ਹੁਣੇ ਹੁਣੇ ਕ੍ਰਿਕਟ ਜਗਤ ਤੋਂ ਵੱਡੀ ਖ਼ਬਰ

Uncategorized

ਇਸ ਸੰਸਾਰ ਉਤੇ ਪਹਿਲਾ ਤਾਂ ਸਾਰੇ ਹੀ ਆਮ ਲੋਕ ਹੁੰਦੇ ਹਨ। ਪਰੰਤੂ ਕੁਛ ਲੋਕ ਆਪਣੀ ਮਿਹਨਤ ਦੇ ਨਾਲ ਆਪਣਾ ਇਕ ਵੱਖਰਾ ਨਾਮ ਕਮਾ ਲੈਂਦੇ ਹਨ। ਇਹਨਾਂ ਲੋਕਾਂ ਵੱਲੋਂ ਕੁਛ ਅਜਿਹੇ ਰਿਕਾਰਡ ਵੀ ਬਣਾ ਦਿੱਤੇ ਗਏ ਹਨ, ਜਿਹਨਾਂ ਨੂੰ ਨਾ ਹੀ ਤਾਂ ਅੱਜ ਤੱਕ ਕੋਈ ਤੋ-ੜ ਸਕਿਆ

ਹੈ ਤੇ ਨਾ ਹੀ ਅਜਿਹਾ ਕਦੇ ਵੀ ਹੀ ਸਕੇਗਾ। ਇਸ ਲਈ ਇਹਨਾਂ ਹਸਤੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਿੱਥੇ ਕੋਰੋਨਾ ਦੇ ਚਲਦੇ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਗਈਆਂ। ਓਥੇ ਹੀ ਹੋਏ ਬਹੁਤ ਸਾਰੀਆਂ ਹਸਤੀਆਂ ਕਈ ਹੋਰ ਕਾਰਨਾਂ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਇਹਨਾਂ ਸ਼ਖਸ਼ੀਅਤਾਂ ਦੀ ਕਮੀ ਇਹਨਾਂ ਦੇ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਖੇਤਰਾਂ

ਵਿਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ ਅਤੇ ਨੇ ਹੀ ਕਦੇ ਇਹਨਾਂ ਦੀ ਦਿੱਤੀ ਦੇਣ ਨੂੰ ਇਹਨਾਂ ਦੇ ਖੇਤਰ ਵੀ ਭੁਲਾਇਆ ਜਾ ਸਕੇਗਾ। ਰੋਜਾਨਾਂ ਅਜਿਹੀਆਂ ਸ਼ਖਸ਼ੀਅਤਾਂ ਦੇ ਜਾਣ ਦੀਆਂ ਦੇਸ਼ ਵਿਦੇਸ਼ ਤੋ ਖਬਰਾਂ ਦੇ ਆਉਣ ਨਾਲ ਲੋਕਾਂ ਉਤੇ ਬਹੁਤ ਮਾ-ੜਾ ਅਸਰ ਹੁੰਦਾ ਹੈ। ਜਿਸ ਨਾਲ ਸੋ-ਗ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜੇਕਰ ਗੱਲ ਕ੍ਰਿਕਟ ਜਗਤ ਦੀ ਕਰੀਏ ਤਾਂ ਕ੍ਰਿਕੇਟ ਖੇਡ ਸਾਡੇ ਦੇਸ਼ ਵਿਚ ਹੀ ਪ੍ਰਸਿੱਧ ਖੇਡ ਹੈ। ਇਸ ਨੂੰ ਘਰ

ਘਰ ਵਿਚ ਹੀ ਖੇਡਿਆ ਜਾਂਦਾ ਹੈ। ਓਥੇ ਹੀ ਦੇਸ਼ ਅਤੇ ਵਿਦੇਸ਼ ਦੇ ਕ੍ਰਿਕਟ ਖਿਡਾਰੀਆਂ ਨੂੰ ਆਮ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਲੋਕ ਇਹਨਾਂ ਕ੍ਰਿਕਟਰਾਂ ਨੂੰ ਬਹੁਤ ਜਿਆਦਾ ਪਸੰਦ ਕਰਦੇ ਹਨ ਅਤੇ ਇਹਨਾਂ ਨਾਲ ਇੱਕ ਫੋਟੋ ਖਿਚਵਾਉਣ ਲਈ ਵੀ ਉਤਾਵਲੇ ਹੋ ਜਾਂਦੇ ਹਨ। ਦੱਸ ਦੇਈਏ ਕਿ ਹੁਣ ਕ੍ਰਿਕਟ ਜਗਤ ਨੂੰ ਉਸ ਸਮੇਂ ਇੱਕ ਵੱਡਾ ਝੱਟਕਾ ਲਗਿਆ ਜਦੋਂ ਇਸ ਮਸ਼ਹੂਰ ਖਿਡਾਰੀ ਦੀ ਮੌ-ਤ ਦੀ ਖ਼ਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਉਸ ਮਹਾਨ ਖਿਡਾਰਨ ਦੀ ਮੌ-ਤ ਦੀ ਖਬਰ ਸਾਹਮਣੇ ਆਈ ਹੈ ਜਿਸਨੇ ਦੂਜੇ ਵਿਸ਼ਵ ਯੁੱ-ਧ ਤੋਂ ਪਹਿਲਾ ਅਤੇ ਬਾਅਦ ਵਿੱਚ ਇੰਗਲੈਂਡ ਦੇ ਟੈਸਟ ਮੈਚ ਖੇਡੇ ਸਨ ਅਤੇ ਦੱਸ ਦੇਈਏ ਕਿ ਉਹਨਾਂ ਨੂੰ ਸੱਭ ਤੋਂ ਵੱਡੀ ਉਮਰ ਦੀ ਕ੍ਰਿਕਟਰ ਦਾ ਖਿਤਾਬ ਵੀ ਦਿੱਤਾ ਗਿਆ ਸੀ। ਇਸ ਕ੍ਰਿਕਟਰ ਦੀ ਉਮਰ 110 ਹੋ ਚੁੱਕੀ ਸੀ ਅਤੇ ਹੁਣ ਜਦੋਂ ਉਹਨਾਂ ਦੀ ਮੌ-ਤ ਦੀ ਖ਼ਬਰ ਸਾਹਮਣੇ ਆਈ ਤਾਂ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ। ਦੱਸ ਦੇਈਏ ਕਿ ਇਸ ਖਬਰ ਦੀ ਜਾਣਕਾਰੀ ਇੰਗਲੈਂਡ ਐਂਡ ਵੇਲਜ ਕ੍ਰਿਕਟ ਬੋਰਡ ਵੱਲੋਂ ਦਿੱਤੀ ਗਈ।

Leave a Reply

Your email address will not be published.