ਦੇਖੋ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

Uncategorized

ਸਾਰੇ ਹੀ ਲੋਕਾਂ ਦੀਆਂ ਆਪਣੇ ਆਪਣੇ ਧਰਮ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ। ਜੇਕਰ ਕੋਈ ਉਹਨਾਂ ਭਾਵਨਾਵਾਂ ਨੂੰ ਠੇ-ਸ ਪਹੁੰਚਾਉਣਾ ਚਾਹੇ ਤਾਂ ਫੇਰ ਉਸ ਤੋਂ ਮਾ-ੜੀ ਗੱਲ ਹੋਰ ਕੀ ਹੀ ਸਕਦੀ ਹੈ। ਕਿਉੰਕਿ ਸਾਰੇ ਹੀ ਆਪਣੇ ਆਪਣੇ ਧਰਮ ਦਾ ਬਹੁਤ ਹੀ ਜਿਆਦਾ ਆਦਰ ਸਤਿਕਾਰ ਕਰਦੇ ਹੁੰਦੇ ਹਨ। ਪਰੰਤੂ ਅਜਿਹੀ ਹੀ ਘ-ਟਨਾ ਹੋਈ ਇੱਕ ਸ਼੍ਰੀ ਦਰਬਾਰ ਸਾਹਿਬ ਵਿੱਚ। ਜਿੱਥੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਦੌਰਾਨ ਇੱਕ 22 ਸਾਲਾਂ ਦੇ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਨੌਜਵਾਨ ਦੇ ਵੱਲੋਂ ਜੰਗਲਾ ਲੰਘ ਕੇ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪਰੰਤੂ ਉਸਨੂੰ ਮੌਤੇ ਉਤੇ ਹੀ ਸਿੰਘਾਂ ਦੇ ਵੱਲੋਂ ਕਾ-ਬੂ ਕਰ ਲਿਆ ਗਿਆ ਅਤੇ ਇਹ ਮਾ-ੜਾ ਕੰਮ ਹੋਣ ਤੋਂ ਬਚਾਅ ਹੋ ਗਿਆ। ਜਿਸ ਤੋਂ ਬਾਅਦ ਓਥੇ ਮਜੂਦ ਸੰਗਤ ਦਾ ਗੁੱ-ਸਾ ਬਹੁਤ ਜਿਆਦਾ ਵਧ ਗਿਆ ਅਤੇ ਉਸ ਨੌਜਵਾਨ ਨੂੰ ਮੌ-ਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘ-ਟਨਾ ਤੋਂ ਬਾਅਦ ਸਾਰੇ ਹੀ ਸਿੱਖ ਧਰਮ ਵਿੱਚ ਕਾਫੀ ਜਿਆਦਾ ਰੋ-ਸ ਦੇਖਿਆ ਜਾ ਰਿਹਾ ਹੈ। ਇਸ ਘ-ਟਨਾ ਉਤੇ ਸਾਰੇ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੇ ਆਪਣੇ ਬਿ-ਆਨ ਦਿੱਤੇ ਹੈ ਰਹੇ ਹਨ।

ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਘ-ਟਨਾ ਦੀ ਵੱਡੇ ਪੱਧਰ ਉੱਤੇ ਜਾਂ-ਚ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਜੋਂ ਪਤਾ ਲੱਗ ਸਕੇ ਕਿ ਇਸਦੇ ਪਿੱਛੇ ਕਿਸਦਾ ਹੱ-ਥ ਹੈ। ਕਿਉੰਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਈ ਇਸ ਘਟ-ਨਾ ਤੋਂ ਬਾਅਦ ਕਲ੍ਹ ਕਪੂਰਥਲੇ ਜਿਲ੍ਹੇ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਵੀ ਅਜਿਹੀ ਘਟ-ਨਾ ਹੋਈ। ਜਿਸ ਵਿਚ ਸਿੰਘਾਂ ਨੇ ਦੋ-ਸ਼ੀ ਨੂੰ ਕਾਬੂ ਕਰਕੇ ਮੌ-ਤ ਦੀ ਸ-ਜਾ ਦੇ ਦਿੱਤੀ। ਪਰੰਤੂ ਅਜਿਹੇ ਵਿੱਚ ਇੱਕ ਸਾਲ ਜੋਂ ਖੜ੍ਹਾ ਹੁੰਦਾ ਹੈ ਉਹ ਇਹ ਹੈ ਕਿ ਇਹ ਸੱਭ ਕੌਣ ਅਤੇ ਕਿਉਂ ਕਰਵਾ ਰਿਹਾ ਹੈ।

ਜਿਸ ਉਤੇ ਸਾਰੇ ਹੀ ਲੀਡਰ ਆਪਣੇ ਆਪਣੇ ਬਿਆਨ ਦੇ ਰਹੇ ਹਨ। ਜਿਸ ਦੌਰਾਨ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੈ ਇਸ ਘਟ-ਨਾ ਦੀ ਸ-ਖ-ਤ ਸ਼ਬਦਾਂ ਵਿਚ ਨਿੰ-ਦਿ-ਆ ਕਰਦਾ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਅਜਿਹੀ ਘ-ਟਨਾ ਦਾ ਹੋਣਾ ਬਹੁਤ ਹੀ ਜਿਆਦਾ ਮਾ-ੜੀ ਗੱਲ ਹੈ। ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾਂ–ਚ ਕੀਤੀ ਜਾਵੇਗੀ ਅਤੇ ਸਾਰਾ ਮਾ-ਮਲਾ ਜਲਦ ਹੀ ਸਾਹਮਣੇ ਲਿਆਇਆ ਜਾਵੇਗਾ।

Leave a Reply

Your email address will not be published.