ਇਹ ਕੰਮ ਹੋਇਆ ਬੰਦ,ਇਸ ਕੰਮ ਦੀ ਜਾਣਕਾਰੀ ਦੇਣ ਤੇ ਮਿਲਣਗੇ ਹੁਣ ਪੈਸੇ,ਸ਼ੇਅਰ ਕਰੋ

Uncategorized

ਸੂਬਾ ਅਤੇ ਕੇਂਦਰ ਸਰਕਾਰ ਰੋਜ ਕੋਈ ਨਾ ਕੋਈ ਨਵਾ ਐਲਾਨ ਕਰ ਦਿੰਦੀਆ ਹਨ।ਇਕ ਤਾਂ ਚੋਣਾਂ ਸਿਰ ਤੇ ਹਨ।ਇਸ ਲਈ ਸਰਕਾਰ ਵੱਧ ਤੋਂ ਵਧ ਲੋਕ ਭਲਾਈ ਲਈ ਕੰਮ ਕਰ ਰਹੀਆਂ ਹਨ ਤਾਂ ਜੋਂ ਲੋਕਾ ਦਾ ਖਿਚਾਅ ਓਨਾ ਵੱਲ ਵਧ ਜਾਵੇ।ਸੂਬਾ ਸਰਕਾਰ ਵੀ ਰੋਜ ਨਵੇਂ ਨਵੇ ਐਲਾਨ ਕਰਦੀ ਹੈ।ਓਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਓਨਾ ਨੂੰ ਰੋਜਗਾਰ ਮਿਲੇਗਾ।

ਦੂਜੇ ਪਾਸੇ ਕੱਚੇ ਮੁਲਾਜਮ ਪੱਕੇ ਹੋਣ ਲਈ ਸਰਕਾਰ ਖ਼ਿ-ਲਾਫ਼ ਰੋ-ਸ ਦਿਖਾ ਰਹੇ ਹਨ।ਮੋਦੀ ਨੇ ਵੀ ਚੋਣਾਂ ਦੇ ਮੱਦੇਨਜ਼ਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਇਹ ਸਭ 2022 ਚ ਹੋਣ ਵਾਲੀਆਂ ਵਿਧਾਨ ਸਬਾ ਚੋਣਾਂ ਕਰਕੇ ਹੋਇਆ ਹੈ ਇਸ ਲਈ ਸਿਆਸੀ ਪਾਰਟੀਆਂ ਪੂਰੀਆ ਸਰਗਰਮ ਹਨ। ਹੁਣ ਇਸ ਸਭ ਦੇ ਚਲਦੇ ਚੰਨੀ ਸਰਕਾਰ ਨੇ ਇਕ ਵਡਾ ਐਲਾਨ ਕੀਤਾ ਹੈ। ਹੁਣ ਜੇਕਰ ਕੋਈ ਇਸ ਕੰਮ ਬਾਰੇ ਜਾਣਕਾਰੀ ਦੇਵੇਗਾ ਤਾਂ ਉਸਨੂੰ ਪੈਸੇ ਮਿਕਣੇਗ।

ਇਸ ਲਈ ਤੁਸੀਂ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਤਾਂ ਜੋਂ ਤੁਹਾਡੇ ਨਜਦੀਕੀਆਂ ਨੂੰ ਇਸ ਬਾਰੇ ਪਤਾ ਲੱਗ ਸਕੇ ।ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਚ ਬਹੁਤ ਭ੍ਰਿਸ਼-ਟਾਚਾਰ ਹੈ।ਇਸ ਭ੍ਰਿਸ਼ਟਾਚਾਰ ਨੂੰ ਚੰਨੀ ਸਰਕਾਰ ਖਤਮ ਕਰਨਾ ਚਾਉਂਦੀ ਹੈ। ਹੁਣ ਜੇਕਰ ਕੋਈ ਰੇਤ ਮਾ-ਫੀਏ ਬਾਰੇ ਜਾਣਕਾਰੀ ਦੇਵੇਗਾ ਤਾਂ ਉਸਨੂੰ 25000 ਇਨਾਮ ਵਜੋਂ ਦਿੱਤੇ ਜਾਣਗੇ ।

ਇਸ ਲਈ ਸਰਕਾਰ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।ਇਸ ਲਈ ਤੁਸੀਂ ਇਕ ਵੀਡੀਓ ਬਣਾਉਣੀ ਹੋਵੇਗੀ ਜਾ ਕੋਈ ਹੋਰ ਸਬੂਤ ਸਰਕਾਰ ਨੂੰ ਦਿਖਾਉਣਾ ਹੋਵੇਗਾ।ਇਸ ਉਪਰ ਫੇਰ ਤੁਹਾਨੂੰ 25000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।ਚੰਨੀ ਸਰਕਾਰ ਦਾ ਕਹਿਣਾ ਹੈ ਕਿ ਉਹ ਹੁਣ ਇਹ ਕਾਲਾ ਧੰ-ਦਾ ਖ-ਤਮ ਕਰਨਗੇ।ਇਸ ਲਈ ਓਨਾ ਨੇ ਇਹ ਕਦਮ ਚੁੱਕਿਆ ਹੈ। ਹੁਣ ਸਰਕਾਰ 25000 ਰੁਪਏ ਇਨਾਮ ਵਜੋਂ ਦੇਵੇਗੀ।ਇਹ ਕਾਲਾ ਧੰਦਾ ਚੰਨੀ ਸਰਕਾਰ ਖ-ਤਮ ਕਰਨਾ ਚਾਉਂਦੀ ਹੈ ਇਸ ਲਈ ਓਨਾ ਨੇ ਇਹ ਇਨਾਮ ਦੇਣ ਲਈ ਕਿਹਾ ਹੈ।ਖ਼ਬਰ ਨੂੰ ਸ਼ੇਅਰ ਕਰੋ ਜੀ।

Leave a Reply

Your email address will not be published.