ਪੰਜਾਬ ਵਿੱਚ ਜਿੱਥੇ ਪਿਛਲੇ ਕੁਝ ਸਮੇਂ ਤੋਂ ਜੋਰਦਾਰ ਠੰਡ ਪੈ ਰਹੀ।ਇਸਦੇ ਨਾਲ ਹੀ ਲੋਕਾ ਨੂੰ ਇਸ ਠੰਡ ਕਰਕੇ ਕਾਫ਼ੀ ਪ੍ਰੇਸ਼ਾ-ਨੀਆਂ ਆ ਰਹੀਆ ਹਨ। ਇਸ ਠੰਡ ਕਰਕੇ ਓਨਾ ਦੇ ਬਹੁਤ ਸਾਰੇ ਕੰਮ ਰੁਕ ਜਾਂਦੇ ਹਨ। ਹੁਣ ਧੁੰਦ ਪੈਣ ਲੱਗ ਗਈ ਹੈ। ਅਤੇ ਸਾਰੇ ਦਿਨ ਚ ਕੁਝ ਨਹੀਂ ਬਚਦਾ।ਇਸ ਧੁੰਦ ਕਰਕੇ ਕਾਫ਼ੀ ਸਾਰੇ ਹਾਦ-ਸੇ ਹੋ ਰਹੇ ਹਨ।ਇਹ ਕੁਦਰਤੀ ਹੈ।ਏਨਾ ਨੂੰ ਕੋਈ ਰੋਕ ਨਹੀਂ ਸਕਦਾ।

ਪਹਾੜਾ ਵਿਚ ਬਰਫ ਪਈ ਹੈ ਅਤੇ ਜੋਰਦਾਰ ਮੀਂਹ ਪਿਆ ਹੈ। ਇਸ ਲਈ ਪੰਜਾਬ,ਹਰਿਆਣਾ,ਰਾਜਸਥਾਨ ਵਿਚ ਪੂਰੀ ਠੰਡ ਹੋ ਗਈ ਹੈ।ਪੰਜਾਬ ਅਤੇ ਹਰਿਆਣਾ ਵਿਚ ਤਾਂ ਸੀਤ ਲਹਿਰ ਵਗਦੀ ਹੈ। ਬਹੁਤ ਹੀ ਠੰਡੀ ਹਵਾ ਚਲਦੀ ਹੈ। ਲੋਕ ਮੋਟੇ ਕਪੜੇ ਪਾਂ ਕੇ ਰਖਦੇ ਹਨ। ਇਸ ਠੰਡ ਤੋਂ ਦੁਪਹਿਰੇ ਨਿਕਲਣ ਵਾਲੀ ਧੁੱਪ ਕੁਝ ਰਾਹਤ ਦਿੰਦੀ ਹੈ। ਜਿਸ ਚ ਲੋਕ ਬੈਠਣਾ ਪਸੰਦ ਕਰਦੇ ਹਨ।

ਏਨੀ ਠੰਡ ਪਹਾੜਾ ਵਿਚ ਪੈ ਰਹੀ ਬਰਫਬਾਰੀ ਕਰਕੇ ਹੁੰਦੀ ਹੈ। ਕਿਓਕਿ ਇਸਦਾ ਅਸਰ ਮੈਦਾਨੀ ਖੇਤਰ ਵਿਚ ਦੇਖਣ ਨੂੰ ਹਮੇਸ਼ਾ ਹੀ ਮਿਲਦਾ ਹੈ। ਮੌਸਮ ਵਿਭਾਗ ਸਮੇਂ ਸਮੇ ਤੇ ਸਾਨੂੰ ਮੌਸਮ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਹੈ। ਤਾਂ ਜੋਂ ਲੋਕਾ ਇਸ ਬਾਰੇ ਪਹਿਲਾ ਹੀ ਸੁ-ਚੇਤ ਹੋ ਜਾਣ। ਅਤੇ ਲੋਕਾ ਨੂੰ ਕੋਈ ਮੁਸ਼-ਕਿਲ ਨਾ ਆਵੇ। ਹੁਣ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈਕੇ ਵੱਡਾ ਅਲ-ਰਟ ਜਾਰੀ ਕੀਤਾ ਹੈ।

ਜਿਸ ਮੁਤਾਬਕ ਹੁਣ ਆਉਣ ਵਾਲੇ ਦਿਨਾਂ ਚ ਮੀਂਹ ਪੈਣ ਦੀ ਸੰਭਾਵਨਾ ਹੈ। 24 ਦਿਸੰਬਰ ਨੂੰ ਪੰਜਾਬ ਚ ਸਾਨੂੰ ਮੀਂਹ ਦੇਖਣ ਨੂੰ ਮਿਲੇਗਾ। ਪੱਛਮੀ ਹਿਮਾਲਿਆ ਚ ਭਾਰੀ ਬਰਫ ਪਵੇਗੀ। ਜਿਸ ਕਰਕੇ 22 ਤੋਂ 25 ਦਿਸੰਬਰ ਤਕ ਸਾਨੂੰ ਹਰਿਆਣਾ ਅਤੇ ਪੰਜਾਬ ਚ ਸੀਤ ਲਹਿਰ ਦੇਖਣ ਨੂੰ ਮਿਲੇਗੀ। ਹੁਣ ਬਰਸਾਤ ਨਾ ਹੋਣ ਕਰਕੇ ਮੌਸਮ ਖੁਸ਼ਕ ਹੈ।ਜਿਸ ਕਰਕੇ ਲੋਕਾ ਨੂੰ ਬਿ-ਮਾ-ਰੀਆਂ ਨੇ ਘੇਰ ਲਿਆ ਹੈ। ਅਤੇ ਲੋਕਾ ਨੂੰ ਕਈ ਮੁਸ਼-ਕਿਲਾਂ ਆ ਰਹੀਆ ਹਨ। ਪਰ ਹੁਣ ਆਉਣ ਵਾਲੇ ਦਿਨਾਂ ਸੀ ਬਰਸਾਤ ਆਉਣ ਦੀ ਸੰਭਾਵਨਾ ਹੈ। ਇਸ ਨਾਲ ਸੀਤ ਲਹਿਰ ਦਾ ਅਸਰ ਵੀ ਘਟੇਗਾ।ਇਸ ਲਈ ਮੌਸਮ ਵਿਭਾਗ ਨੇ ਤੁਹਾਨੂੰ ਪਹਿਲਾ ਹੀ ਸਾਵ-ਧਾਨ ਰਹਿਣ ਲਈ ਕਿਹਾ ਹੈ। ਇਸ ਖ਼ਬਰ ਨੂੰ ਸ਼ੇਅਰ ਕਰੋ ਜੀ