ਅੱਜਕਲ ਲੋਕ ਆਪਣਾ ਪੈਸਾ ਬੈਂਕ ਵਿਚ ਰਖਣਾ ਪਸੰਦ ਕਰਦੇ ਹਨ।ਕਿਓਕਿ ਬੈਂਕ ਨੂੰ ਓਹ ਸੁਰੱਖਿਆ ਦੇ ਤੌਰ ਤੇ ਮੰਨਦੇ ਹਨ।ਬੈਂਕ ਵਿਚ ਪਈ ਜਮਾ ਪੂੰਜੀ ਵੀ ਸਮੇਂ ਸਮੇ ਤੇ ਕੰਮ ਆਉਂਦੀ ਹੈ।ਜਿਵੇਂ ਕਰੋਨਾ ਕਾ-ਲ ਵਿਚ ਜਿੱਥੇ ਸਾਰਾ ਦੇਸ਼ ਆਰ-ਥਿਕ ਤੰ-ਗੀ ਦੇ ਦੌਰ ਚੋ ਗੁਜਰ ਰਿਹਾ ਸੀ।ਓਥੇ ਹੀ ਆਰ-ਥਿਕ ਤੰ-ਗੀ ਆਈ ।ਇਸ ਦੌਰਾਨ ਲੋਕਾ ਨੇ ਮੁਸ਼-ਕਿਲ ਘੜੀ ਦਾ ਸਾਹਮਣਾ ਕਰਨ ਲਈ ਬੈਂਕ ਵਿਚ ਪਈ ਰਾਸ਼ੀ ਦਾ ਉਪਜੋਗ ਕੀਤਾ।

ਇਸ ਨਾਲ ਓਨਾ ਦਾ ਜੀਵਨ ਸੌਖਾ ਹੋ ਗਿਆ ਸੀ।ਅੱਜਕਲ ਲੁੱ-ਟ ਖੋ-ਹ ਜਿਆਦਾ ਹੋ ਰਹੀ ਹੈ।ਜਿਸ ਕਰਕੇ ਲੋਕ ਬਹੁਤ ਡ-ਰਦੇ ਹਨ।ਅੱਜਕਲ ਕੋਲ ਪੈਸੇ ਘਰੇ ਰਖਣ ਤੋਂ ਡ-ਰਦੇ ਹਨ।ਓਨਾ ਨੂੰ ਡਰ ਹੁੰਦਾ ਹੈ ਕਿ ਘਰੇ ਪੈਸੇ ਮਹਿਫ਼ੂਜ਼ ਨ-ਹੀਂ ਹਨ।ਇਸ ਲਈ ਓਹ ਪੈਸੇ ਨੂੰ ਬੈਂਕ ਵਿਚ ਜਮਾ ਕਰਵਾਉਂਦੇ ਹਨ।ਸਿਰਫ ਲੋੜੀਦੇ ਪੈਸੇ ਹੀ ਘਰੇ ਰਖਦੇ ਹਨ।ਜਿਸ ਨਾਲ ਗੁਜਾਰਾ ਹੋ ਸਕੇ।

ਅੱਜਕਲ ਬੈਂਕ ਨਾਲ ਜੁੜੀ ਹਰ ਖ਼ਬਰ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ।ਕਿਓਕਿ ਅੱਜਕਲ ਹਰ ਇਕ ਆਦਮੀ ਦਾ ਬੈਂਕ ਚ ਖਾਤਾ ਹੈ ਜਿਸ ਕਰਕੇ ਜੇਕਰ ਬੈਕ ਦੀ ਕੋਈ ਛੁੱਟੀ ਹੁੰਦੀ ਹੈ ਤਾਂ ਉਸ ਬਾਰੇ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ। ਹੁਣ ਆਉਣ ਵਾਲੇ ਦੋ ਦਿਨ ਬੈਂਕ ਬੰਦ ਰਹਿਣਗੇ।ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਮੋਦੀ ਸਰਕਾਰੀ ਬੈਂਕ ਦਾ ਨਿੱਜੀਕਰਨ ਕਰਨ ਜਾ ਰਿਹਾ ਹੈ ਜਿਸਦੇ ਵਿਰੋਧ ਚ ਬੈਂਕ 16 ਅਤੇ 17 ਦਿਸੰਬਰ ਨੂੰ ਬੰ-ਦ ਰਹਿਣਗੇ।

ਬੈਂਕ ਪੂਰੇ ਦੇਸ਼ ਭਰ ਵਿਚ ਬੰਦ ਰਹਿਣਗੇ।ਇਸ ਲਈ ਤੁਹਾਨੂੰ ਜੋਂ ਵੀ ਜ਼ਰੂਰੀ ਕੰਮ ਹੈ ਉਸਨੂੰ ਤੁਸੀ 15 ਦਿਸੰਬਰ ਤਕ ਕਰ ਲਵੋ।ਜੇਕਰ ਮੋਦੀ ਅਜਿਹਾ ਕਰਦਾ ਹੈ ਤਾਂ ਆਮ ਲੋਕਾ ਦਾ ਕਾਫ਼ੀ ਨੁਕ-ਸਾਨ ਹੋਵੇਗਾ। ਪ੍ਰਾਈਵੇਟ ਅਦਾਰੇ ਲੋਕਾ ਨੂੰ ਪ੍ਰੇਸ਼ਾ-ਨ ਕਰਨਗੇ।ਓਨਾ ਨੂੰ ਬਹੁਤ ਬਿਆਨ ਪੈਣਗੇ।ਇਸ ਲਈ ਲੋਕਾ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।18 ਦਿਸੰਬਰ ਨੂੰ ਸ਼ਨੀਵਾਰ ਹੋਵੇਗਾ।ਜਿਸ ਕਰਕੇ ਬੈਂਕ ਅੱਧੇ ਦਿਨ ਲਈ ਖੁੱਲ੍ਹੇ ਰਹਿਣਗੇ।19 ਦਿਸੰਬਰ ਨੂੰ ਬੈਂਕ ਐਤਵਾਰ ਹੋਣ ਕਰਕੇ ਬੰਦ ਰਹਿਣਗੇ ਇਸ ਲਈ ਤੁਸੀਂ ਪਹਿਲਾ ਹੀ ਸੁਚੇ-ਤ ਹੋ ਜਾਓ।ਅਤੇ ਆਪਣੇ ਸਾਰੇ ਜਰੂਰੀ ਕੰਮ ਪਹਿਲਾ ਹੀ ਕਰ ਲਵੋ ਤਾਂ ਕਿ ਤੁਹਾਨੂੰ ਕੋਈ ਪ੍ਰੇਸ਼ਾ-ਨੀ ਨਾ ਹੋਵੇ।ਪੇਜ ਨਾਲ ਲਗਾਤਾਰ ਜੁੜੇ ਰਹੋ।