ਹੁਣ ਲੱਗ ਗਈ ਇਹ ਵੱਡੀ ਪਾਬੰਦੀ, ਸ਼ੇਅਰ ਕਰੋ

Uncategorized

ਦੁਨੀਆਂ ਵਿੱਚ ਬਹੁਤ ਸਾਰੇ ਰੋਗ ਹੁੰਦੇ ਹਨ, ਜੋਂ ਕਿ ਲੋਕਾਂ ਨੂੰ ਹੋ ਜਾਂਦੇ ਹਨ। ਪਰੰਤੂ ਹੁਣ ਮੈਡੀਕਲ ਸਾਇੰਸ ਏਨੀ ਜ਼ਿਆਦਾ ਤਰੱਕੀ ਹਾਸਿਲ ਕਰ ਚੁੱਕੀ ਹੈ ਕਿ ਉਸਨੇ ਹਰ ਰੋ-ਗ ਦਾ ਇਲਾਜ ਲੱਭ ਲਿਆ ਹੈ। ਹਰ ਰੋ-ਗ ਦਾ ਇਲਾਜ ਹੁਣ ਹੋ ਜਾਂਦਾ ਹੈ ਤੇ ਇਨਸਾਨ ਬਚ ਜਾਂਦਾ ਹੈ।

ਪਰੰਤੂ ਇੱਕ ਅਜਿਹਾ ਰੋ-ਗ ਹੁੰਦਾ ਹੈ, ਜਿਸਦਾ ਕੋਈ ਵੀ ਇਲਾਜ ਨਹੀਂ ਹੁੰਦਾ ਅਤੇ ਉਸ ਰੋਗ ਦਾ ਨਾਮ ਹੈ ਵਹਿਮ। ਜਦੋਂ ਇੱਕ ਇਨਸਾਨ ਨੂੰ ਵਹਿਮ ਹੋ ਜਾਂਦਾ ਹੈ ਤਾਂ ਉਹ ਉਸ ਵਹਿਮ ਦੇ ਨਾਲ ਹੀ ਜੀਣ ਲੱਗ ਜਾਂਦਾ ਹੈ, ਜੋਂ ਕਿ ਉਸਦੇ ਲਈ ਬਿਲਕੁਲ ਵੀ ਠੀਕ ਨਹੀਂ ਹੁੰਦਾ। ਵਹਿਮ ਇਨਸਾਨ ਨੂੰ ਅੰਦਰੋ ਹੌਲੀ ਹੌਲੀ ਖਤਮ ਕਰ ਦਿੰਦਾ ਹੈ। ਜਦੋਂ ਬੰਦਾ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ

ਬਰਬਾਦ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਹੀ ਦਸਣ ਜਾ ਰਹੇ ਹਾਂ, ਜਿਸ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਪੰਜਾਬ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਸ਼ਾਮ ਦੇ ਸਮੇਂ ਸੂਰਜ ਡੁੱਬ ਜਾਣ ਤੋਂ ਬਾਅਦ ਅਤੇ ਸਵੇਰ ਦੇ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਇਕ ਵੱਡੀ ਪਾਬੰਦੀ ਲੱਗ ਜਾਂਦੀ ਹੈ। ਦੱਸ ਦੇਈਏ ਕਿ ਇਹ ਢੁਆ ਢੁਆਈ ਤੇ ਪਬੰਦੀ

ਲਗੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਦੇ ਜਿਲ੍ਹਾਂ ਬਰਨਾਲਾ ਦੇ ਅੰਦਰ ਗਊਵੰਸ਼ ਦੀ ਬਿਨ੍ਹਾਂ ਕਿਸੇ ਦਸਤਾਵੇਜਾਂ ਸਬੂਤ ਤੇ ਕਿਸੇ ਵੀ ਤਰ੍ਹਾਂ ਦੀ ਢੁਆ ਢੁਆਈ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਾਮ ਨੂੰ ਸੂਰਜ ਡੁੱਬ ਜਾਣ ਤੋਂ ਬਾਅਦ ਅਤੇ ਸਵੇਰ ਦੇ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਕਿਸੇ ਵੀ ਤਰ੍ਹਾਂ ਦੀ ਢੁਆ ਢੁਆਈ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ। ਦੱਸ ਦੇਈਏ ਕਿ ਜਿਹਨਾਂ ਲੋਕਾਂ ਨੇ ਗਊਵੰਸ਼ ਦੀ ਬਿਨਾਂ ਕਿਸੇ ਦਸਤਾਵੇਜੀ ਕਰਵਾਏ ਪਸ਼ੂ ਰਖੇ ਹੋਏ ਹਨ, ਉਹਨਾਂ ਲੋਕਾਂ ਤੇ ਹੁਣ ਸੂਰਜ ਡੁੱਬ ਜਾਣ ਤੋਂ ਬਾਅਦ ਅਤੇ ਸਵੇਰ ਦੇ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ। ਇਸ ਖਬਰ ਦੇ ਆਉਣ ਨਾਲ ਕਈ ਲੋਕ ਹੈਰਾਨ ਵੀ ਹੋ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਅਗੇ ਜਾ ਕੇ ਇਸਦਾ ਕੀ ਬਣਦਾ ਹੈ। ਹੋਰ ਵੀ ਖਬਰਾਂ ਦੇਖਣ ਦੇ ਲਈ ਪੇਜ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰੋ ਜੀ।

Leave a Reply

Your email address will not be published.