ਹੁਣੇ ਹੁਣੇ ਵਿਆਹਾਂ ਬਾਰੇ ਹੋਇਆ ਵੱਡਾ ਐਲਾਨ, ਸ਼ੇਅਰ ਕਰੋ

Uncategorized

ਸਰਕਾਰ ਔਰਤਾਂ ਦੇ ਲਈ ਬਹੁਤ ਸਾਰੇ ਐਲਾਨ ਕਰਦੀ ਹੀ ਰਹਿੰਦੀ ਹੈ ਤਾਂ ਜੋਂ ਉਹਨਾਂ ਦੇ ਜੀਵਨ ਨੂੰ ਸੌਖਾ ਬਣਾਇਆ ਜਾ ਸਕੇ। ਇੱਕ ਔਰਤ ਨੂੰ ਆਪਣੇ ਜੀਵਨ ਵਿੱਚ ਬਹੁਤ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਔਰਤ ਨੂੰ ਤਾਂ ਸਮਾਜ ਵਿਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ

ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਔਰਤਾਂ ਦੀ ਸੁਰੱਖਿਆ ਦੇ ਲਈ ਵੀ ਸਰਕਾਰ ਨਵੀਆਂ ਨਵੀਆਂ ਸਕੀਮਾਂ ਲੈਕੇ ਆਉਂਦੀ ਰਹਿੰਦੀ ਹੈ। ਦੇਸ਼ ਵਿਚ ਹਜੇ ਤੱਕ ਵੀ ਕਈ ਲੋਕ ਬਾਲ ਵਿਆਹ ਕਰ ਦਿੰਦੇ ਹਨ। ਹਾਲਾਂਕਿ ਬਾਲ ਵਿਆਹ ਕਰਨਾ ਕਾਨੂੰਨੀ ਜੁ-ਰ-ਮ ਹੈ, ਪਰੰਤੂ ਕਈ ਲੋਕ ਹਜੇ ਵੀ ਆਪਣੀਆਂ ਕੁੜੀਆਂ ਦਾ ਬਾਲ ਵਿਆਹ ਕਰ ਦਿੰਦੇ ਹਨ। ਜਿਸ ਕਾਰਨ ਕਈ ਵਾਰ ਤਾਂ ਇੱਕ ਕੁੜੀ ਦੀ ਪੂਰੀ

ਜ਼ਿੰਦਗੀ ਹੀ ਖਰਾਬ ਹੋ ਜਾਂਦੀ ਹੈ। ਜਿਸ ਦੇ ਚਲਦਿਆਂ ਉਹਨਾਂ ਨੂੰ ਕਈ ਮਾਨਸਿਕ ਅਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਸਰਕਾਰ ਲੋਕਾਂ ਨੂੰ ਵਾਰ ਵਾਰ ਸੁਚੇਤ ਕਰਦੀ ਰਹਿੰਦੀ ਹੈ ਕਿ ਬਾਲ ਵਿਆਹ ਕਰਨਾ ਕਨੂੰਨ ਦੇ ਖਿਲਾਫ ਹੈ। ਜਿਸ ਲਈ ਸਰਕਾਰ ਵਲੋਂ ਕਿ ਤਰ੍ਹਾਂ ਦੇ ਕਨੂੰਨ ਵੀ ਲਾਗੂ ਕੀਤੇ ਜਾਂਦੇ ਹਨ ਤਾਂ ਜੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆਉਣ ਅਤੇ ਇਹਨਾਂ ਨੂੰ ਰੋਕਿਆ

ਜਾ ਸਕੇ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਸਰਕਾਰ ਨੇ ਵਿਆਹ ਕਰਨ ਬਾਰੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਇਹ ਕੰਮ ਕਰਨ ਤੇ ਹੁਣ ਸਿੱਧੀ ਹੋਵੇਗੀ ਜੇ-ਲ੍ਹ ਵਿੱਚ ਜਾਣ ਦੀ ਸ-ਜਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਰਤ ਦੇਸ਼ ਵਿਚ ਵਿਆਹ ਕਰਨ ਲਈ ਕੁੜੀ ਦੀ ਕਾਨੂੰਨੀ ਉਮਰ 18 ਸਾਲ ਹੈ ਤੇ ਮੁੰਡੇ ਦੀ ਵਿਆਹ ਕਰਨ ਲਈ ਕਾਨੂੰਨੀ ਉਮਰ 21 ਸਾਲ ਹੈ। ਜਿਸਨੂੰ ਸਰਕਾਰ ਵਲੋਂ ਕਨੂੰਨ ਵਿੱਚ ਮਾਨਤਾ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਸਾਹਮਣੇ ਆਉਣ ਵਾਲੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਕੁੜੀ ਦੇ ਵਿਆਹ ਕਰਨ ਦੀ ਕਾਨੂੰਨੀ ਉਮਰ ਨੂੰ ਵਧਾ ਕੇ 21 ਸਾਲ ਕਰ ਦਿੱਤਾ ਹੈ। ਦੱਸ ਦੇਈਏ ਕਿ ਕੁੜੀ ਦੀ ਵਿਆਹ ਕਰਨ ਦੀ ਕਾਨੂੰਨੀ ਉਮਰ ਵਿੱਚ ਵਾਧਾ ਕਰਨ ਦੇ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜੂਰੀ ਦੇ ਦਿੱਤੀ ਗਈ ਹੈ।

Leave a Reply

Your email address will not be published.