ਪੰਜਾਬ ਚ ਵਿਧਾਨ ਸਬਾ ਚੋਣਾਂ ਦੀ ਤਿਆਰੀਆਂ ਜੋਰਾ ਸ਼ੋਰਾਂ ਤੇ ਹਨ।ਸਾਰੇ ਸਿਆਸੀ ਆਗੂ ਆਵਦੀ ਆਵਦੀ ਪਾਰਟੀ ਨੂੰ ਜਿਤਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋ ਹਜੇ ਤਕ ਓਨਾ ਦਾ ਪੰਜਾਬ ਦਾ ਮੁੱਖ ਮੰਤਰੀ ਚੇਹਰਾ ਨਹੀਂ ਐਲਾਨਿਆ ਗਿਆ ਹੈ। ਸਭ ਨੂੰ ਇੰਤਜ਼ਾਰ ਹੈ ਕਿ ਜਦੋਂ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਹੋਵੇਗਾ। ਸਭ ਨੂੰ ਉਮੀਦ ਹੈ ਕਿ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਵਲੋ ਮੁੱਖ ਮੰਤਰੀ ਦਾ ਚੇਹਰਾ ਬਣਨਗੇ।ਚੋਣਾਂ ਵਿੱਚ ਥੋੜਾ ਸਮਾ ਬਾਕੀ ਰਹਿ ਗਿਆ ਹੈ।

ਹਰ ਪਾਰਟੀ ਕੋਈ ਨਾ ਕੋਈ ਮੁੱ-ਦੇ ਨੂੰ ਲੈਕੇ ਚਰ-ਚਾ ਵਿੱਚ ਰਹਿੰਦੀ ਹੈ। ਹਰ ਰੋਜ ਅਜਿਹੀ ਖ਼ਬਰ ਆਉਂਦੀ ਹੈ ਜਿਸ ਨਾਲ ਲੋਕਾ ਨੂੰ ਕਾਫ਼ੀ ਹੈਰਾਨਗੀ ਹੁੰਦੀ ਹੈ। ਸਿਆਸੀ ਪਾਰਟੀਆਂ ਇਕ ਦੂਜੇ ਦੇ ਪਿੱ-ਛੇ ਪਈਆ ਹਨ। ਇਕ ਦੂਜੇ ਦੇ ਉਪਰ ਬੋਲਣ ਲਈ ਮੁੱ-ਦੇ ਲਭਦੀਆਂ ਹਨ ਤਾਂ ਜੋਂ ਲੋਕਾ ਦਾ ਧਿਆਨ ਓਨਾ ਦੀ ਪਾਰਟੀ ਵੱਲ ਜਾਵੇ। ਇਸਦੇ ਚਲਦੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਜਿੱਥੇ ਭਗਵੰਤ ਨਾਲ ਮਾ-ੜੀ ਹੈ। ਇਹ ਖ਼ਬਰ ਭਗਵੰਤ ਮਾਨ ਨਾਲ ਜੁੜੀ ਹੈ। ਇਸ ਖ਼ਬਰ ਨਾਲ ਮਾਨ ਦੇ ਸਮਰਥਕਾਂ ਨੂੰ ਕਾਫ਼ੀ ਝੱਟ-ਕਾ ਲਗਿਆ ਹੈ। ਦਰਅਸਲ ਆਉਣ ਵਾਲੇ ਦਿਨਾਂ ਚ ਕ੍ਰਿਸਮਿਸ ਦਾ ਤਿਉਹਾਰ ਆ ਰਿਹਾ ਹੈ। ਇਸਨੂੰ ਮਸੀਹੀ ਭਾਈਚਾਰਾ ਬਹੁਤ ਖੁਸ਼ੀ ਨਾਲ ਮਨਾਉਂਦਾ ਹੈ। ਓਨਾ ਵਿਚ ਇਸਨੂੰ ਲੈਕੇ ਕਾਫ਼ੀ ਉਤਸ਼ਾਹ ਹੁੰਦਾ ਹੈ।

ਇਹ ਤਿਉਹਾਰ ਟਾਂਡਾ ਵਿਖੇ ਮਨਾਇਆ ਜਾਣਾ ਹੈ। ਓਥੇ ਹੀ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਹੋਣੀ ਹੈ। ਇਸਦੇ ਚਲਦੇ ਆਮ ਆਦਮੀ ਪਾਰਟੀ ਨੇ ਆਪਣੇ ਫਲੇਕਸ ਓਥੇ ਲਗਾਏ ਹਨ ।ਜਿਨਾ ਉਪਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਤਸਵੀਰ ਹੈ।ਦੂਜੇ ਪਾਸੇ ਕ੍ਰਿਸਮਿਸ ਨੂੰ ਦੇਖਦੇ ਹੋਏ ਮਸੀਹੀ ਭਾਈਚਾਰੇ ਨੇ ਵੀ ਬੋਰਡ ਲਗਾਏ ਸਨ। ਪਰ ਆਮ ਆਦਮੀ ਪਾਰਟੀ ਨੇ ਆਵਦੇ ਫਲੇਕਸ ਮਸੀਹੀ ਭਾਈਚਾਰੇ ਦੇ ਬੋਰਡ ਉਪਰ ਲਗਾ ਦਿਤੇ ਹਨ।ਜਿਸ ਨਾਲ ਮਸੀਹੀ ਭਾਈਚਾਰਾ ਕਾਫ਼ੀ ਗੁੱ-ਸੇ ਚ ਦਿਖਾਈ ਦੇ ਰਿਹਾ ਹੈ। ਓਨਾ ਚ ਕਾਫ਼ੀ ਰੋ-ਸ ਹੈ। ਓਨਾ ਨੇ ਭਗਵੰਤ ਮਾਨ ਖਿਲਾਫ ਨਾ-ਅਰੇ-ਬਾਜੀ ਵੀ ਕੀਤੀ ਹੈ। ਓਨਾ ਨੇ ਇਸ ਲਈ ਥਾ-ਣੇ ਸ਼ਿ-ਕਾ-ਇਤ ਵੀ ਦਰ-ਜ ਕੀਤਾ ਹੈ। ਓਨਾ ਦੀ ਮੰਗ ਹੈ ਕਿ ਓਨਾ ਨੂੰ ਇਸ ਲਈ ਕਾ-ਨੂੰਨੀ ਕਰ-ਵਾ-ਈ ਚਾਹੀਦੀ ਹੈ। ਇਸ ਨਾਲ ਕਾਫ਼ੀ ਹੰ-ਗਾਮਾ ਮ-ਚ ਗਿਆ ਹੈ। ਭਾਈਚਾਰੇ ਨੇ ਭਗਵੰਤ ਮਾਨ ਦੇ ਖਿ-ਲਾਫ ਕਾਫ਼ੀ ਗੁੱ-ਸਾ ਦਿਖਾਇਆ ਹੈ। ਓਹ ਪੂਰੀ ਗਰ–ਮਾਹਟ ਵਿਚ ਹਨ। ਅੰਤ ਵਿੱਚ ਬੋਰਡ ਲਗਾਉਣ ਵਾਲੇ ਆਦਮੀ ਨੇ ਮੁਆ-ਫੀ ਮੰਗ ਲਈ ਹੈ। ਇਸ ਖ਼ਬਰ ਨੂੰ ਸ਼ੇਅਰ ਕਰੋ ਜੀ।