ਇਸ ਸਮੇਂ ਦੀ ਆਈ ਵੱਡੀ ਖਬਰ

Uncategorized

ਕਿਸਾਨ ਹੁਣ ਖੁਸ਼ੀ ਚ ਜਸ਼ਨ ਮਨਾ ਰਹੇ ਹਨ।ਕਿਸਾਨਾ ਨੇ ਪੂਰੇ ਇਕ ਸਾਲ ਬਾਅਦ ਖੇਤੀ ਕਾ-ਨੂੰਨ ਰੱ-ਦ ਕਰਵਾ ਲਏ ਹਨ। ਜੌ ਕਿ ਇਕ ਇਤਿਹਾਸਿਕ ਜਿੱਤ ਹੈ। ਇਸ ਨਾਲ ਕਿਸਾਨਾ ਨੇ ਬਹੁਤ ਹੀ ਵੱਡੀ ਇਤਿਹਾਸਿਕ ਜਿੱਤ ਬਣਾਈ ਹੈ। ਕਿਸਾਨਾ ਦੇ ਹੌਂਸਲੇ ਨਾਲ ਇਹ ਜਿੱਤ

ਹਾਸਿਲ ਹੋਈ ਹੈਂ।ਓਨਾ ਦੇ ਜਜ਼ਬੇ ਨੇ ਅੱਜ ਓਨਾ ਨੂੰ ਓਨਾ ਦੀ ਮੰਜਿਲ ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਕਿਸਾਨਾ ਨੇ ਬਹੁਤ ਕ-ਸ਼ਟ ਝਲਿਆ ਹੈ। ਕਿਸਾਨਾ ਨੇ ਬਹੁਤ ਬਲੀਦਾਨ ਦਿੱਤੇ ਹਨ। ਇਸ ਦੌਰਾਨ ਹੀ ਇਕ ਘ-ਟਨਾ ਹੋਈ ਸੀ। ਇਹ ਘਟ-ਨਾ ਯੂਪੀ ਦੇ ਲਖੀਮਪੁਰ ਵਿਚ ਹੋਈ ਸੀ।ਜਿੱਥੇ ਕਿਸਾਨਾ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਮੁੰਡੇ ਵਲੋ ਗੱਡੀ ਥੱਲੇ ਕੁ-ਚਲ ਦਿੱਤਾ ਗਿਆ ਸੀ।ਜਿਸ ਵਿਚ ਕਿਸਾਨਾ ਦੀ ਮੌ-ਤ ਹੋ ਗਈ ਸੀ।

ਜਿਸ ਪਿੱਛੋ ਲਗਾਤਰ ਕਿਸਾਨਾ ਨੂੰ ਇ-ਨਸਾਫ ਦੁਆਉਣ ਦੀ ਮੰਗ ਉੱਠ ਰਹੀ ਸੀ ਅਤੇ ਇਸ ਕੇ-ਸ ਦੀ ਜਾਂ-ਚ ਪੜ-ਤਾਲ ਕੀਤੀ ਜਾ ਰਹੀ ਹੈ।ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਿਕ SIT ਨੇ ਇਕ ਨਵੀਂ ਜਾਣਕਾਰੀ ਦਿੱਤੀ ਹੈ। ਓਨਾ ਦੀ ਜਾ-ਚ ਵਿਚ ਇਹ ਪਾਇਆ ਗਿਆ ਹੈ ਕਿ ਇਹ ਇਕ ਘ-ਟਨਾ ਨਹੀਂ,ਬਲਕਿ ਸੋਚੀ ਸਮਝੀ ਸਾਜ਼ਿ-ਸ਼ ਸੀ।ਇਹ ਜਾਣ ਬੁੱਝ ਕਰਵਾਇਆ ਗਿਆ ਸੀ। ਇਸ ਖੁ-ਲਾਸੇ

ਬਾਅਦ ਲਗਾਤਰ ਵਿ-ਰੋਧੀ ਧੁਰ ਦੇ ਲੀਡਰ ਭਾਜਪਾ ਦੇ ਵਿਰੋ-ਧ ਕਰ ਰਹੇ ਹਨ। ਇਸ ਉਪਰ ਰਾਹੁਲ ਗਾਂਧੀ ਨੇ ਮੋਦੀ ਨੂੰ ਬਹੁਤ ਹੀ ਲਾ-ਹਨਤ ਪਾਈ ਹੈ। ਓਨਾ ਨੇ ਕਿਹਾ ਹੈ ਕਿ ਮੋਦੀ ਦਾ ਇਕ ਵਾਰ ਫੇਰ ਮਾ-ਫ਼ੀ ਮੰਗਣ ਦਾ ਸਮਾ ਆ ਗਿਆ ਹੈ।ਓਨਾ ਕਿਹਾ ਕਿ ਦੋ-ਸ਼ੀ ਦੇ ਪਿਤਾ ਨੂੰ ਉਸਦੇ ਅਹੁਦੇ ਤੋ ਹਟਾਇਆ ਜਾਵੇ। ਓਨਾ ਕਿਹਾ ਕਿ ਇਹ ਬਹੁਤ ਹੀ ਨਿੰਦ-ਯੋਗ ਘਟ-ਨਾ ਹੈ। ਇਸ ਪਿੱਛੋ ਕਿਸਾਨ ਵੀ ਕਾਫ਼ੀ ਭੜ-ਕ ਗਏ ਹਨ।ਮੋਦੀ ਤੇ ਇਕ ਵੱਡੀ ਮੁਸੀ-ਬਤ ਆ ਗਈ ਹੈ। SIT ਨੇ ਇਸ ਕੇ-ਸ ਚ ਕੇਂਦਰੀ ਗ੍ਰਹਿ ਮੰਤਰੀ ਦੇ ਮੁੰਡੇ ਤੇ ਹੁਣ ਕਤ-ਲ ਦਾ ਮਾਮ-ਲਾ ਦਰਜ ਕੀਤਾ ਹੈ। ਇਸ ਨਾਲ ਲਗਾਤਰ ਵਿ-ਰੋਧੀ ਭਾਜਪਾ ਨੂੰ ਲਾਹ-ਨਤਾਂ ਪਾ ਰਹੇ ਹਨ

Leave a Reply

Your email address will not be published.