ਹੁਣੇ ਹੁਣੇ ਮੁੱਖ ਮੰਤਰੀ ਦੇ ਖਾਸ ਦਾ ਗੋਲੀਆਂ ਮਾਰ ਕੇ ਕੀਤਾ ਕਤਲ,ਸ਼ੇਅਰ ਕਰੋ

Uncategorized

ਇਸ ਸਮੇਂ ਸੂਬੇ ਵਿਚ ਚੋਣਾਂ ਦਾ ਮਾਹੌਲ ਹੈ।2022 ਵਿਚ ਵਿਧਾਨ ਸਬਾ ਚੋਣਾਂ ਹੋਣੀਆਂ ਹਨ।ਇਸ ਦੌਰਾਨ ਸਾਰੀਆ ਸਿਆਸੀ ਪਾਰਟੀਆਂ ਆਵਦੀ ਆਵਦੀ ਰਣਨੀਤੀ ਬਣਾਉਣ ਚ ਲਗੀਆ ਹਨ।ਦੂਜੇ ਪਾਸੇ ਸੂਬੇ ਨੇ ਪੁਲਸ ਨੂੰ ਪੂਰੀ ਚੌਕਸੀ ਵਰਤਣ ਲਈ ਨਿਰਦੇਸ਼ ਦਿੱਤੇ ਹਨ।ਚੋਣਾਂ ਦਾ ਸਮਾਂ ਹੈ ਅਤੇ ਇਸ ਸਮੇਂ ਬਹੁਤ ਸਾਰੀਆਂ ਵਾਰ-ਦਾਤਾਂ ਹੋਣ ਦਾ ਡ-ਰ ਹੁੰਦਾ ਹੈ।ਚੋਣਾਂ ਨੂੰ ਜਿੱਤਣ ਦੇ ਹੋਸ਼ ਵਿਚ ਬਹੁਤ ਸਾਰੇ ਵਿਅਕਤੀਆਂ ਵਲੋ ਹ-ਮਲੇ ਕਰਵਾਏ ਜਾਂਦੇ ਹਨ।ਇਸ ਹ-ਮਲੇ ਵਿਚ ਕਈ ਵਾਰ ਲੋਕਾ ਦਾ ਜਾ-ਨੀ ਮਾਲੀ ਨੁਕ-ਸਾਨ ਹੋ ਜਾਂਦਾ ਹੈ ਜਾ

ਫੇਰ ਕੋਈ ਸ਼ਰਾਰਤੀ ਅਨਸਰ ਕੋਈ ਹ-ਰਕਤ ਕਰਦਾ ਹੈ ਜਿਸ ਨਾਲ ਲੋਕਾ ਦਾ ਧਿਆਨ ਭਟ-ਕ ਜਾਂਦਾ ਹੈ। ਹੁਣ ਜਿਵੇਂ ਜਿਵੇਂ ਚੋਣਾਂ ਚ ਘਟ ਸਮਾ ਰਹਿ ਗਿਆ ਹੈ। ਉਵੇਂ ਹੀ ਇਸ ਦਾ ਡ-ਰ ਜਿਆਦਾ ਬਣ ਰਿਹਾ ਹੈ।ਇਸ ਲਈ ਪੁਲਸ ਆਵਦਾ ਕੰਮ ਕਰ ਰਹੀ ਹੈ। ਹੁਣ ਇਸਦੇ ਚਲਦੇ ਇਕ ਵੱਡੀ ਖਬਰ ਸਹਮਣੇ ਆ ਰਹੀ ਹੈ।ਜਿੱਥੇ ਇਕ ਵੱਡੀ ਵਾਰ-ਦਾਤ ਨੂੰ ਅੰ-ਜਾਮ ਦਿੱਤਾ ਗਿਆ ਹੈ।ਜਿਸ ਨਾਲ ਪੂਰੇ ਇਲਾਕੇ ਦੇ ਲੋਕ ਸ-ਹਿਮ ਗਏ ਹਨ।ਲੋਕਾ ਨੂੰ ਬਹੁਤ ਵੱਡਾ ਝੱਟ-ਕਾ ਲਗਿਆ ਹੈ।ਪੂਰੇ ਇਲਾਕੇ ਚ ਸਨਸ-ਨੀ ਮ-ਚ ਗਈ ਹੈ। ਹੁਣ ਮੁੱਖ ਮੰਤਰੀ ਦੇ ਖਾਸ ਸਾਥੀ ਦਾ ਗੋਲੀ-ਆਂ ਮਾ-ਰ ਕੇ ਕਤ-ਲ ਕਰ ਦਿੱਤਾ ਗਿਆ ਹੈ।ਜਿਸ ਨਾਲ ਬਹੁਤ ਹੀ ਖੌ-ਫ ਮ-ਚ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟ-ਨਾ ਮੋਰਿੰਡਾ ਵਿਖੇ ਹੋਈ ਹੈ।ਇਸਦੇ ਨੇੜਲੇ ਪਿੰਡ ਊਧਮਪੁਰ ਨਲਾ ਵਿਖੇ ਇਹ ਘਟ-ਨਾ ਹੋਈ ਹੈ।

ਐਥੇ ਦੇ ਇਕ ਸਾਬਕਾ ਕਾਂਗਰਸੀ ਸਰਪੰਚ ਅਵਤਾਰ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋ ਗੋ-ਲੀਆਂ ਮਾਰ ਕੇ ਹਤਿ-ਆ ਕਰ ਦਿੱਤੀ ਗਈ ਹੈ।ਕੁਝ ਵਿਅਕਤੀ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ।ਓਨਾ ਨੇ 9 ਗੋ-ਲੀਆਂ ਚਲਾਈਆਂ।ਇਸ ਤੋਂ ਬਾਅਦ ਸਰਪੰਚ ਨੂੰ ਹਸ-ਪਤਾਲ ਲੈਕੇ ਜਾਇਆ ਗਿਆ।ਜਿੱਥੇ ਡਾਕਟਰਾਂ ਨੇ ਉਸਨੂੰ ਮੀ-ਤਰਕ ਐਲਾਨ ਕਰ ਦਿੱਤਾ ਗਿਆ।ਇਸ ਖ਼ਬਰ ਨਾਲ ਇਲਾਕੇ ਚ ਸੋ-ਗ ਦੀ ਲਹਿਰ ਫੈਲ ਗਈ ਹੈ।ਪੂਰਾ ਇਲਾਕਾ ਕਹਿ ਰਹਿ ਹੈ ਕਿ ਸਰਪੰਚ ਦੀ ਕਿਸੇ ਨਾਲ ਕੋਈ ਦੁਸ਼ਮ-ਣੀ ਨਹੀਂ ਹੈ।ਇਹ ਸਬ ਚੋਣਾਂ ਤੋ ਕੁਝ ਸਮਾਂ ਪਹਿਲਾਂ ਹੈ।ਐਥੇ ਸਕੇਂਤ ਲਗਾਇਆ ਜਾ ਸਕਦਾ ਹੈ ਕਿ ਚੋਣਾਂ ਕਰਕੇ ਪਾਰਟੀਆ ਸਰਗਰਮ ਹਨ।ਖ਼ਬਰ ਨੂੰ ਸ਼ੇਅਰ ਕਰੋ।ਪੇਜ ਨਾਲ ਜੁੜੇ ਰਹੋ।

Leave a Reply

Your email address will not be published.