ਹੁਣੇ ਹੁਣੇ ਇਸ 2 ਕਾਂਗਰਸੀ ਲੀਡਰਾਂ ਦਾ ਹੋਇਆ ਵੱਡਾ ਕਲੇਸ਼,ਸ਼ੇਅਰ ਕਰੋ

Uncategorized

ਕਾਂਗਰਸ ਦਾ ਕੁੱ-ਤ ਕ-ਲੇ-ਸ਼ ਖ-ਤ-ਮ ਹੋਣ ਦਾ ਨਾਮ ਨ-ਹੀਂ ਲਈ ਜਾਂਦਾ।ਇਹ ਦਿਨੋ ਦਿਨ ਵੱਧ ਹੀ ਹੋ ਰਿਹਾ ਹੈ। ਕਾਂਗਰਸ ਵਿਚ ਪਹਿਲਾ ਮੁੱਖ ਮੰਤਰੀ ਨੂੰ ਲੈਕੇ ਕਲੇਸ਼ ਸੀ। ਕਾਂਗਰਸ ਨੇ ਇਸਦਾ ਹੱਲ ਕੀਤਾ। ਮੁੱਖ ਮੰਤਰੀ ਬਦਲ ਦਿੱਤਾ ਗਿਆ। ਫੇਰ ਵੀ ਇਹ ਕਲੇਸ਼ ਖ਼ਤਮ ਨਹੀਂ ਹੋਇਆ।ਇਹ ਕਲੇਸ਼ ਲੋਕਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾ ਵਿਚ ਇਸ ਕਲੇਸ਼ ਦਾ ਹਾਸਾ ਪਿਆ ਹੋਇਆ ਹੈ। ਕਾਂਗਰਸ ਹਾਈਕਮਾਨ ਵੀ ਇਸ ਕਲੇਸ਼ ਦਾ ਅੱਜ ਤਕ ਨਿਪਟਾਰਾ ਨਹੀਂ ਕਰ ਸਕੀ। ਸਾਰੇ ਆਗੂ ਆਵਦੇ ਆਪ ਨੂੰ ਵੱਧ ਸਮਝਦੇ ਹਨ।ਆਪਸ ਵਿੱਚ ਕਿਸੇ ਦੀ ਬਣਦੀ ਨਹੀ।

ਕਾਂਗਰਸ ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆ ਗਲਾ ਕਰਦੀ ਹੈ।ਇਸਦੇ ਚਲਦੇ ਹੁਣ ਇਕ ਵੱਡੀ ਖ਼ਬਰ ਸਾਹਮਣੇ ਆਉਂਦੀ ਹੈ ਜਿਸ ਵਿਚ 2 ਕਾਂਗਰਸੀ ਲੀਡਰਾਂ ਦਾ ਕਲੇਸ਼ ਪਿਆ ਹੈ ਇਹ ਦੋਨੇ ਆਪਸ ਚ ਖੇਭੜ ਗਏ ਹਨ। ਇਹ ਸਾਰਾ ਘਟਨਾਕ੍ਰਮ ਮੁੱਖ ਮੰਤਰੀ ਚੰਨੀ ਦੇ ਸਾਹਮਣੇ ਹੋਇਆ ਹੈ। ਇਸ ਗਲ ਦੀ ਕਾਫ਼ੀ ਚਰਚਾ ਹੋ ਰਹੀ ਹੈ।ਹਾਈਕਮਾਨ ਇਸ ਉਪਰ ਬਹੁਤ ਚੁੱਪ ਹੈ। ਓਹ ਕੁਝ ਨਹੀਂ ਬੋਲ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਿਨੇਟ ਦੀ ਮੀਟਿੰਗ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ

ਰਾਣਾ ਗੁਰਜੀਤ ਆਪਸ ਵਿੱਚ ਗਰਮਾ ਗਏ ਸਨ। ਮਾਮਲਾ ਏਨਾ ਵੱਧ ਗਿਆ ਸੀ ਕਿ ਚੰਨੀ ਨੇ ਛੇਤੀ ਨਾਲ ਹਾਲ ਦੇ ਗੇਟ ਬੰਦ ਕਰਵਾਏ ਤਾਂ ਜੋਂ ਆਵਾਜ਼ ਬਾਹਰ ਨਾ ਜਾਵੇ। ਕਿਓਕਿ ਓਨਾ ਦੀ ਗਹਿਮਾ ਗਹਿਮੀ ਦੀ ਆਵਾਜ਼ ਪੰਜਾਬ ਭਵਨ ਤਕ ਜਾ ਰਹੀ ਸੀ। ਦਰਅਸਲ ਹੋਇਆ ਇੰਝ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਓਨਾ ਉਪਰ ਪੈਸੇ ਲੇਖ ਡੀ ਐਸ ਪੀ ਅਤੇ ਐਸ ਐਸ ਪੀ ਨੂੰ ਭਰਤੀ ਕਰਨ ਦੇ ਦੋਸ਼ ਲਗ ਰਹੇ ਹਨ। ਇਸ ਉਪਰ ਬਾਜਵਾ ਨੇ ਕਿਹਾ ਕਿ ਇਹ ਗੱਲ ਉਸਨੂੰ ਰਾਣਾ ਗੁਰਜੀਤ ਨੇ ਕਹੀਂ ਸੀ। ਇਸ ਦੌਰਾਨ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਆਪਸ ਵਿੱਚ ਆਹਮੋ ਸਾਹਮਣੇ ਹੋਏ ਤਾਂ ਮਾਹੌਲ ਗਰਮ ਹੋ ਗਿਆ

ਦੋਨਾਂ ਦੀ ਕਾਫ਼ੀ ਤੂੰ ਤੂੰ ਮੈ ਮੈ ਹੋਈ। ਸਭ ਕੁਝ ਮੁੱਖ ਮੰਤਰੀ ਚੰਨੀ ਦੇ ਸਾਹਮਣੇ ਹੋਇਆ ਹੈ। ਮਾਮਲਾ ਏਨਾ ਵੱਧ ਗਿਆ ਸੀ ਕਿ ਦੋਨਾਂ ਨੂੰ ਅਲਗ ਅਲਗ ਲਿਜਾ ਕੇ ਬਿਠਾਇਆ ਗਿਆ। ਅਕਸਰ ਕੈਪਟਨ ਉਪਰ ਦੋਸ਼ ਲਗਦੇ ਸਨ ਕਿ ਉਹ ਸਰਕਾਰ ਨਹੀਂ ਸਾਂਭ ਸਕੇ। ਪਰ ਅਸਲ ਵਿੱਚ ਹੁਣ ਚੰਨੀ ਦੇ ਸਭ ਸਾਹਮਣੇ ਹੋਇਆ ਹੈ ਚੰਨੀ ਕੁਝ ਨਹੀਂ ਕਰ ਸਕੇ। ਦੋਨਾਂ ਦੀ ਬਹਿਸ ਨੂੰ ਖੜੇ ਦੇਖਦੇ ਰਹੇ ਖ਼ਬਰ ਨੂੰ ਸ਼ੇਅਰ ਕਰਦੋ ਜੀ ਪੇਜ ਨਾਲ ਜੁੜੇ ਰਹੋ।

Leave a Reply

Your email address will not be published.