ਜਥੇਬੰਦੀਆਂ ਨੇ ਹਿਲਾਈ ਸਿਆਸਤ, ਸੱਚਾ ਕਿਸਾਨ ਸ਼ੇਅਰ ਕਰੇ

Uncategorized

ਹੁਣ ਹਰ ਪਾਸੇ ਚਰਚਾ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੀ ਹੀ ਹੈ। ਹਰ ਪਾਰਟੀ ਆਪਣਾ ਆਪਣਾ ਪੂਰਾ ਜੋਰ ਲਗਾ ਰਹੀ ਹੈ ਤਾਂ ਜੋਂ ਜਿੱਤ ਉਹਨਾਂ ਦੇ ਹਿਸੇ ਵਿੱਚ ਆ ਸਕੇ। ਏਸੇ ਦੌਰਾਨ ਸਾਨੂੰ ਇਸ ਵਾਰ ਬਹੁਤ ਸਾਰੀਆਂ ਨਵੀਆਂ ਬਣੀਆਂ ਪਾਰਟੀਆਂ ਦੇਖਣ ਨੂੰ ਮਿਲ

ਰਹੀਆਂ ਹਨ। ਜੌ ਕਿ ਚੋਣਾਂ ਵਿੱਚ ਹਿਸਾ ਲੈਣਗੀਆਂ। ਜਿੱਥੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਨਾਲੋ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ। ਹੁਣ ਓਥੇ ਹੀ ਕਿਸਾਨ ਆਗੂ ਵੱਲੋਂ ਵੀ ਆਪਣੀ ਇੱਕ ਨਵੀਂ ਪਾਰਟੀ ਬਣਾ ਲਈ ਗਈ ਹੈ। ਜੌ ਕਿ ਚੋਣਾਂ ਵਿੱਚ ਹਿੱਸਾ ਲਵੇਗੀ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਨਾਮ

ਸਿੰਘ ਚੜੂਨੀ ਵੱਲੋਂ ਆਪਣੀ ਇਕ ਅਲੱਗ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੁਰਨਾਮ ਸਿੰਘ ਚੜੂਨੀ ਵੱਲੋਂ ਇਹ ਐਲਾਨ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀਂ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਕੌਮੀ ਪਾਰਟੀ ਰਖਿਆ ਹੈ। ਦੱਸ ਦੇਈਏ ਕਿ ਇੱਕ

ਇੰਟਰਵਿਊ ਦੌਰਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਪੰਜਾਬ ਵਿੱਚ ਕਦੇ ਵੀ ਆਪ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਗੁਰਨਾਮ ਸਿੰਘ ਚੜੂਨੀ ਆਪਣੇ ਮਿਸ਼ਨ ਪੰਜਾਬ 2022 ਦੇ ਵਿੱਚ ਚਾਹੁੰਦੇ ਹਨ ਕਿ ਕਿਸਾਨ ਮਜਦੂਰ ਵਿਆਪਰੀ ਅਤੇ ਆਮ ਲੋਕ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਹਟਾਉਣ ਲਈ ਚੋਣਾਂ ਵਿੱਚ ਹਿੱਸਾ ਲੈਣ। ਦੱਸ ਦੇਈਏ ਕਿ ਗੱਲ ਬਾਤ ਮੌਕੇ ਗੁਰਨਾਮ ਸਿੰਘ ਚੜੂਨੀ ਵੱਲੋਂ ਕਿਹਾ ਗਿਆ ਸੀ ਕਿ ਉਹ ਪੰਜਾਬ ਵਿੱਚ ਆਪ ਚੋਣਾਂ ਵਿੱਚ ਹਿਸਾ ਨਹੀਂ ਲੈਣਗੇ। ਉਹ ਇਹਨਾਂ ਚੋਣਾਂ ਦੇ ਲਈ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ। ਹੁਣ ਦੇਖਣਾ ਹੋਵੇਗਾ ਕਿ ਲੋਕ ਇਸ ਪਾਰਟੀ ਨੂੰ ਚੋਣਾਂ ਵਿਚ ਜਿੱਤ ਪ੍ਰਾਪਤ ਕਰਵਾਉਂਦੇ ਹਨ ਜਾਂ ਫੇਰ ਇਸ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।

Leave a Reply

Your email address will not be published.