ਮੋਦੀ ਸਰਕਾਰ ਨੇ ਕੀਤੇ ਕਿਸਾਨ ਬਾਗੋ ਬਾਗ, ਸ਼ੇਅਰ ਕਰੋ

Uncategorized

ਕਿਸਾਨ ਸਾਰੇ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ। ਜੌ ਕਿ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਜੇਕਰ ਕਿਸਾਨ ਕਿਸਾਨੀ ਛੱਡ ਦੇਵੇ ਤਾਂ ਸਾਰਾ ਦੇਸ਼ ਭੁੱਖਾ ਰਹਿ ਜਾਵੇਗਾ। ਜੇਕਰ ਕਿਸਾਨ ਦੀ ਕਿਸਾਨੀ ਹੈ ਤਾਂ ਹੀ ਸਾਰੇ ਦੇਸ਼ ਵਿਚ ਰੋਟੀ ਹੈ। ਕਿਸਾਨਾਂ ਨੂੰ ਜਿੱਥੇ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ

ਕਨੂੰਨ ਲਿਆਕੇ ਪ੍ਰੇਸ਼ਾਨ ਕੀਤਾ ਗਿਆ। ਓਥੇ ਹੀ ਸਰਕਾਰ ਸਮੇਂ ਸਮੇ ਉਤੇ ਕਿਸਾਨਾਂ ਨੂੰ ਕੁਛ ਨਾ ਕੁਛ ਸਕੀਮਾਂ ਵੀ ਦਿੰਦੀ ਰਹਿੰਦੀ ਹੈ ਤਾਂ ਜੋਂ ਕਿਸਾਨਾਂ ਦਾ ਭਲਾ ਹੋ ਸਕੇ ਅਤੇ ਉਹਨਾਂ ਦਾ ਜੀਵਨ ਸੌਖਾ ਹੋ ਸਕੇ। ਇਸ ਦੇ ਚਲਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਲਾਭ ਵੀ ਦਿੱਤੇ ਜਾਂਦੇ ਹਨ। ਹੁਣ ਕਿਸਾਨਾਂ ਨੂੰ ਇੱਕ ਲਾਭ ਦਿੱਤਾ ਜਾ ਰਿਹਾ ਹੈ ਇੱਕ ਸਕੀਮ ਨਾਲ ਸਰਕਾਰ ਵੱਲੋਂ। ਦੱਸ ਦੇਈਏ ਕਿ ਇਸ ਸਕੀਮ ਦੇ ਤਹਿਤ

ਕਿਸਾਨ ਹੁਣ ਕਾਫੀ ਖੁਸ਼ ਵੀ ਨਜਰ ਆ ਰਹੇ ਹਨ। ਦੱਸ ਦੇਈਏ ਕਿ ਹੁਣ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਇਸ ਮਹੀਨੇ ਆਉਣ ਵਾਲੀ ਕਿਸ਼ਤ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਣ ਵਾਲੀ ਹੈ। ਸਕੀਮ ਤਹਿਤ ਯੋਗ ਕਿਸਾਨਾਂ ਨੂੰ ਦਸਵੀਂ ਕਿਸ਼ਤ ਦੇ 2-2 ਹਜਾਰ ਰੁਪਏ ਆਉਣ ਵਾਲੀ 15 ਤਰੀਕ ਨੂੰ ਮਿਲਣ ਜਾ ਰਹੇ ਹਨ। ਕੁਛ ਕਿਸਾਨਾਂ ਨੂੰ ਚਾਰ ਹਜਾਰ ਰੁਪਏ ਵੀ ਮਿਲਣਗੇ। ਪ੍ਰਾਪਤ ਜਾਣਕਾਰੀ

ਅਨੁਸਾਰ ਦੱਸ ਦੇਈਏ ਕਿ 15 ਦਸੰਬਰ ਨੂੰ ਮੋਦੀ ਸਰਕਾਰ ਵੱਲੋਂ ਦਸੰਬਰ ਮਾਰਚ ਲਈ ਦੋ ਹਜਾਰ ਰੁਪਏ ਦੀ ਕਿਸ਼ਤ ਤੁਹਾਡੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ। ਕੁਛ ਰਾਜਾਂ ਦੀਆਂ ਸਰਕਾਰਾਂ ਨੇ rft ਤੇ ਹਸਤਾਖਰ ਕੀਤੇ ਹਨ। ਇਸਦਾ ਮਤਲਬ ਹੈ ਕਿ ਹੁਣ ਕੇਂਦਰ ਸਰਕਾਰ ਦੀ ਮਨਜੂਰੀ ਦੀ ਉਡੀਕ ਹੈ। ਜਿਸਦੇ ਨਾਲ ਹੀ ਕੁਛ ਸੂਬਿਆਂ ਦੇ ਕਿਸਾਨਾਂ ਦੇ ਸਟੇਟਸ ਤੇ ਵੈਟਿੰਗ ਫਾਰ ਅਪਰੋਵਾਲ ਬਾਏ ਸਟੇਟ ਲਿਖਿਆ ਗਿਆ ਹੈ। ਇਹ ਵੀ ਜਲਦੀ ਪੂਰਾ ਹੋ ਜਾਵੇਗਾ। ਜੇਕਰ ਕਿਸਾਨ ਦਸਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਤਾਂ 15 ਦਸੰਬਰ ਨੂੰ ਦਸਵੀਂ ਕਿਸ਼ਤ ਦੇ ਦੋ ਹਜਾਰ ਰੁਪਏ ਖਾਤੇ ਵਿੱਚ ਆ ਜਾਣਗੇ। ਦੱਸ ਦੇਈਏ ਕਿ ਕੇਂਦਰ ਸਰਕਾਰ ਹੁਣ ਤੱਕ ਦੇਸ਼ ਦੇ 11.37 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 1.58 ਲੱਖ ਕਰੋੜ ਤੋਂ ਵੱਧ ਤੱਕ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਸਿੱਧਾ ਟਰਾਂਸਫਰ ਕਰ ਚੁੱਕੀ ਹੈ।

Leave a Reply

Your email address will not be published.