ਇਸ ਸਮੇਂ ਦੀ ਵੱਡੀ ਖਬਰ ਆਈ ਸਾਹਮਣੇ

Uncategorized

ਭਾਜਪਾ ਕਾਰਯਾਲੇ ਵਿੱਚ ਜੰਮ ਕੇ ਭਾਜਪਾ ਦੇ ਲੀਡਰਾਂ ਦੁਆਰਾ ਕੁਰਸੀਆਂ ਚਲੀਆਂ ਅਤੇ ਟੁੱ-ਟੀ-ਆਂ ਹਨ। ਹੁਣ ਭਾਜਪਾ ਕਾਰਯਾਲੇ ਵਿੱਚ ਵੀ ਕੁਰਸੀਆਂ ਟੁੱ-ਟ-ਣ ਲੱਗ ਪਈਆਂ ਹਨ। ਇਹ ਉਸ ਦਿਨ ਹੋਇਆ ਹੈ ਜਿਸ ਦਿਨ ਭਾਜਪਾ ਦੇ ਕਾਰਯਾਲੇ ਦਾ ਉਦਘਾਟਨ ਸੀ। ਦਰਸਲ ਪੂਰਾ

ਮਾਮਲਾ ਹੈ ਛੱਤੀਸਗਢ਼ ਦੇ ਦੁਰਗ ਦਾ ਜਿੱਥੇ ਭਾਜਪਾ ਦੇ ਚੁਣਾਵ ਕਾਰਯਾਲੇ ਦੇ ਉਦਘਾਟਨ ਮੌਕੇ ਵੱਡਾ ਹੰਗਾਮਾਂ ਖੜ੍ਹਾ ਹੋ ਗਿਆ। ਵੱਡਾ ਹੰਗਾਮਾਂ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ਉੱਤੇ ਇਸ ਵਾਇਰਲ ਹੋ ਰਹੀ ਵੀਡਿਓ ਨੂੰ ਲੋਕ ਸ਼ੇਅਰ ਕਰਕੇ ਹੱਸ ਰਹੇ ਹਨ। ਜਿਸ ਦਿਨ ਚੁਣਾਵ ਕਾਰਯਾਲੇ ਦਾ ਉਦਘਾਟਨ ਹੋਇਆ ਉਸ ਦਿਨ ਹੀ ਉਸ ਵਿੱਚ ਤੋ-ੜ ਫੋ-ੜ ਸ਼ੁਰੂ ਹੋ ਗਈ। ਉਹ ਵੀ ਇਸ ਹੱਦ ਤੱਕ ਹੋਈ ਕਿ

ਕੁਰਸੀਆਂ ਵੀ ਨਹੀਂ ਬਚ ਸਕੀਆਂ। ਕੁਰਸੀਆਂ ਨੂੰ ਚੱਕ ਚੱਕ ਕੇ ਲੋਕਾਂ ਉਤੇ ਮਾ-ਰ-ਨਾ ਸ਼ੁਰੂ ਕਰ ਦਿੱਤਾ ਗਿਆ। ਛੱਤੀਸਗਢ਼ ਦੇ ਦੁਰਗ ਵਿੱਚ ਭਾਜਪਾ ਦੇ ਚੁਣਾਵ ਕਾਰਯਲੇ ਦਾ ਉਦਘਾਟਨ ਹੋਣਾ ਸੀ, ਜਿਸ ਦੇ ਲਈ ਭਾਜਪਾ ਦੇ ਵਰਿਸ਼ਟ ਨੇਤਾ ਸਮੇਤ ਸਾਰੇ ਕਾਰਯਕਰਤਾ ਅਤੇ ਓਥੇ ਇਕੱਠੇ ਹੋਣ ਪਹੁੰਚੇ ਲੋਕ ਏਸੇ ਵਿੱਚ ਭਾਜਪਾ ਨੇਤ੍ਰੀ ਨੂੰ ਟਿਕਟ ਨਾ ਮਿਲਣ ਉਤੇ ਗੁੱ-ਸੇ ਵਿੱਚ ਆ ਗਏ ਅਤੇ ਸਥਿਤੀ ਅਜਿਹੀ ਹੋ ਗਈ

ਕਿ ਵਰਿਸ਼ਟ ਲੀਡਰਾਂ ਦੀ ਮੌਜੂਦਗੀ ਵਿੱਚ ਹੀ ਭਾਜਪਾ ਨੇਤ੍ਰੀ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ। ਪਾਰਟੀ ਤੋ ਟਿਕਟ ਨਾ ਮਿਲਣ ਦੇ ਕਾਰਨ ਇਸ ਭਾਜਪਾ ਨੇਤ੍ਰੀ ਨੇ ਵਿਚਕਾਰ ਸਮਾਗਮ ਹੀ ਕੁਰਸੀ ਚਕ ਕੇ ਮਾ-ਰ-ਨੀ ਸ਼ੁਰੂ ਕਰ ਦਿੱਤੀ। ਭਾਜਪਾ ਨੇਤ੍ਰੀ ਦੇ ਇਸ ਰੂਪ ਨੂੰ ਦੇਖ ਕੇ ਸਮਾਗਮ ਵਿਚ ਮੌਜੂਦ ਲੋਕ ਅਤੇ ਲੀਡਰ ਹੈਰਾਨ ਰਹਿ ਗਏ। ਜਦੋਂ ਮਾਮਲੇ ਦਾ ਪਤਾ ਲਗਿਆ ਤਾਂ ਮਾਮਲਾ ਆਪਸੀ ਹੀ ਸੀ। ਭਾਜਪਾ ਪਾਰਟੀ ਦੀ ਆਪਸੀ ਰੰ-ਜਿ-ਸ਼ ਦੇ ਕਾਰਨ ਟਿਕਟ ਨਾ ਮਿਲਣ ਦੇ ਕਾਰਨ ਭਾਜਪਾ ਨੇਤ੍ਰੀ ਨੇ ਜੰਮ ਕੇ ਹੰਗਾਮਾਂ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਭਿਲਾਈ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਦੁਰਗ ਵਿੱਚ ਚੁਣਾਵ ਕਾਰਯਾਲੇ ਦਾ ਉਦਘਾਟਨ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿਚ ਭਾਜਪਾ ਦੇ ਚੁਣਾਵ ਪ੍ਰਭਾਰੀ ਅਤੇ ਰਾਜਾ ਨੰਦਾ ਪਿੰਡ ਦੇ ਸੰਸਦ ਸੰਤੋਸ਼ ਪਾਂਡੇ ਅਤੇ ਸਾਬਕਾ ਮੰਤਰੀ ਪ੍ਰੇਮ ਪ੍ਰਕਾਸ਼ ਪਾਂਡੇ ਸਮੇਤ ਛੱਤੀਸਗੜ੍ਹ ਭਾਜਪਾ ਦੇ ਕਈ ਵਰਿਸ਼ਟ ਨੇਤਾ ਮੌਜੂਦ ਸਨ। ਪਰੰਤੂ ਜੋਂ ਇਸ ਸਮਾਗਮ ਵਿੱਚ ਕੰਮ ਹੋਇਆ ਉਸਦੀ ਚਰਚਾ ਹੁਣ ਚਾਰੇ ਪਾਸੇ ਹੋ ਰਹੀ ਹੈ ਅਤੇ ਜੋਂ ਕਿ ਬਹੁਤ ਜਿਆਦਾ ਸ਼ਰਮ ਵਾਲੀ ਗੱਲ ਹੈ। ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਦੇ ਨਾਲ ਨਾਲ ਪਾਰਟੀ ਦੇ ਵਿੱਚ ਨਰਾਜ ਚੱਲ ਰਹੇ ਨੇਤਾਵਾਂ ਨੂੰ ਮਨਾਉਣ ਦੀ ਤਿਆਰੀ ਵੀ ਜਾਰੀ ਸੀ। ਪਰੰਤੂ ਨਗਰ ਨਿਗਮ ਵਿੱਚ ਟਿਕਟ ਨਾ ਮਿਲਣ ਦੇ ਕਾਰਨ ਭਾਜਪਾ ਨੇਤ੍ਰੀ ਨੇ ਇਹ ਕੰਮ ਕਰ ਦਿੱਤਾ।

Leave a Reply

Your email address will not be published.