇ ਹਨ, ਪਰੰਤੂ ਓਹਨਾਂ ਪਾਰਟੀਆਂ ਦੇ ਲੀਡਰ ਵੋਟਾਂ ਤੋ ਬਾਅਦ ਆਮ ਲੋਕਾਂ ਦੀ ਸਾਰ ਵੀ ਨਹੀਂ ਲੈਂਦੇ। ਇਸ ਲਈ ਇੱਕ ਚੰਗੀ ਸਰਕਾਰ ਦਾ ਸਤਾ ਵਿੱਚ ਆਉਣਾ ਬਹੁਤ ਹੀ ਜਿਆਦਾ ਜਰੂਰੀ ਹੁੰਦਾ ਹੈ। ਦੱਸ ਦੇਈਏ ਕਿ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਬਹੁਤ ਸਾਰੇ ਆਦੇਸ਼

ਜਾਰੀ ਕੀਤੇ ਜਾ ਰਹੇ ਹਨ, ਤਾਂ ਜੋਂ ਵੋਟਾਂ ਅਮਨ ਸ਼ਾਂਤੀ ਦੇ ਨਾਲ ਹੋ ਸਕਣ। ਦੱਸ ਦੇਈਏ ਕਿ ਚੋਣਾਂ ਦੌਰਾਨ ਡਿਊਟੀ ਉਤੇ ਤੈਨਾਤ ਹੋਣ ਵਾਲੇ ਕਰਮਚਾਰੀਆਂ ਦਾ ਟੀ-ਕਾ-ਕਰਨ ਕਰਵਾਉਣ ਦੇ ਵੀ ਆਦੇਸ਼ ਜਾਰੀ ਕੀਤੇ ਗਏ ਸਨ ਤਾਂ ਜੋਂ ਕੋਰੋਨਾ ਤੋਂ ਬਚਿਆ ਜਾ ਸਕੇ। ਦੱਸ ਦੇਈਏ ਕਿ ਹੁਣ ਚੋਣ ਕਮਿਸ਼ਨ ਦੇ ਵੱਲੋਂ ਨਵੀਆਂ ਵੋਟਾਂ ਨੂੰ ਬਣਾਉਣ ਦੇ ਅਤੇ ਪੁਰਾਣੀਆਂ ਜੋਂ ਵੋਟਾਂ ਸਨ ਜੋਂ ਹੁਣ ਵੋਟਰ ਮੌਜੂਦ ਨਹੀਂ ਹਨ, ਉਹਨਾਂ ਦੀਆਂ

ਵੋਟਾਂ ਨੂੰ ਕੱ-ਟ-ਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਚੋਣ ਕਮਿਸ਼ਨ ਹੁਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੂਰੀ ਚੌਕਸੀ ਵਰਤ ਰਿਹਾ ਹੈ। ਹੁਣ ਪੰਜਾਬ ਵਿੱਚ ਵੋਟਾਂ ਪੈਣ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। ਦੱਸ ਦੇਈਏ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰਾ ਪੈਸਾ ਵਰਤਿਆ ਜਾ ਰਿਹਾ ਹੈ। ਪਰੰਤੂ ਭਾਰਤੀ ਚੋਣ ਕਮਿਸ਼ਨ ਹੁਣ ਚੋਣਾਂ ਦੇ ਲਈ ਉਮੀਦਵਾਰਾਂ ਵੱਲੋਂ ਵਰਤੇ ਜਾਣ ਵਾਲੇ ਪੈਸੇ ਦੇ ਉਤੇ ਸਖ਼ਤ ਨਿਗਰਾਨੀ ਰਖ ਰਿਹਾ ਹੈ। ਜਿਸ ਦੇ ਚਲਦਿਆਂ ਚੋਣ ਕਮਿਸ਼ਨ ਵੱਲੋਂ ਫੈਂਸਲਾ ਸੁਣਾਇਆ ਗਿਆ ਹੈ ਕਿ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰ ਵਧ ਤੋਂ ਵਧ 30 ਲੱਖ ਰੁਪਏ ਦੀ ਹੀ ਵਰਤੋ ਕਰ ਸਕਦੇ ਹਨ ਅਤੇ ਜੋਂ ਵੋਟਾਂ ਪੈਣ ਦੀ ਤਰੀਕ ਬਾਰੇ 2 ਮਾਰਚ ਨੂੰ ਕਿਹਾ ਜਾ ਰਿਹਾ ਹੈ, ਉਸਦਾ ਚੋਣ ਕਮਿਸ਼ਨ ਦੇ ਵੱਲੋਂ ਕੋਈ ਵੀ ਸਪਸ਼ਟੀ ਕਰਨ ਨਹੀਂ ਦਿੱਤਾ ਗਿਆ ਹੈ। ਇਹ ਤਰੀਕ ਸਹੀ ਹੈ ਜਾਂ ਫੇਰ ਸਿਰਫ ਇੱਕ ਅ-ਫ-ਵਾ-ਹ ਇਹ ਤਾਂ ਵਖਤ ਹੀ ਦਸੇਗਾ।