ਹੁਣੇ ਹੁਣੇ ਆਈ ਬਹੁਤ ਵੱਡੀ ਖਬਰ

Uncategorized

ਹੁਣ ਸਰਦੀਆਂ ਪੂਰੀ ਤਰ੍ਹਾਂ ਆ ਚੁੱਕੀਆਂ ਹਨ ਅਤੇ ਠੰਡ ਵੀ ਹੁਣ ਪੂਰੀ ਤਰ੍ਹਾਂ ਪੈਣ ਲੱਗ ਗਈ ਹੈ। ਪਿਛਲੇ ਦੋ ਦਿਨਾਂ ਤੋਂ ਤਾਂ ਹੁਣ ਸਵੇਰ ਅਤੇ ਸ਼ਾਮ ਦੇ ਵੇਲੇ ਧੁੰਦ ਵੀ ਕਾਫੀ ਜਿਆਦਾ ਦੇਖਣ ਨੂੰ ਮਿਲਦੀ ਹੈ। ਧੁੰਦ ਦੇ ਕਾਰਨ ਬਹੁਤ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਕਿਉੰਕਿ ਜਿਆਦਾ

ਧੁੰਦ ਦੇ ਕਾਰਨ ਕੁਛ ਵੀ ਦਿਖਾਈ ਨਹੀਂ ਦਿੰਦਾ। ਜਿਸ ਕਾਰਨ ਸੜਕ ਹਾ-ਦ-ਸੇ ਹੋ ਜਾਂਦੇ ਹਨ। ਬੀਤੇ ਦੋ ਦਿਨਾਂ ਤੋਂ ਸੜਕ ਹਾ-ਦਸਿਆਂ ਦੀਆਂ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ। ਧੁੰਦ ਦੇ ਵਿੱਚ ਵਾਹਨ ਚਾਲਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਵਾਹਨਾਂ ਦੇ ਆਪਸ ਵਿੱਚ ਐ-ਕ-ਸੀ-ਡੈਂ-ਟ ਹੋ ਜਾਂਦੇ ਹਨ। ਜਿਹਨਾਂ ਕਾਰਨ ਕਾਫੀ ਜਿਆਦਾ ਨੁਕਸਾਨ ਹੁੰਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਦੇ ਨਾਲ ਮਹੌਲ ਵੀ ਠੀਕ ਨਹੀਂ ਰਹਿੰਦਾ। ਲੋਕ ਵੈਸੇ ਤਾਂ ਇਸ ਤਰ੍ਹਾਂ ਦੇ ਮੌਸਮ ਵਿਚ ਘਰੋ ਬਾਹਰ ਘਟ ਹੀ ਨਿਕਲਦੇ ਹਨ। ਕਿਉੰਕਿ ਇਸ ਤਰ੍ਹਾਂ ਦੇ ਮੌਸਮ ਵਿਚ ਵਾਹਨ ਚਲਾਉਣਾ ਸੈਫ ਨਹੀਂ ਮੰਨਿਆਂ ਜਾਂਦਾ। ਪਰੰਤੂ ਕਈ ਲੋਕਾਂ ਦੀ ਮਜਬੂਰੀ ਹੁੰਦੀ ਹੈ। ਜਿਸ ਕਾਰਨ ਉਹਨਾਂ ਨੂੰ ਸਫ਼ਰ ਕਰਨਾ ਹੀ ਪੈਂਦਾ ਹੈ ਅਤੇ ਇਸ ਮੌਸਮ ਦਾ ਸਾਹਮਣਾ ਕਰਦੇ

ਹੋਏ ਵਾਹਨ ਚਲਾਉਣਾ ਪੈਂਦਾ ਹੈ। ਮੌਸਮ ਵਿਭਾਗ ਵੱਲੋਂ ਅਕਸਰ ਹੀ ਲੋਕਾਂ ਨੂੰ ਇਸ ਤਰ੍ਹਾਂ ਦੇ ਮੌਸਮ ਵਿਚ ਸਫ਼ਰ ਕਰਨ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਹੁਣ ਇਸ ਮਸ਼ਹੂਰ ਲੀਡਰ ਦੇ ਐ-ਕ-ਸੀ-ਡੈਂ-ਟ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਸ਼ਿਵ ਸੈਨਾ ਦੇ ਸੂਬਾਈ ਪ੍ਰਧਾਨ ਹਰਵਿੰਦਰ ਸੋਨੀ ਦੀ ਬੁ-ਲ-ਟ ਪਰੂਫ ਗੱਡੀ ਹਾ-ਦ-ਸਾ-ਗ੍ਰ-ਸ-ਤ ਹੋ ਗਈ। ਜਦੋਂ ਉਹ ਮਾਤਾ ਚਿੰਤਪੁਰਨੀ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਉਹਨਾਂ ਦੀ ਗੱਡੀ 100 ਫੁੱਟ ਡੂੰਘੀ ਖੱ-ਡ ਵਿੱਚ ਡਿੱਗ ਪਈ। ਸਾਰੇ ਪਾਸੇ ਹੁਣ ਇਸ ਗੱਲ ਦੀ ਹੀ ਚਰਚਾ ਹੋ ਰਹੀ ਹੈ। ਜਿਵੇਂ ਹੀ ਕੋਈ ਤਾਜ਼ਾ ਅਪਡੇਟ ਆਉਂਦੀ ਹੈ ਤਾਂ ਉਸਨੂੰ ਜਲਦ ਤੋ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ।

Leave a Reply

Your email address will not be published.