ਹੁਣੇ ਆਈ ਭਾਜਪਾ ਨਾਲ ਜੁੜੀ ਵੱਡੀ ਖਬਰ

Uncategorized

ਕੇਰਲ ਦੇ ਨਗਰ ਪਾਲਿਕਾ ਦੇ ਉਪਚੁਨਾਵ ਨੇ ਭਾਜਪਾ ਦੇ ਵੱਡੇ ਵੱਡੇ ਦਾਅਵੇ ਜੋਂ ਸਨ, ਉਹਨਾਂ ਸੱਭ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਜਪਾ ਨੇ ਜੋਂ ਕਦੇ ਸੋਚਿਆ ਵੀ ਨਹੀਂ ਸੀ, ਉਸ ਤੋਂ ਵੀ ਕਿਤੇ ਜਿਆਦਾ ਵਧ ਨਿੰ-ਦਿਆ ਹੋਈ ਹੈ ਭਾਜਪਾ ਦੀ। ਇੱਕ ਟਵੀਟ ਬਾਰੇ ਤੁਹਾਨੂੰ ਦਸਦੇ ਹਾਂ,

ਜਿਸ ਤੋਂ ਬਾਅਦ ਤੁਹਾਨੂੰ ਪਤਾ ਲਗੇਗਾ ਕਿ ਭਾਜਪਾ ਦੇ ਆਸ ਪਾਸ ਦੇ ਲੋਕਾਂ ਨੇ ਵੀ ਹੁਣ ਭਾਜਪਾ ਨੂੰ ਵੋਟਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ। ਆਪਣੇ ਹੀ ਪਰਿਵਾਰਾਂ ਦੇ ਮੈਂਬਰ ਵੀ ਭਾਜਪਾ ਦੇ ਲੀਡਰਾਂ ਨੂੰ ਹੁਣ ਵੋਟ ਨਹੀਂ ਪਾਉਂਦੇ। ਏਨੇ ਜ਼ਿਆਦਾ ਖਰਾਬ ਹਾਲਾਤ ਕਦੇ ਵੀ ਕਿਸੇ ਸਿਆਸੀ ਪਾਰਟੀ ਦੇ ਨਹੀਂ ਹੋਏ ਹੋਨੇ। ਇਹ ਜੋਂ ਹਾਲਾਤ ਨੇ ਇਹ ਉੱਤਰ ਪ੍ਰਦੇਸ਼ ਤੋਂ ਲੈਕੇ ਉੱਤਰਾਖੰਡ ਤੱਕ ਵੀ ਹੀ ਗਏ ਹਨ। ਇੱਕ ਜਰਨਲਿਸਟ

ਕਰਕੇ ਹੈ ਟਵੀਟਰ ਦੇ ਉਤੇ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਕੱਲ੍ਹ ਕੇਰਲ ਵਿੱਚ ਸਥਾਨਿਯ ਉਪਚੁਨਾਵ ਵਿੱਚ ਪਿਰਾਵੋਮ ਨਗਰ ਪਾਲਿਕਾ ਵਿੱਚ ਭਾਜਪਾ ਨੂੰ ਸਿਰਫ 6 ਵੋਟਾਂ ਮਿਲੀਆਂ। ਜਦੋਂ ਭਾਜਪਾ ਦਾ ਇਹ ਲੀਡਰ ਵੋਟ ਮੰਗਣ ਲਈ ਜਾਂਦਾ ਸੀ ਤਾਂ ਇਸਦੇ ਨਾਲ 10-15 ਲੋਕ ਪ੍ਰਚਾਰ ਕਰਨ ਦੇ ਲਈ ਮੌਜੂਦ ਹੁੰਦੇ ਸਨ। ਯਾਨੀ ਕਿ ਜੋਂ ਇਹ 10-15 ਲੋਕ ਪ੍ਰਚਾਰ ਕਰਨ ਸਮੇਂ ਉਸਦੇ ਨਾਲ ਮੌਜੂਦ ਸਨ

ਉਹਨਾਂ ਨੇ ਵੀ ਉਸਨੂੰ ਵੋਟਾਂ ਨਹੀਂ ਪਾਈਆਂ। ਜੌ ਕਿ ਆਪ ਭਾਜਪਾ ਦੇ ਸਮਰਥਕ ਸਨ। ਹੁਣ ਏਥੋਂ ਤੁਸੀ ਅੰਦਾਜਾ ਲਗਾ ਸਕਦੇ ਹੋ ਕਿ ਭਾਜਪਾ ਦੀ ਗਰਾਊਂਡ ਰਿਆਲਿਟੀ ਕੀ ਹੋ ਚੁੱਕੀ ਹੈ। ਜੌ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਹ ਤਾਂ ਫੇਰ ਸੱਭ ਬਸ ਕਹਿਣ ਦੀਆਂ ਹੀ ਗੱਲਾਂ ਹਨ। ਸਚਾਈ ਤਾਂ ਕੁਛ ਹੋਰ ਹੀ ਹੈ। ਟਵੀਟ ਵਿੱਚ ਅੱਗੇ ਲਿਖਿਆ ਹੋਇਆ ਹੈ ਕਿ ਅਨਯ ਪਾਰਟੀਆਂ ਨੂੰ 504 ਵੋਟਾਂ ਮਿਲੀਆਂ ਕਾਂਗਰਸ ਪਾਰਟੀ ਨੂੰ 478 ਵੋਟਾਂ ਮਿਲੀਆਂ ਅਤੇ ਭਾਜਪਾ ਨੂੰ ਸਿਰਫ 6 ਵੋਟਾਂ ਮਿਲੀਆਂ। ਜਦਕਿ 15 ਲੋਕ ਤਾਂ ਪ੍ਰਚਾਰ ਕਰਨ ਸਮੇਂ ਹੀ ਨਾਲ ਹੁੰਦੇ ਸਨ। ਉਹਨਾਂ ਨੇ ਵੀ ਵੋਟ ਨਹੀਂ ਪਾਈ। ਇਹੀ ਸਚਾਈ ਹੈ ਹੁਣ ਭਾਜਪਾ ਦੀ, ਜਿਸਨੂੰ ਲਕੋਣ ਲਈ ਗੋਦੀ ਮੀਡੀਆ ਹਮੇਸ਼ਾ ਲਗਿਆ ਰਹਿੰਦਾ ਹੈ। ਮੀਡੀਆ ਦਾ ਫਰਜ ਹੁੰਦਾ ਹੈ ਸੱਚ ਨੂੰ ਲੋਕਾਂ ਦੇ ਅਗੇ ਲਿਆ ਕੇ ਰਖਣਾ। ਜੇਕਰ ਤੁਸੀਂ ਵੀ ਸੱਚ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਜਾਣਕਾਰੀ ਚੰਗੀ ਲਗੀ ਤਾਂ ਸ਼ੇਅਰ ਜਰੂਰ ਕਰਿਓ।

Leave a Reply

Your email address will not be published.