ਮੁੱਖ ਮੰਤਰੀ ਚੰਨੀ ਦੇ ਭਰਾ ਬਾਰੇ ਆਈ ਵੱਡੀ ਖ਼ਬਰ, ਸ਼ੇਅਰ ਕਰੋ

Uncategorized

ਹੁਣੇ ਹੁਣੇ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਬਾਰੇ ਨਿਕਲ ਕੇ ਸਾਹਮਣੇ ਆਈ ਹੈ। ਜਿਸਦਾ ਨਾਮ ਕਿ ਡਾਕਟਰ ਮਨੋਹਰ ਸਿੰਘ ਹੈ। ਜਿਸ ਦੇ ਕਾਰਨ ਹੁਣ ਕਾਂਗਰਸ ਦੀਆਂ ਮੁਸ਼ਕਿਲਾਂ ਹੋਰ ਵਧ ਦੀਆਂ ਨਜਰ ਆ ਰਹੀਆਂ ਹਨ। ਦੱਸ ਦੇਈਏ ਕਿ

ਮਨੋਹਰ ਸਿੰਘ ਨੇ ਪੰਜਾਬ ਦੀ ਬਸੀ ਪਠਾਣਾ ਸੀਟ ਤੋਂ ਦਾਅਵਾ ਪੇਸ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡਾਕਟਰ ਮਨੋਹਰ ਸਿੰਘ ਨੇ ਮੋਰਚਾ ਖੌਲਦੇ ਹੋਏ ਦੂਜਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਉਤੇ ਵਾਅਦਾ ਪੂਰਾ ਨਾ ਕਰਨ ਦੇ ਇਲ+ਜਾਮ ਲਗਾ ਦਿੱਤੇ ਹਨ। ਦੱਸ ਦੇਈਏ ਕਿ ਡਾਕਟਰ ਮਨੋਹਰ ਸਿੰਘ ਨੇ ਹਾਲੀ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣਾ

ਪੈਰ ਰਾਜਨੀਤੀ ਵਿਚ ਰਖ ਲਿਆ। ਦੱਸ ਦੇਈਏ ਕਿ ਡਾਕਟਰ ਮਨੋਹਰ ਸਿੰਘ ਨੇ ਬਸੀ ਪਠਾਣਾ ਵਿੱਚ ਜੋਂ ਰੈਲੀ ਹੋਈ ਸੀ ਉਸ ਵਿੱਚ ਵੀ ਹਿਸਾ ਲਿਆ। ਦੱਸ ਦੇਈਏ ਕਿ ਓਥੇ ਮੌਜੂਦ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਉਤੇ ਡਾਕਟਰ ਮਨੋਹਰ ਸਿੰਘ ਨੇ ਇਲ-ਜਾਮ ਲਗਾਉਂਦੇ ਹੋਏ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮਨੋਹਰ ਸਿੰਘ

ਵੱਲੋਂ ਪੁ-ਲਿਸ ਅਧਿਕਾਰੀਆਂ ਦੇ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਦਾ ਇਲ-ਜਾਮ ਲਗਾਇਆ। ਜਿਸ ਤੋ ਬਾਅਦ ਡਾਕਟਰ ਮਨੋਹਰ ਸਿੰਘ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਦੇ ਕਹਿਣ ਉਤੇ ਪੁ-ਲਿਸ ਮੇਰੇ ਸਮਰਥਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਜਦੋਂ ਨੇ ਨੰਦਪੁਰ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਸੀ ਤਾਂ ਉਸ ਸਮੇਂ ਵਿਧਾਇਕ ਦੇ ਕਹਿਣ ਉਤੇ ਹੀ ਮੇਰੀ ਬਦਲੀ ਕਰ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮਨੋਹਰ ਸਿੰਘ ਜੀ ਇਸ ਰੈਲੀ ਵਿਚ ਕਾਂਗਰਸ ਪਾਰਟੀ ਦਾ ਕੋਈ ਵੀ ਸੀਨੀਅਰ ਲੀਡਰ ਨਹੀਂ ਆਇਆ। ਦੱਸ ਦੇਈਏ ਕਿ ਅਗੋ ਵਿਧਾਇਕ ਗੁਰਪ੍ਰੀਤ ਸਿੰਘ ਨੇ ਮਨੋਹਰ ਸਿੰਘ ਤੇ ਪਲਟ ਵਾਰ ਕੀਤਾ ਅਤੇ ਕਿਹਾ ਕਿ ਉਹ ਡਾਕਟਰੀ ਦੀ ਲਾਈਨ ਵਿੱਚ ਹੁਣ ਫੈਲ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਕਿਸ ਤਰ੍ਹਾਂ ਦੇ ਸਕਦੀ ਹੈ। ਦੱਸ ਦੇਈਏ ਕਿ ਹਜੇ ਤੱਕ ਕਾਂਗਰਸ ਪਾਰਟੀ ਨੇ ਬਸੀ ਪਠਾਣਾ ਤੋ ਮਨੋਹਰ ਸਿੰਘ ਦੇ ਉਮੀਦਵਾਰ ਹੋਣ ਦਾ ਕੋਈ ਵੀ ਸਪਸ਼ਟੀ ਕਰਨ ਨਹੀਂ ਦਿੱਤਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਹਜੇ ਤੱਕ ਇਸ ਮਾਮਲੇ ਉਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸਦਾ ਕੀ ਨਤੀਜਾ ਨਿਕਲਦਾ ਹੈ।

Leave a Reply

Your email address will not be published.