ਕਿਸਾਨਾਂ ਲਈ ਆਈ ਵੱਡੀ ਖਬਰ, ਸ਼ੇਅਰ ਕਰੋ

Uncategorized

ਸਰਕਾਰ ਆਮ ਲੋਕਾਂ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਲੈਕੇ ਆਉਂਦੀ ਰਹਿੰਦੀ ਹੈ। ਜਿਸ ਦੇ ਤਹਿਤ ਲੋਕਾਂ ਨੂੰ ਕਾਫੀ ਤਰ੍ਹਾਂ ਦੇ ਲਾਭ ਦਿੱਤੇ ਜਾਂਦੇ ਹਨ। ਸਰਕਾਰ ਬਹੁਤ ਸਾਰੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਪੈਨਸ਼ਨ ਸਕੀਮ ਜਾ ਹੋਰ ਕਈ ਸਕੀਮਾਂ ਦਿੰਦੀ ਰਹਿੰਦੀ ਹੈ। ਜਿਸ ਦੇ

ਨਾਲ ਉਹਨਾਂ ਨੂੰ ਪੈਸੇ ਦੀ ਮਦਦ ਮਿਲਦੀ ਹੈ। ਏਸੇ ਤਰ੍ਹਾਂ ਹੀ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਚਲਾਈ ਗਈ PM ਕਿਸਾਨ ਯੋਜਨਾ ਦੀ ਜੀ ਦਸਵੀਂ ਕਿਸ਼ਤ 25 ਦਸੰਬਰ ਨੂੰ ਖਾਤਿਆਂ ਵਿੱਚ ਆਉਣੀ ਸੀ। ਉਹ ਹੁਣ 25 ਦਸੰਬਰ ਨੂੰ ਨਹੀਂ ਆਵੇਗੀ। ਉਹ ਕਿਸ਼ਤ ਹੁਣ 1 ਜਨਵਰੀ ਦੁਪਹਿਰੇ 12 ਵਜੇ ਤੱਕ ਖਾਤਿਆਂ ਵਿੱਚ ਆਵੇਗੀ। ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਦੇ ਵੱਲੋਂ ਸੱਤਵੀਂ ਕਿਸ਼ਤ ਦਿੱਤੀ ਗਈ ਸੀ। ਜਿਸ ਤੋਂ ਬਾਅਦ 2 ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਸਨ। ਹੁਣ ਜੋਂ ਕਿਸ਼ਤ ਆਉਣੀ ਹੈ, ਉਹ ਦਸਵੀਂ ਕਿਸ਼ਤ ਹੈ। ਦੱਸ ਦੇਈਏ ਕਿ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰੰਤੂ ਹਜੇ ਵੀ ਇਸ ਮਹੀਨੇ ਦੇ ਕੁਛ ਦਿਨ ਬਾਕੀ ਹਨ ਤਾਂ ਖੁਸ਼ਖਬਰੀ ਆਉਣ ਦੀ ਸੰਭਾਵਨਾ ਬਣੀ ਹੋਈ ਜੌ ਕਿ ਕਦੋਂ ਵੀ ਆ ਸਕਦੀ ਹੈ।

ਦੱਸ ਦੇਈਏ ਕਿ pm ਕਿਸਾਨ ਯੋਜਨਾ ਦੀ ਵੈੱਬਸਾਈਟ ਦੇ ਮੁਤਾਬਿਕ ਇਸ ਯੋਜਨਾ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹਰ ਸਾਲ 6 ਹਜਾਰ ਰੁਪਏ ਪਾਏ ਜਾਂਦੇ ਹਨ। ਦੱਸ ਦੇਈਏ ਕਿ ਇਹ 6 ਹਜਾਰ ਰੁਪਏ ਇੱਕ ਸਾਲ ਵਿੱਚ ਹਰ ਚਾਰ ਮਹੀਨਿਆਂ ਤੋਂ 2 ਹਜਾਰ ਰੁਪਏ ਦੇ ਰੂਪ ਵਿਚ ਦਿੱਤੇ ਜਾਂਦੇ ਹਨ। ਯਾਨੀ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ 2 ਹਜਾਰ ਰੁਪਏ ਖਾਤੇ ਵਿਚ ਆਉਂਦੇ ਹਨ ਤਾਂ ਇੱਕ ਸਾਲ ਵਿੱਚ ਟੋਟਲ 6 ਹਜਾਰ ਰੁਪਏ ਬਣ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੋਂ ਤੁਹਾਡਾ ਅਧਾਰ ਕਾਰਡ ਹੈ ਉਹ pm ਕਿਸਾਨ ਖਾਤੇ ਦੇ ਨਾਲ ਲਿੰਕ ਹੋਣਾ ਜਰੂਰੀ ਹੈ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਪੈਸੇ ਖਾਤੇ ਵਿਚ ਨਹੀਂ ਆਉਣਗੇ। ਜਿਹਨਾਂ ਦਾ ਵੀ ਅਧਾਰ ਕਾਰਡ pm ਕਿਸਾਨ ਖਾਤੇ ਦੇ ਨਾਲ ਲਿੰਕ ਨਹੀਂ ਹੈ। ਉਹ ਜਲਦ ਤੋਂ ਜਲਦ ਆਪਣਾ ਅਧਾਰ ਕਾਰਡ ਆਪਣੇ ਖਾਤੇ ਦੇ ਨਾਲ ਲਿੰਕ ਕਰਵਾ ਲੈਣ ਤਾਂ ਜੋਂ ਖਾਤੇ ਦੇ ਵਿੱਚ ਪੈਸੇ ਆਉਣ ਦਾ ਲਾਭ ਪ੍ਰਾਪਤ ਹੁੰਦਾ ਰਹੇ।

Leave a Reply

Your email address will not be published.