ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਪੋਸਟ ਨੂੰ ਵਧ ਤੋਂ ਵਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋਂ ਸੱਭ ਨੂੰ ਪਤਾ ਲੱਗ ਸਕੇ। ਦੱਸ ਦੇਈਏ ਕਿ ਵੱਡੀ ਖਬਰ ਅੰਮ੍ਰਿਤਸਰ ਸਾਹਿਬ ਤੋ ਆ ਰਹੀ ਹੈ। ਜਿੱਥੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਦੇ ਸ਼੍ਰੀ ਗੁਰੂ ਗ੍ਰੰਥ

ਸਾਹਿਬ ਜੀ ਦੀ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਮੌਤੇ ਤੇ ਮਜੂਦ ਟਾਸਕ ਫੋਰਸ ਵੱਲੋਂ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਉਸਨੂੰ ਫੜ੍ਹ ਕੇ ਬਾਹਰ ਲਿਆਂਦਾ ਗਿਆ। ਦੱਸ ਦੇਈਏ ਕਿ ਉਸ ਨੌਜਵਾਨ ਨੂੰ ਓਥੇ ਮਜੂਦ ਲੋਕਾਂ ਦੇ ਵੱਲੋਂ ਕਾਫੀ ਕੁੱ-ਟਿ-ਆ ਗਿਆ ਅਤੇ ਅੰਤ ਵਿੱਚ ਮੌ-ਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸ ਦੇਈਏ ਕਿ ਬੇ-ਅਦਬੀ ਕਰਨ ਆਏ ਇਸ ਨੌਜਵਾਨ ਦੀ ਮੌ-ਤ ਕਲ੍ਹ ਰਾਤ ਹੀ ਹੋ ਗਈ ਸੀ।

ਦੱਸ ਦੇਈਏ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਾਮ ਸਮੇ ਸ਼੍ਰੀ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਉਸ ਸਮੇਂ ਇੱਕ ਨੌਜਵਾਨ ਪ੍ਰਕਾਸ਼ ਸਥਾਨ ਵਾਲਾ ਜੰਗਲਾ ਲੰਘ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪਰੰਤੂ ਉਸ ਸਮੇਂ ਹੀ ਟਾਸਕ ਫੋਰਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ। ਜਦੋਂ ਉਸਨੂੰ ਕਾਬੂ ਕਰਕੇ ਬਾਹਰ ਲਿਆਂਦਾ ਗਿਆ ਤਾਂ ਓਥੇ ਮੌਜੂਦ ਲੋਕਾਂ ਨੇ ਉਸਦੀ ਕਾਫੀ ਕੁੱ-ਟ ਮਾ-ਰ ਕੀਤੀ। ਦੱਸ ਦੇਈਏ ਕਿ

ਟਾਸਕ ਫੋਰਸ ਤੋ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਨੌਜਵਾਨ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਨੌਜਵਾਨ ਦੀ ਉਮਰ 22 ਸਾਲ ਸੀ। ਇਸ ਦੌਰਾਨ ਐਸਜੀਪੀਸੀ ਦੇ ਦਫਤਰ ਅੱਗੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਅਤੇ ਉਸ ਨੌਜਵਾਨ ਦੀ ਲਾ-ਸ਼ ਦੀ ਮੰਗ ਕਰਨ ਲਗੇ। ਜਦੋਂ ਓਹਨਾਂ ਨੂੰ ਲਾ-ਸ਼ ਦਿਖਾ ਦਿੱਤੀ ਗਈ ਫੇਰ ਓਥੇ ਮਹੌਲ ਕੁਛ ਠੀਕ ਹੋਇਆ। ਹੁਣ ਤਾਂ ਇਹ ਵੀ ਜਾ ਰਿਹਾ ਹੈ ਕਿ ਕਿਸੇ ਰਾਜਨੀਤਿਕ ਸ਼ਕਤੀ ਵੱਲੋਂ ਇਹ ਕੰਮ ਕਰਵਾਇਆ ਹੋ ਸਕਦਾ ਹੈ। ਪਰੰਤੂ ਹਜੇ ਤੱਕ ਕਿਸੇ ਦਾ ਵੀ ਕੋਈ ਪਕਾ ਨਾਮ ਨਹੀਂ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੇਖਣਾ ਹੋਵੇਗਾ ਕਿ ਅਗੇ ਕਿਸ ਦਾ ਨਾਮ ਸਾਹਮਣੇ ਆਉਂਦਾ ਹੈ। ਪਰੰਤੂ ਏਨਾ ਤੈਅ ਹੈ ਕਿ ਜੇਕਰ ਕੋਈ ਸਾਡੇ ਗੁਰੂ ਦੇ ਵੱਲ ਮਾ-ੜੀ ਅੱਖ ਨਾਲ ਦੇਖੇਗਾ ਤਾਂ ਉਸਦਾ ਇਹੀ ਹਾਲ ਹੋਵੇਗਾ।