ਮੋਦੀ ਨੂੰ ਸੰਸਦ ਵਿਚ ਆਇਆ ਗੁੱ-ਸਾ,ਕਰਤਾ ਇਹ ਕੰਮ,ਸ਼ੇਅਰ ਕਰੋ

Uncategorized

ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕਿਸਾਨਾ ਨੇ ਇਕ ਸਾਲ ਤੋਂ ਸੰਗਰਸ਼ ਕੀਤਾ ਅਤੇ ਮੋਦੀ ਨੇ ਇਸ ਦੌਰਾਨ ਕਿਸਾਨਾ ਦੀ ਸਾਰ ਨਹੀਂ ਲਈ।ਇਸ ਤੋਂ ਬਾਅਦ ਅਚਾਨਕ ਜਦੋਂ ਮੋਦੀ ਨੂੰ ਹਰ ਕੀਤੇ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਮੋਦੀ ਨੇ ਖੇਤੀ ਕਾ-ਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ।ਕਿਓਕਿ ਕਿਸਾਨਾ ਨੇ ਕੇਂਦਰ ਦਾ ਸਖਤ ਵਿ-ਰੋਧ ਕੀਤਾ।ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਦਿਨ ਹੀ ਮੋਦੀ ਨੇ ਖੇਤੀ ਕਾ-ਨੂੰਨ ਰਦ ਕਰ ਦਿੱਤੇ ਜਿਸ ਮਗਰੋਂ ਕਿਸਾਨਾ ਨੂੰ ਬਹੁਤ ਖੁਸ਼ੀ ਹੋਈ।

ਕਿਸਾਨਾ ਲਈ ਇਹ ਬਹੁਤ ਵੱਡਾ ਦਿਨ ਸੀ।ਇਸ ਦਿਨ ਪਿੱਛੇ ਕਿਸਾਨਾ ਦੀ ਇਕ ਸਾਲ ਦੀ ਮੇਹਨਤ ਸੀ। ਹੁਣ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸਰਦ ਰੁੱਤ ਦੇ ਇਜਲਾਸ ਦਾ ਸ਼ੈਸ਼ਨ ਚਲ ਰਿਹਾ ਹੈ।ਇਸ ਸੈਸ਼ਨ ਦੌਰਾਨ ਮੋਦੀ ਗਰਮੀ ਵਿਚ ਦਿਖੇ।ਓਹ ਗੁੱ-ਸੇ ਵਿੱਚ ਦਿਖੇ।ਜਿੱਥੇ ਸ਼ੈਸ਼ਨ ਵਿਚ ਵਿਰੋ-ਧੀਆਂ ਵਲੋ ਲਗਾਤਰ ਕੇਂਦਰ ਨੂੰ ਘੇ-ਰਿਆ ਜਾ ਰਿਹਾ ਹੈ।

ਕਿਓਕਿ ਭਾਜਪਾ ਦੇ ਕੁਝ ਮੈਂਬਰ ਇਸ ਸੰਸਦ ਵਿਚ ਸ਼ਾਮਿਲ ਨਹੀਂ ਹੋਏ।ਓਹ ਗੈਰ ਹਾਜ਼ਿਰ ਸਨ।ਇਸ ਉਪਰ ਮੋਦੀ ਬਹੁਤ ਭ–ੜਕੇ ।ਓਨਾ ਨੇ ਬਹੁਤ ਹੀ ਗੁੱਸਾ ਦਿਖਾਇਆ।ਮੋਦੀ ਨੇ ਕਿਹਾ ਕਿ ਤੁਸੀ ਹੁਣ ਜਵਾਂਕ। ਨਹੀਂ ਹੋ ਜੋਂ ਤੁਹਾਨੂੰ ਸਮਜਾਉਣਾ ਪਵੇ।ਇਹ ਬਹੁਤ ਲਾਪ-ਰਵਾਹੀ ਹੈ ।ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਤੁਹਾਨੂੰ ਸੰਸਦ ਵਿੱਚੋ ਬਾਹਰ ਕੱਢ ਦਿੱਤਾ ਜਾਵੇਗਾ।

ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੰਸਦ ਵਿਚ ਹਾਜਿਰ ਹੋਣਾ ਸਭ ਮੈਂਬਰ ਲਈ ਜਰੂਰੀ ਹੁੰਦੀ ਹੈ।ਇਸ ਲਈ ਇਸ ਗੱਲ ਉਪਰ ਗੌਰ ਕੀਤਾ ਜਾਵੇ ।ਇਹੋ ਜਿਹੀਆਂ ਗਲ-ਤੀਆਂ ਨੂੰ ਅੱਗੇ ਤੋ ਹਲਕੇ ਵਿੱਚ ਨ-ਹੀਂ ਲਿਆ ਜਾਵੇਗਾ।ਓਨਾ ਨੂੰ ਆਪਣੇ ਜਿੰਮੇਵਾਰੀ ਪਤਾ ਹੋਣੀ ਚਾਹੀਦੀ ਹੈ।ਮੋਦੀ ਦੇ ਇਸ ਰੂਪ ਨਾਲ ਲੋਕ ਕਾਫ਼ੀ ਹੈਰਾਨ ਹਨ।ਮੋਦੀ ਨੇ ਏਨਾ ਮੈਂਬਰ ਦੀ ਲਿਸਟ ਵੀ ਮੰਗੀ ਹੈ ਲਗਦਾ ਹੈ ਹੁਣ ਏਨਾ ਮੈਂਬਰ ਨਾਲ ਮਾ-ੜੀ ਹੋਣ ਵਾਲੀ ਹੈ।ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਪੇਜ ਨਾਲ ਜੁੜੇ ਰਹੋ।

Leave a Reply

Your email address will not be published.