ਹੁਣੇ ਆਈ ਵੱਡੀ ਖ਼ਬਰ, ਸੱਭ ਦੇ ਉੱਡ ਗਏ ਹੋਸ਼

Uncategorized

ਲੋਕ ਅੱਜ ਦੇ ਸਮੇਂ ਵਿਚ ਫੋਨ ਚਲਾਉਣ ਦੇ ਵੀ ਏਨੇ ਜਿਆਦਾ ਆਦੀ ਹੋ ਗਏ ਹਨ ਕਿ ਉਹ ਬਿਨ੍ਹਾਂ ਫੋਨ ਤੋ ਆਪਣੇ ਜੀਵਨ ਬਾਰੇ ਸੋਚ ਵੀ ਨਹੀਂ ਸਕਦੇ। ਅੱਜ ਦੇ ਸਮੇਂ ਵਿੱਚ ਮਸ਼ਹੂਰ ਹਸਤੀਆਂ ਵੱਲੋਂ ਤਾਂ ਖਾਸ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਹੀ ਜਿਆਦਾ ਕੀਤੀ ਜਾਂਦੀ

ਹੈ। ਇਹਨਾਂ ਮਸ਼ਹੂਰ ਹਸਤੀਆਂ ਵੱਲੋਂ ਆਪਣੀ ਜ਼ਿੰਦਗੀ ਦੇ ਪੱਲ ਪੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਜਾਂਦੀ ਹੈ। ਚਾਹੇ ਫੇਰ ਉਹ ਖੇਡ ਜਗਤ ਨਾਲ ਸੰਬੰਧਿਤ ਮਸ਼ਹੂਰ ਹਸਤੀਆਂ ਜੋਂ ਜਾਂ ਫੇਰ ਫਿਲਮੀ ਜਗਤ ਜਾ ਰਾਜਨੀਤਿਕ ਜਗਤ, ਸੱਭ ਵੱਲੋਂ ਹੀ ਸੋਸ਼ਲ ਮੀਡੀਆ ਦੀ ਖੂਬ ਵਰਤੋ ਕੀਤੀ ਜਾਂਦੀ ਹੈ। ਓਥੇ ਹੀ ਜੇਕਰ ਗੱਲ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਜਾਵੇ ਤਾਂ

ਨਰਿੰਦਰ ਮੋਦੀ ਸੋਸ਼ਲ ਮੀਡੀਆ ਨੂੰ ਕਾਫੀ ਵਰਤਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਪੋਸਟਾਂ ਪਾਈਆਂ ਜਾਂਦੀਆਂ ਹਨ। ਉਹ ਸਮੇਂ ਸਮੇ ਉਤੇ ਆਪਣੇ ਵਿਚਾਰ ਸੋਸ਼ਲ ਮੀਡੀਆ ਉਤੇ ਸਾਂਝੇ ਕਰਦੇ ਰਹਿੰਦੇ ਹਨ। ਇਸ ਸਮੇਂ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਹੋਈ ਹੈ। ਅੱਧੀ ਰਾਤ ਪ੍ਰਧਾਨ ਮੰਤਰੀ ਨਰਿੰਦਰ

ਮੋਦੀ ਨਾਲ ਕੁਛ ਅਜਿਹਾ ਹੋਇਆ ਕਿ ਜਿਸਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦੱਸ ਦੇਈਏ ਕਿ ਦੇਰ ਰਾਤ ਕੁਛ ਹੈਕਰਸ ਨੇ ਮਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟਰ ਅਕਾਊਂਟ ਹੈਕ ਕਰ ਲਿਆ। ਜਿਵੇਂ ਹੀ ਇਹ ਗੱਲ ਬਾਹਰ ਆਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟਰ ਅਕਾਊਂਟ ਹੈਕ ਹੋ ਚੁੱਕਿਆ ਹੈ ਤਾਂ ਸਾਰੇ ਪਾਸੇ ਚਰਚਾ ਹੋਣ ਲੱਗ ਗਈ। ਦੱਸ ਦੇਈਏ ਕਿ ਕੁਛ ਸਮੇਂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਾਊਂਟ ਫੇਰ ਤੋ ਸੁਰੱਖਿਅਤ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੈਕਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟਰ ਅਕਾਊਂਟ ਉਤੇ ਬਿਟ ਕੁਆਇਕ ਨੂੰ ਮਾਨਤਾ ਦੇਣ ਸੰਬੰਧੀ ਇੱਕ ਟਵੀਟ ਵੀ ਕੀਤਾ। ਪਰੰਤੂ ਟਵੀਟ ਕਰਨ ਦੇ ਕੁਛ ਸਮੇਂ ਬਾਅਦ ਹੀ ਉਸ ਟਵੀਟ ਨੂੰ ਡਲੀਟ ਕਰ ਦਿੱਤਾ ਗਿਆ ਅਤੇ ਫੇਰ ਮੁੜ ਤੋਂ ਓਹੀ ਟਵੀਟ ਕੀਤਾ ਗਿਆ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦਾ ਟਵੀਟਰ ਅਕਾਊਂਟ ਹੈਕ ਹੋ ਗਿਆ ਸੀ।

Leave a Reply

Your email address will not be published.