ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਘਟ ਸਮਾਂ ਬਾਕੀ ਹੈ। ਜਿਸ ਕਾਰਨ ਸਿਆਸਤ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀ ਹੈ। ਆਏ ਦਿਨ ਹੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਸੇ ਦੌਰਾਨ ਕਾਫੀ

ਵੱਡੇ ਸਿਆਸੀ ਫੇਰ ਬਦਲ ਵੀ ਦੇਖਣ ਨੂੰ ਮਿਲ ਰਹੇ ਹਨ। ਓਥੇ ਹੀ ਬਹੁਤ ਸਾਰੀਆਂ ਹਸਤੀਆਂ ਦੇ ਸਿਆਸਤ ਦੇ ਨਾਲੋ ਵੱਖ ਹੋ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਉਥੇ ਹੀ ਕੁਛ ਨਵੇਂ ਲੋਕ ਵੀ ਇਸ ਵਾਰ ਸਾਨੂੰ ਸਿਆਸੀ ਜਗਤ ਵਿਚ ਦੇਖਣ ਨੂੰ ਮਿਲ ਰਹੇ ਹਨ। ਜਿਸ ਦੇ ਚਲਦਿਆਂ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤੇਜੀ ਫੜ੍ਹ ਚੁੱਕੀ ਹੈ। ਏਸੇ ਦੌਰਾਨ ਕਈ ਦੁੱ-ਖ ਵਾਲੀਆਂ ਖ਼ਬਰਾਂ ਵੀ ਸਾਹਮਣੇ

ਆਉਂਦੀਆਂ ਰਹਿੰਦੀਆਂ ਹਨ। ਹੁਣ ਪੰਜਾਬ ਦੇ ਇਸ ਸਾਬਕਾ ਵਿਧਾਇਕ ਦੀ ਮੌ-ਤ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੰਤ ਅਜੀਤ ਸਿੰਘ ਜੀ ਪਿਛਲੇ ਕੁੱਛ ਸਮੇਂ

ਤੋਂ ਸਿਆਸਤ ਵਿੱਚ ਸਰਗਰਮ ਨਹੀਂ ਸਨ। ਉਹ ਆਪਣੇ ਸਿਆਸੀ ਕੰਮਾਂ ਨੂੰ ਪਿਛਲੇ ਕੁਛ ਸਮੇ ਤੋਂ ਆਰਾਮ ਦੇ ਰਹੇ ਸਨ। ਦੱਸ ਦੇਈਏ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪਾਰਲੀਮਾਨੀ ਬੋਰਡ ਦੇ ਚੇਅਰਮੈਨ ਦੇ ਅਹੁਦੇ ਦੇ ਅਧੀਨ ਸੇਵਾਵਾਂ ਦਿੱਤੀਆਂ ਗਈਆਂ ਦਸਿਆ ਗਿਆ ਹੈ ਕਿ ਸੰਤ ਅਜੀਤ ਸਿੰਘ ਪਿਛਲੇ ਕੁੱਛ ਸਮੇਂ ਤੋਂ ਠੀਕ ਨਹੀਂ ਸਨ। ਓਹ ਬਿ-ਮਾ-ਰ ਦਸੇ ਜਾ ਰਹੇ ਸਨ। ਦੱਸ ਦੇਈਏ ਕਿ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਕਾਰਨ, ਉਹਨਾਂ ਨੂੰ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦਾ-ਖ਼-ਲ ਕਰਵਾ ਦਿੱਤਾ ਗਿਆ ਸੀ। ਪਰੰਤੂ ਓਥੇ ਹੀ ਹਸਪਤਾਲ ਵਿੱਚ ਹੀ ਉਹਨਾਂ ਦੀ ਮੌ-ਤ ਹੋ ਗਈ। ਉਹਨਾਂ ਦੀ ਉਮਰ ਇਸ ਸਮੇਂ 82 ਸਾਲ ਦੀ ਦਸੀ ਜਾ ਰਹੀ ਸੀ।