ਹੁਣੇ ਹੁਣੇ ਆਈ ਵੱਡੀ ਖਬਰ

Uncategorized

2 ਸਾਲ ਪਹਿਲਾ ਸ਼ੁਰੂ ਹੋਏ ਕੋਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਬਹੁਤ ਹੀ ਜਿਆਦਾ ਪ੍ਰੇਸ਼ਾਨ ਕੀਤਾ। ਓਥੇ ਹੀ ਇਸ ਕੋਰੋਨਾ ਦੇ ਕਾਰਨ ਬਹੁਤ ਹੀ ਜਿਆਦਾ ਜਾਨੀ ਨੁਕਸਾਨ ਹੋਇਆ ਅਤੇ ਨਾਲ ਹੀ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੀ ਆਰਥਿਕ ਸਥਿਤੀ ਵੀ ਕਾਫੀ ਥਲੇ ਚਲੀ

ਗਈ। ਜਿਸ ਨੂੰ ਹੁਣ ਉਤੇ ਆਉਣ ਤੇ ਕਾਫੀ ਸਮਾਂ ਲੱਗ ਜਾਵੇਗਾ। ਇਸ ਕੋਰੋਨਾ ਦੇ ਕਾਰਨ ਏਨਾ ਲੰਬਾ ਸਮਾਂ ਸਕੂਲ ਵੀ ਬੰਦ ਰਹੇ ਜਿਸ ਦੇ ਚਲਦੇ ਬਚਿਆਂ ਦੀ ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੋਇਆ। ਕਈ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ। ਬਹੁਤ ਸਾਰੇ ਲੋਕ ਬੇ-ਰੋਜਗਾਰ ਹੋ ਗਏ। ਓਥੇ ਹੀ ਭਾਰਤ ਦੇਸ਼ ਵੀ ਇਸ ਦੇ ਪ੍ਰਭਾਵ ਹੇਠਾਂ ਆਉਣ ਤੋਂ ਨਹੀਂ ਬਚ ਸਕਿਆ। ਇਸ ਕੋਰੋਨਾ ਨੇ ਭਾਰਤ ਵਿਚ ਵੀ ਬਹੁਤ ਜਿਆਦਾ

ਨੁਕਸਾਨ ਕੀਤਾ। ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌ-ਤ ਹੋਈ। ਓਥੇ ਹੀ ਬਹੁਤ ਸਾਰੀਆਂ ਮਹਾਨ ਅਤੇ ਮਸ਼ਹੂਰ ਹਸਤੀਆਂ ਵੀ ਇਸ ਕੋਰੋਨਾ ਦੇ ਕਾਰਨ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਗਈਆਂ। ਉਹਨਾਂ ਹਸਤੀਆਂ ਦੀ ਲੋੜ ਉਹਨਾਂ ਦੇ ਖੇਤਰ ਵਿਚ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਹਨਾਂ ਦੀ ਕਮੀ ਕਦੇ ਵੀ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਵਿੱਚ ਅਤੇ ਖੇਤਰ ਵਿਚ ਪੂਰੀ ਨਹੀਂ ਕੀਤੀ ਜਾ ਸਕੇਗੀ।

ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਣ ਦੇ ਨਾਲ ਮਹੌਲ ਵੀ ਖਰਾਬ ਹੋ ਜਾਂਦਾ ਹੈ। ਜੌ ਕਿ ਬਿਲਕੁਲ ਵੀ ਠੀਕ ਨਹੀਂ ਹੈ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਕੋਰੋਨਾ ਦੇ ਕਾਰਨ ਅਤੇ ਹੋਰ ਕਈ ਕਾਰਨਾਂ ਦੇ ਕਰਕੇ ਹਾ-ਦ-ਸਿਆਂ ਦੇ ਚਲਦਿਆਂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਇੱਕ ਵੱਡੀ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌ-ਤ ਦੀ ਖ਼ਬਰ ਦੇ ਆਉਣ ਨਾਲ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਲੇਖਕ ਡਿਰੈਕਟਰ ਸੁਰਿੰਦਰ ਸਿੰਘ ਦੋਸਾਂਝ ਦੀ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਉਹਨਾਂ ਦੀ ਮੌ-ਤ ਰਾਤ ਦੇ ਸਮੇਂ ਦਿਲ ਦਾ ਦੌ-ਰਾ ਪੈਣ ਕਾਰਨ ਹੋਈ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਦੋਸਾਂਝ ਨੇ ਇਤਿਹਾਸਿਕ ਅਤੇ ਪੰਜਾਬੀ ਨਾਵਲ ਸਰੋਤਿਆਂ ਦੀ ਝੋਲੀ ਪਾਏ ਹਨ। ਉਹਨਾਂ ਨੂੰ ਨਾਵਲ ਜਗਤ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹਨਾਂ ਦੀ ਦਿੱਤੀ ਦੇਣ ਨੂੰ ਇਸ ਜਗਤ ਵਿਚ ਕਦੇ ਵੀ ਨਹੀਂ ਭੁਲਾਇਆ ਜਾ ਸਕੇਗਾ।

Leave a Reply

Your email address will not be published.