ਕਿਸਾਨਾ ਦੇ ਸੰ-ਗਰਸ਼ ਨੂੰ ਇਕ ਸਾਲ ਹੋ ਗਿਆ ਹੈ ਅਤੇ ਹੁਣ ਜਾ ਕੇ ਕਿਸਾਨਾ ਦੇ ਹਿੱਸੇ ਜਿੱਤ ਪਈ ਹੈ।ਅਖੀਰ ਕਿਸਾਨਾ ਦਾ ਅੰਦੋਲ-ਨ ਸਫਲਤਾਪੂਰਵਕ ਰਿਹਾ।ਕਿਸਾਨਾ ਨੇ ਭਾਜਪਾ ਦਾ ਲਗਾਤਾਰ ਵਿਰੋ-ਧ ਕੀਤਾ ਸੀ।ਇਸ ਦੌਰਾਨ ਕਿਸਾਨਾ ਨੇ ਸਾਰੇ ਟੋਲ ਪਲਾਜ਼ੇ, ਮਾਲ , ਰੀਲਾਂਸ ਦੇ ਪਟਰੋਲ ਪੰਪ ਬੰਦ ਰੱਖੇ ਤਾਂ ਜੋਂ ਸਰਕਾਰ ਦੇ ਕੰ-ਨ ਹੋ ਸਕਨ। ਇਸ ਨਾਲ ਸਰਕਾਰ ਦਾ ਕਾਫ਼ੀ ਨੁਕ-ਸਾਨ ਵੀ ਹੋਇਆ ਸੀ।ਇਸ ਦੌਰਾਨ ਕਿਸਾਨਾ ਦਾ ਸਾਰੇ ਵਰਗਾਂ ਦੇ ਲੋਕਾਂ ਨੇ ਪੂਰਾ ਪੂਰਾ ਸਾਥ ਦਿੱਤਾ।ਹੁਣ ਕਿਸਾਨਾ ਦਾ ਅੰਦੋ-ਲਨ ਖਤਮ ਹੋ ਗਿਆ ਹੈ।

ਅਤੇ ਇਸਦੇ ਚਲਦੇ ਹੁਣ ਟੋਲ ਪਲਾਜ਼ਾ ਬਾਰੇ ਲੋਕਾ ਦੇ ਮਨ ਵਿਚ ਸਵਾਲ ਆ ਰਹੇ ਹਨ।ਕਿ ਇਹ ਬੰਦ ਰਹਿਣਗੇ ਜਾ ਖੁੱਲ੍ਹਣਗੇ। ਹੁਣ ਸਾਰੇ ਟੋਲ ਪਲਜ਼ੇ ਖੁੱਲਣ ਜਾ ਰਹੇ ਹਨ।ਪੰਜਾਬ ਅਤੇ ਹਰਿਆਣਾ ਵਿਚ ਟੋਲ ਪਲਾਜੇ ਖੋਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।ਟੋਲ ਪਲਾਜ਼ਾ ਨੇ ਕਿਸਾਨਾ ਦਾ ਬਹੁਤ ਸਾਥ ਦਿੱਤਾ ਹੈ।ਸੰਗ-ਰਸ਼ ਦੌਰਾਨ ਓਨਾ ਨੇ ਟੋਲ ਪਲਾਜੇ ਬੰਦ ਰੱਖੇ ਸਨ। ਹੁਣ ਕਿਸਾਨਾ ਦਾ ਸੰਗ-ਰਸ਼ ਖਤਮ ਹੋ ਗਿਆ ਹੈ ਅਤੇ ਟੋਲ ਪਲਾਜੇ ਮੁੜ ਤੋਂ ਖੋਲਣ ਬਾਰੇ ਖ਼ਬਰ ਆ ਰਹੀ ਹੈ।

ਪਰ ਕੁਝ ਟੋਲ ਪਲਾਜੇ ਹਜੇ ਵੀ ਬੰਦ ਰਹਿਣਗੇ।ਇਹ ਟੋਲ ਪਲਾਜੇ ਇਸ ਲਈ ਬੰਦ ਰਹਿਣਗੇ ਕਿਓਕਿ ਟੋਲ ਪਲਾਜ਼ਾ ਯੂਨੀਅਨ ਨੇ ਏਨਾ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।ਓਨਾ ਦਾ ਕਹਿਣਾ ਹੈ ਕਿ ਸਰਕਾਰ ਨੇ ਓਨਾ ਨੂੰ ਪਿਛਲੇ 6 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ।ਇਸ ਲਈ ਓਹ ਟੋਲ ਪਲਾਜੇ ਬੰਦ ਰਖਣਗੇ।ਓਨਾ ਨੂੰ ਇਸ ਲਈ ਮੋਦੀ ਨੂੰ ਬਹੁਤ ਚਿੱਠੀਆ ਵੀ ਪਾਇਆ ਹਨ।

ਪਰ ਕਿਸੇ ਚਿੱਠੀ ਦਾ ਜਵਾਬ ਨਹੀਂ ਆਇਆ ਹੈ।ਓਨਾ ਨੂੰ ਤਨਖਾਹ ਬਿਨਾ ਮੁ-ਸ਼ਕਿਲ ਹੋਇਆ ਪਿਆ ਹੈ।ਓਨਾ ਨੇ ਕੇਂਦਰ ਦੇ ਵਿਰੋ-ਧ ਚ ਇਹ ਟੋਲ ਪਲਾਜੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ।ਸੂਤਰਾ ਮੁਤਾਬਕ ਹੁਣ ਬਰਨਾਲਾ ਦੇ ਬਡਬਰ,ਭੁੱਚੋ, ਜੀਦਾ,ਕਾਲਾਝਾੜ ਦੇ ਟੋਲ ਪਲਾਜੇ ਬੰਦ ਰਹਿਣਗੇ।ਇਸ ਲਈ ਸਰਕਾਰ ਜਦੋਂ ਤਕ ਓਨਾ ਨੂੰ ਓਨਾ ਦੀ ਪਿਛਲੇ 6 ਮਹੀਨਿਆਂ ਦੀ ਤਨਖਾਹ ਨਹੀਂ ਦੇ ਦਿੰਦੀ ਓਹ ਟੋਲ ਪਲਾਜੇ ਬੰਦ ਰਖਣਗੇ।ਇਸ ਖ਼ਬਰ ਨੂੰ ਸ਼ੇਅਰ ਜਰੂਰ ਕਰੋ ਜੀ।