ਦੇਖੋ ਹੁਣੇ ਹੁਣੇ ਆਈ ਵੱਡੀ ਖਬਰ

Uncategorized

ਭਾਜਪਾ ਦੀ ਸਥਿਤੀ ਦੇਸ਼ ਵਿੱਚ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜਿਸ ਦਿਨ ਤੋ ਭਾਜਪਾ ਨੇ ਖੇਤੀ ਕਨੂੰਨਾਂ ਨੂੰ ਲਾਗੂ ਕੀਤਾ ਸੀ ਉਸ ਦਿਨ ਤੋਂ ਤਾਂ ਭਾਜਪਾ ਦੀ ਹਾਲਤ ਦੇਖ ਵਿੱਚ ਬਿਲਕੁਲ ਹੀ ਖਰਾਬ ਹੋ ਗਈ। ਭਾਜਪਾ ਨੇ ਸੋਚਿਆ ਤਾਂ ਦੀ ਕਿ ਖੇਤੀ ਕਨੂੰਨਾਂ ਨੂੰ ਰੱਦ ਕਰਨ

ਮਗਰੋਂ ਸੱਭ ਸਹੀ ਹੋ ਜਾਵੇਗਾ। ਪਰੰਤੂ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਭਾਜਪਾ ਦੇ ਲੀਡਰਾਂ ਦੇ ਝੂਠ ਵੀ ਲਗਾਤਾਰ ਫੜ੍ਹੇ ਜਾ ਰਹੇ ਹਨ। ਇਹੀ ਕੰਮ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਕੀਤਾ ਹੈ। ਦੱਸ ਦੇਈਏ ਕਿ ਸਵਾਲ ਉੱਠ ਰਿਹਾ ਸੀ ਕਿ ਨਾਗਾਲੈਂਡ ਦੇ ਵਿੱਚ ਜੋਂ ਹਿੰਸਾ ਹੋ ਰਹੀ ਹੈ ਉਸਦਾ ਜਵਾਨ ਦੇਣ ਗ੍ਰਹਿ ਮੰਤਰੀ। ਗ੍ਰਹਿ ਮੰਤਰੀ ਅਮਿਤ ਸ਼ਾਹ ਸਵਾਲ ਦਾ ਜਵਾਬ ਦੇਣ ਲਈ ਉੱਠੇ ਅਤੇ ਇੱਕ

ਤੋ ਬਾਅਦ ਇੱਕ ਝੂਠ ਬੋਲਦੇ ਚਲੇ ਗਏ। ਇਸਦਾ ਖੁਲਾਸਾ ਕਿਸੇ ਹੋਰ ਨੇ ਨਹੀਂ, ਬਲਕਿ ਨਾਗਾਲੈਂਡ ਦੇ ਇੱਕ ਭਾਜਪਾ ਦੇ ਇੱਕ ਨੇਤਾ ਨੇ ਕਰ ਦਿੱਤਾ ਹੈ। ਦੱਸ ਦਿੱਤਾ ਹੈ ਕਿ ਨਾਗਾਲੈਂਡ ਦੇ ਵਿੱਚ ਜੋਂ ਹਿੰਸਾ ਹੋਈ ਜਿਸ ਵਿਚ 13 ਤੋਂ ਵੱਧ ਲੋਕ ਮਾ-ਰੇ ਗਏ। ਉਸ ਨੂੰ ਲੈਕੇ ਸੰਸਦ ਦੇ ਅੰਦਰ ਜੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲਿਆ ਹੈ। ਉਹ ਸੱਚ ਨਹੀਂ ਹੈ। ਸਿਰਫ ਕਹਿਣ ਦੀਆਂ ਹੀ ਗੱਲਾਂ ਹਨ। ਆਪਣੀ ਜ਼ਿੰਮੇਵਾਰੀ ਤੋਂ ਪਿੱਛੇ

ਹਟ ਰਹੇ ਹਨ ਗ੍ਰਹਿ ਮੰਤਰੀ ਅਮਿਤ ਸ਼ਾਹ। ਨਾਗਾਲੈਂਡ ਦੇ ਵਿੱਚ ਲਗਾਤਾਰ ਮਹੌਲ ਖਰਾਬ ਚੱਲ ਰਿਹਾ ਹੈ ਅਤੇ ਇਸ ਸਭ ਦੇ ਵਿੱਚ 13 ਤੋ ਵੱਧ ਲੋਕਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਸਭ ਦੇ ਵਿੱਚ ਇੱਕ ਜਿੰਮੇਵਾਰ ਵਿਅਕਤੀ ਹਨ ਯਾਨੀ ਕਿ ਇਸ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਜੈਪੁਰ ਵਿਚ ਰੋਡ ਸ਼ੋ ਕਰ ਰਹੇ ਹਨ। ਉਹ ਗੱਲ ਅਲਗ ਹੈ ਕਿ ਜਦੋਂ ਸੰਸਦ ਸਤਰ ਸ਼ੁਰੂ ਹੋਇਆ ਤਾਂ ਬਹੁਤ ਤਰ੍ਹਾਂ ਦੇ ਸਵਾਲ ਉੱਠੇ, ਪੁੱਛਿਆ ਗਿਆ ਕਿ ਜੋਂ ਨਾਗਾਲੈਂਡ ਦੇ ਅੰਦਰ ਚੱਲ ਰਿਹਾ ਹੈ ਤੁਸੀ ਉਸਦੇ ਬਾਰੇ ਕਿ ਜਾਣਦੇ ਹੋ ਤਾਂ ਗ੍ਰਹਿ ਮੰਤਰੀ ਕੋਲ ਬੋਲਣ ਲਈ ਕੁਛ ਖਾਸ ਨਹੀ ਸੀ। ਉਹਨਾਂ ਨੇ ਆਪਣੇ ਕੋਲ ਇੱਕ ਪੇਪਰ ਰਖਿਆ ਹੋਇਆ ਸੀ ਉਸਨੂੰ ਚੱਕਿਆ ਅਤੇ ਉਸਨੂੰ ਪੜ੍ਹਦੇ ਰਹੇ। ਦਸਦੇ ਰਹੇ ਕਿ ਕਿਸ ਤਰ੍ਹਾਂ ਓਥੇ ਸਾਰੀ ਘਟਨਾ ਦੀ ਸ਼ੁਰੂਆਤ ਹੋਈ ਸੀ ਤੇ ਫੇਰ ਅੱਗੇ ਕੀ ਹੋਇਆ। ਪਰੰਤੂ ਜੋਂ ਗੱਲ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਕਹਿ ਸੀ ਉਹ ਸੱਚ ਨਹੀਂ ਸੀ। ਇਸਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਭਾਜਪਾ ਦੇ ਜੋਂ ਨੇਤਾ ਹਨ ਨਾਗਾਲੈਂਡ ਤੋ ਉਹਨਾਂ ਨੇ ਦਸ ਦਿਤਾ ਕਿ ਉਹ ਸਭ ਸੱਚ ਨਹੀਂ ਸੀ। ਇਹ ਜੋਂ ਜਾਣਕਾਰੀ ਹੈ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਸਾਡਾ ਇਸਦੇ ਵਿੱਚ ਕੋਈ ਵਿਚਾਰ ਨਹੀਂ ਹੈ।

Leave a Reply

Your email address will not be published.