ਹੁਣੇ ਹੁਣੇ ਆਈ ਵੱਡੀ ਖਬਰ

Uncategorized

ਦੁਨੀਆਂ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਇਨਸਾਨ ਨੂੰ ਬਹੁਤ ਸਾਰੇ ਚੰਗੇ ਕੰਮ ਕਰਨੇ ਪੈਂਦੇ ਹਨ ਜਾਂ ਫੇਰ ਆਪਣੇ ਇੱਕ ਖੇਤਰ ਵਿਚ ਕੋਈ ਵੱਡੀ ਉਪਲਬਧੀ ਹਾਸਿਲ ਕਰਨੀ ਪੈਂਦੀ ਹੈ। ਜਿਸ ਨਾਲ ਉਸ ਬੰਦੇ ਦਾ ਉਸ ਤਰ ਵਿਚ ਇੱਕ ਵੱਧ ਨਾਮ ਬਣ ਜਾਂਦਾ ਹੈ ਅਤੇ ਫੇਰ ਜਿਸ

ਨੂੰ ਕਦੇ ਵੀ ਭੁਲਾਇਆ ਨਹੀਂ ਜਾਂਦਾ। ਕਿਉੰਕਿ ਉਸਦੇ ਦਿੱਤੇ ਯੋਗਦਾਨ ਨੂੰ ਉਸ ਖੇਤਰ ਵਿਚ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਜਿੱਥੇ ਆਮ ਲੋਕ ਬਹੁਤ ਸਾਰੇ ਹਾ-ਦ-ਸਿਆਂ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਓਥੇ ਹੀ ਇਹ ਮਸ਼ਹੂਰ ਹਸਤੀਆਂ ਵੀ ਬਹੁਤ ਸਾਰੇ ਕਾਰਨਾਂ ਦੇ ਕਰਕੇ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਜਾਂਦੀਆਂ ਹਨ। ਜਿਸ ਕਾਰਨ ਉਹਨਾਂ ਦੇ ਚਾਹੁਣ ਵਾਲੀਆਂ ਵਿੱਚ ਇੱਕ ਵੱਡਾ

ਸੋ-ਗ ਛਾ ਜਾਂਦਾ ਹੈ। ਜਿਵੇਂ ਕਿ ਸੜਕ ਹਾ-ਦ-ਸੇ ਹੁੰਦੇ ਹੀ ਰਹਿੰਦੇ ਹਨ। ਉਸ ਤਰ੍ਹਾਂ ਹੀ ਕਈ ਵਾਰ ਹਵਾਈ ਹਾ-ਦ-ਸਾ ਹੋਣ ਦੀ ਖਬਰ ਸਾਹਮਣੇ ਆ ਜਾਂਦੀ ਹੈ। ਜਿਹਨਾਂ ਦੇ ਵਿੱਚ ਕਈ ਵਾਰ ਕਾਫੀ ਜਿਆਦਾ ਨੁਕਸਾਨ ਵੀ ਦੇਖਣ ਨੂੰ ਮਿਲਦਾ ਹੈ। ਰੋਜਾਨਾਂ ਆਉਣ ਵਾਲੀਆਂ ਅਜਿਹੀਆਂ ਖਬਰਾਂ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਹੁਣ ਇਸ ਮਸ਼ਹੂਰ ਹਸਤੀ ਦੀ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿਸ ਉਤੇ ਪ੍ਰਧਾਨ ਮੰਤਰੀ ਵੱਲੋਂ ਵੀ ਦੁੱ-ਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕੈਪਟਨ ਵਰੁਣ ਸਿੰਘ ਦੀ ਮੌ-ਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੈਪਟਨ ਵਰੁਣ ਸਿੰਘ ਬੀਤੇ ਦਿਨੀਂ ਵਾਪਰੇ ਹੈਲੀਕਾਪਟਰ ਹਾ-ਦ-ਸੇ ਦੇ ਕਾਰਨ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੱਸ ਦੇਈਏ ਕਿ ਤਾਮਿਲਨਾਡੂ ਦੇ ਕਨੂਰ ਵਿੱਚ ਵਾਪਰੇ ਹੈਲੀਕਾਪਟਰ ਹਾ-ਦ-ਸੇ ਵਿੱਚ ਕੈਪਟਨ ਵਰੁਣ ਸਿੰਘ ਕਾਫੀ ਜਿਆਦਾ ਜ-ਖ-ਮੀ ਹੋ ਗਏ ਸਨ ਅਤੇ ਫੇਰ ਉਹਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਸੀ। ਜਿੱਥੇ ਕਿ ਉਹਨਾਂ ਦੀ ਮੌ-ਤ ਹੋ ਗਈ। ਇਸ ਖਬਰ ਦੇ ਆਉਣ ਨਾਲ ਲੋਕਾਂ ਵਿਚ ਸੋ-ਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਖਬਰ ਦੇ ਆਉਣ ਨਾਲ ਪ੍ਰਧਾਨ ਮੰਤਰੀ ਵੱਲੋਂ ਵੀ ਦੁੱ-ਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Leave a Reply

Your email address will not be published.