ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਇਸ ਵਾਰ ਗ੍ਰਹਿ ਮੰਤਰਾਲੇ ਦੇ ਵੱਲੋਂ ਹੀ ਯੋਗੀ ਅਦਿੱਤਿਆਨਾਥ ਦੀ ਪੋਲ ਖੋਲ੍ਹ ਦਿੱਤੀ ਗਈ ਹੈ। ਦੱਸ ਦਿੱਤਾ ਗਿਆ ਹੈ ਕਿ ਕਨੂੰਨ ਵਿਵਸਥਾ ਨਾਮ ਦੀ ਉਤਰ ਪ੍ਰਦੇਸ਼ ਵਿਚ ਕੋਈ ਚੀਜ਼ ਨਹੀਂ ਹੈ। ਮਾਨਵ ਅਧਿਕਾਰਾਂ ਨੂੰ ਨਹੀਂ ਮੰਨਿਆ ਜਾ ਰਿਹਾ ਹੈ, ਆਮ ਲੋਕ ਦੁੱ-ਖੀ ਹਨ, ਕਨੂੰਨਾਂ ਨੂੰ

ਮੰਨਿਆਂ ਜਾਂਦਾ ਹੈ। ਇਹ ਸਭ ਕੁਛ ਸੰਸਦ ਦੇ ਵਿੱਚ ਪੇਸ਼ ਹੋਈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ। ਇਸ ਰਿਪੋਰਟ ਵਿਚ ਸਾਫ ਤੌਰ ਤੇ ਦਸਿਆ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਜਿੰਨੇ ਵੀ ਮਾਨਵ ਅਧਿਕਾਰ ਉਲੰਘਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਹਨਾਂ ਵਿੱਚ ਸਭ ਤੋਂ ਵੱਧ ਮਾਮਲੇ ਉਤਰ ਪ੍ਰਦੇਸ਼ ਵਿਚ ਹਨ। ਯਾਨੀ ਕਿ 40 ਫੀਸਦੀ ਤੋਂ ਵਧ ਸਿਰਫ ਇਕੱਲੇ ਉਤਰ ਪ੍ਰਦੇਸ਼ ਵਿਚ ਗਠਿਤ ਹੁੰਦੇ ਹਨ। ਦੱਸ ਦਿੱਤਾ

ਗਿਆ ਹੈ ਕਿ ਕਿਸ ਤਰ੍ਹਾਂ ਕਨੂੰਨ ਨੂੰ ਓਥੇ ਕੁਛ ਵੀ ਨਹੀਂ ਸਮਝਿਆ ਜਾਂਦਾ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਲੋਕਾਂ ਵੱਲੋਂ ਨਿੰ-ਦਿਆ ਕੀਤੀ ਜਾ ਰਹੀ ਹੈ। ਉਹਨਾਂ ਦੇ ਪੱਖ ਵਿਚ ਹਰ ਵਾਰ ਬੋਲਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋ ਲੈਕੇ ਮੋਦੀ ਤੱਕ ਦੀ ਹੋ ਰਹੀ ਹੈ। ਤੁਸੀ ਯੋਗੀ ਅਦਿੱਤਿਆਨਾਥ ਦੇ ਭਾਸ਼ਣ ਵਿਚ ਕਈ ਵਾਰ ਸੁਣਿਆ ਹੋਵੇਗਾ, ਉਹ ਕਹਿੰਦੇ ਹਨ ਕਿ ਹੁਣ

ਉਤਰ ਪ੍ਰਦੇਸ਼ ਵਿੱਚੋ ਸਾਰੇ ਗੁੰ-ਡੇ ਭਜ ਗਏ ਹਨ। ਪਰੰਤੂ ਕੀ ਕਨੂੰਨ ਵਿਵਸਥਾ ਵਿਚ ਸੁਧਾਰ ਆਇਆ ਹੈ, ਮਾਮਲੇ ਆਉਣੇ ਘਟ ਹੋਏ? ਇਸਦਾ ਜਵਾਬ ਸਾਹਮਣੇ ਆਇਆ ਹੈ ਨਹੀਂ। ਇਸ ਦੇ ਨਾਲ ਹੀ ਜੋਂ ਮਾਨਵ ਅਧਿਕਾਰ ਉਲੰਘਣਾ ਦਾ ਮਾਮਲਾ ਹੈ ਉਹ ਸਭ ਤੋਂ ਵਧ ਉਤਰ ਪ੍ਰਦੇਸ਼ ਵਿੱਚੋ ਨਿਕਲ ਕੇ ਸਾਹਮਣੇ ਆ ਰਿਹਾ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਕਹਿ, ਬਲਕਿ ਗ੍ਰਹਿ ਮੰਤਰਾਲੇ ਨੇ ਕਹੀ ਹੈ। ਹੁਣ ਤੁਸੀਂ ਵੀ ਹੈਰਾਨ ਹੋਵੋਂਗੇ ਸੁਣ ਕੇ ਕਿ ਗ੍ਰਹਿ ਮੰਤਰਾਲੇ ਕਿਵੇਂ ਕਹਿ ਸਕਦਾ ਹੈ। ਉਸਦੇ ਚੀਫ਼ ਯਾਨੀ ਕਿ ਅਮਿਤ ਸ਼ਾਹ ਨੇ ਤਾਂ ਆਪ ਲਖਨਊ ਆ ਕੇ ਕਿਹਾ ਸੀ ਕਿ ਦੂਰਬੀਨ ਲੈਕੇ ਵੀ ਉਤਰ ਪ੍ਰਦੇਸ਼ ਵਿਚ ਗੁੰ-ਡੇ ਨਜਰ ਨਹੀਂ ਆਉਂਦੇ, ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਕੁੜੀ ਅੱਧੀ ਰਾਤ ਨੂੰ ਵੀ ਗਹਿਣੇ ਗੱਟੇ ਪਾਕੇ ਘਰੋ ਬਾਹਰ ਨਿਕਲ ਜਾਵੇ ਤਾਂ ਵਾਪਿਸ ਪੂਰੀ ਸੁਰੱਖਿਆ ਨਾਲ ਪਹੁੰਚਦੀ ਹੈ। ਪਰੰਤੂ ਇਹ ਸਭ ਝੂਠ ਸੀ। ਕਿਉੰਕਿ ਸੱਚ ਹੁਣ ਉਹਨਾਂ ਦੇ ਮੰਤਰਾਲੇ ਦੇ ਵੱਲੋਂ ਹੀ ਸੰਸਦ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿੱਚ ਜੋਂ ਰਿਪੋਰਟ ਪੇਸ਼ ਕੀਤੀ ਗਈ ਹੈ nhrc ਦੀ ਜੋ ਆਪ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਉਸ ਰਿਪੋਰਟ ਦੇ ਅਨੁਸਾਰ ਉਤਰ ਪ੍ਰਦੇਸ਼ ਵਿਚ ਹਾਲਾਤ ਬਹੁਤ ਹੀ ਜਿਆਦਾ ਖਰਾਬ ਹੋ ਚੁੱਕੇ ਹਨ ਅਤੇ ਜਦੋਂ ਤੋ ਯੋਗੀ ਸਰਕਾਰ ਆਈ ਹੈ ਉਦੋਂ ਤੋਂ ਤਾਂ ਹਾਲਾਤ ਹੋਰ ਵੀ ਜਿਆਦਾ ਖਰਾਬ ਹੋ ਰਹੇ ਹਨ। ਮਾਨਵ ਅਧਿਕਾਰ ਉਲੰਘਣ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਇਸ ਗਲ ਦਾ ਜਿਕਰ ਵੀ ਰਿਪੋਰਟ ਵਿਚ ਹੀ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.