ਕਿਸਾਨਾ ਨਾਲ ਵਾਪਰਿਆ ਬਹੁਤ ਹੀ ਦਰ-ਦਨਾਕ ਹਾ-ਦਸਾ,ਸ਼ੇਅਰ ਕਰੋ

Uncategorized

ਕਿਸਾਨਾ ਨੇ ਕਾਫ਼ੀ ਸੰ-ਗਰਸ਼ ਕਰਕੇ ਅੱਜ ਜਿੱਤ ਪਾਈ ਹੈ।ਕਿਸਾਨਾ ਦੀ ਜਿੱਤ ਦੇਸ਼ ਦੀ ਇਤਿਹਾਸਿਕ ਜਿੱਤ ਹੈ।ਜਿੱਥੇ ਕਿਸਾਨਾ ਨੇ ਪੂਰੇ ਇਕ ਸਾਲ ਲਗਾਤਾਰ ਮੇਹਨਤ ਕੀਤੀ ਓਨਾ ਨੇ ਏਨਾ ਸਮਾ ਸਬਰ ਕੀਤਾ।ਇਸ ਨਾਲ ਓਨਾ ਦਾ ਹੌਂਸਲਾ ਵੀ ਦੇਖਣ ਵਾਲਾ ਸੀ। ਇਸ ਸਭ ਦਾ ਨਤੀਜਾ ਅੱਜ ਓਨਾ ਨੂੰ ਮਿਲ ਗਿਆ ਹੈ।ਕਿਸਾਨਾ ਨੇ ਖੇਤੀ ਕਾਨੂੰ-ਨ ਰ-ਦ ਕਰਵਾ ਲਏ ਹਨ। ਹੁਣ ਕਿਸਾਨਾ ਨੇ ਮੋਦੀ ਦੇ ਸੰਸਦ ਵਿਚ ਖੇਤੀ ਕਾ-ਨੂੰਨ ਰ-ਦ ਕਰਨ ਬਾਦ ਕੁਝ ਹੋਰ ਮੰਗਾ ਰੱਖੀਆ ਸਨ। ਜਿੰਨਾ ਦਾ ਸਮਝੌਤਾ ਵੀ ਕੇਂਦਰ ਅਤੇ ਕਿਸਾਨਾ ਵਿਚਕਾਰ ਹੋ ਗਿਆ ਹੈ। \

ਇਸਦੇ ਚਲਦੇ ਕਿਸਾਨਾ ਨੇ ਘਰ ਵਾਪਿਸ ਦਾ ਐਲਾਨ ਕਰ ਦਿੱਤਾ ਹੈ। ਓਨਾ ਨੇ ਕਿਹਾ ਹੈ ਕਿ 15 ਦਿਸੰਬਰ ਤਕ ਸਾਰੇ ਸੰ-ਗਰਸ਼ ਬੰਦ ਕਰ ਦਿੱਤੇ ਜਾਣਗੇ। ਇਸਦੇ ਚਲਦੇ ਹੀ ਵੱਡੀ ਮਾ-ੜੀ ਖ਼ਬਰ ਸਾਹਮਣੇ ਆਈ ਹੈ।ਜਿੱਥੇ ਕਿਸਾਨਾ ਨੂੰ ਬਹੁਤ ਵੱਡਾ ਸਦ-ਮਾ ਲਗਿਆ ਹੈ। ਕਿਸਾਨਾ ਦੀ ਖੁਸ਼ੀਆ ਗਮੀ–ਆ ਵਿਚ ਬਦਲ ਗਈਆਂ ਹਨ। ਲਗਦਾ ਹੈ ਕਿਸੇ ਦੀ ਨਜ-ਰ ਕਿਸਾਨਾ ਦੀ ਖੁਸ਼ੀਆ ਨੂੰ ਲੱਗ ਗਈ ਹੈ।

ਇਸ ਖ਼ਬਰ ਨੂੰ ਸਨ ਦਾ ਦਿਲ ਝੰ-ਜੋੜਿਆ ਗਿਆ ਹੈ। ਸਭ ਨੂੰ ਬਹੁਤ ਵੱਡਾ ਝੱ-ਟਕਾ ਲਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਕਿਸਾਨਾ ਟਿਕਰੀ ਬਾਰਡਰ ਤੋਂ ਘਰਾ ਨੂੰ ਵਾਪਿਸ ਆ ਰਹੇ ਸਨ। ਜਿੱਥੇ ਓਨਾ ਨਾਲ ਵੱਡਾ ਹਾਦ-ਸਾ ਹੋਇਆ ਹੈ। ਇਸ ਹਾਦ-ਸੇ ਵਿਚ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ।

ਇਸ ਹਾਦ-ਸੇ ਵਿਚ 3 ਨੌਜਵਾਨ ਬਹੁਤ ਬੂ-ਰੀ ਤਰਾ ਜ਼-ਖਮੀ ਹਨ। ਇਸ ਹਾ-ਦਸੇ ਨੇ ਸਭ ਦਾ ਦਿਲ ਕੱ-ਢ ਕੇ ਰੱਖ ਦਿੱਤਾ ਹੈ। ਇਹ ਹਾਦ-ਸਾ ਹਿਸਾਰ ਵਿਖੇ ਹੋਇਆ ਹੈ। ਜਿੱਥੇ ਇਕ ਟਰੱਕ ਨੇ ਟਰਾਲੀ ਨੂੰ ਪਿੱ-ਛੋ ਆ ਕੇ ਟਕ-ਰ ਮਾਰੀ ਹੈ। ਇਹ ਹਾ-ਦਸਾ ਬਹੁਤ ਹੀ ਦਰ-ਦਨਾਕ ਸੀ। ਇਸ ਨਾਲ ਕਿਸਾਨ ਜਥੇਬਦੀਆਂ ਨੂੰ ਇਕ ਵਾਰ ਫੇਰ ਝੱ-ਟਕਾ ਲਗਿਆ ਹੈ। ਇਸ ਨਾਲ ਸਾਰਾ ਖੁਸ਼ੀ ਦਾ ਮਾਹੌਲ ਗ-ਮੀ ਵਿਚ ਬਦਲ ਗਿਆ ਹੈ। ਲਗਦਾ ਹੈ ਕਿਸਾਨਾ ਦੀਆ ਖੁਸ਼ੀਆ ਨੂੰ ਕਿਸੇ ਦੀ ਨ-ਜਰ ਲਗ ਗਈ। ਖੁਸ਼ੀ ਖੁਸ਼ੀ ਘਰ ਵਾਪਿਸ ਆ ਰਹੇ ਕਿਸਾਨ ਹੁਣ ਦੁ-ਖੀ ਹੋ ਗਏ ਹਨ। ਖ਼ਬਰ ਨੂੰ ਸ਼ੇਅਰ ਕਰੋ ਜੀ ।

Leave a Reply

Your email address will not be published.