ਹੁਣੇ ਆਈ ਵੱਡੀ ਖ਼ਬਰ

Uncategorized

ਦੇਸ਼ ਵਿੱਚ ਦਿਨ ਹੀ ਸਾਹਮਣੇ ਆਉਣ ਵਾਲੀਆਂ ਦੁੱ-ਖ ਵਾਲੀਆਂ ਖ਼ਬਰਾਂ ਨੇ ਦੇਸ਼ ਦੇ ਹਾਲਾਤਾਂ ਉਤੇ ਵੱਡਾ ਅਸਰ ਪਾਇਆ ਹੈ। ਦੇਸ਼ ਦੀਆਂ ਮਹਾਨ ਹਸਤੀਆਂ ਅਏ ਦਿਨ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਇਸ ਸੰਸਾਰ ਤੋਂ ਵਿਦਾ ਲੈ ਰਹੀਆਂ ਹਨ। ਇਹਨਾਂ ਹਸਤੀਆਂ ਵੱਲੋਂ ਆਪਣੀ ਮਿਹਨਤ ਦੇ ਨਾਲ ਆਪਣੇ ਆਪਣੇ ਖੇਤਰ ਵਿਚ ਇੱਕ ਵੱਡਾ ਨਾਮ ਹਾਸਿਲ ਕੀਤਾ ਗਿਆ। ਇਹਨਾਂ ਹਸਤੀਆਂ ਨੇ ਦੇਸ਼ ਦੇ ਵਿਕਾਸ ਅਤੇ ਆਪਣੇ ਖੇਤਰ ਵਿਚ ਵੀ ਇੱਕ ਵੱਡਾ ਯੋਗਦਾਨ ਪਾਇਆ ਹੈ। ਜਿੱਥੇ ਬਹੁਤ ਸਾਰੀਆਂ ਹਸਤੀਆਂ ਇਸ ਕੋਰੋਨਾ ਦੇ ਕਾਰਨ ਚਲੀਆਂ ਗਈਆਂ ਓਥੇ ਹੀ ਕੁਛ ਹਸਤੀਆਂ ਕਈ ਹੋਰ ਕਾਰਨਾਂ ਕਰਕੇ ਜਿਵੇਂ ਕਿ ਸੜਕ ਹਾ-ਦ-ਸੇ ਇਹਨਾ ਕਰਕੇ ਵੀ ਇਸ ਸੰਸਾਰ ਤੋਂ ਚਲੀਆਂ ਗਈਆਂ।

ਇਹਨਾਂ ਹਸਤੀਆਂ ਦੀ ਦਿੱਤੀ ਦੇਣ ਨੂੰ ਇਹਨਾਂ ਦੇ ਖੇਤਰ ਵਿਚ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਅਤੇ ਨਾ ਹੀ ਇਹਨਾ ਦੀ ਕਮੀ ਨੂੰ ਇਹਨਾ ਦੇ ਖੇਤਰ ਵਿਚ ਕਦੇ ਪੂਰਾ ਕੀਤਾ ਜਾ ਸਕੇਗਾ। ਇਹਨਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਵਿਚ ਵੀ ਹਮੇਸ਼ਾ ਇਹਨਾ ਦੀ ਕਮੀ ਮਹਿਸੂਸ ਹੁੰਦੀ ਰਹੇਗੀ। ਹੁਣ ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਮੌ-ਤ ਹੋ ਜਾਣ ਦੇ ਕਰਨ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਅਤੇ ਨਾਮੀ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦੀ ਮੌ-ਤ ਹੋ ਗਈ। ਦੱਸ ਦੇਈਏ ਕਿ ਇਹਨਾਂ ਦੀ ਉਮਰ ਹੁਣ 85 ਸਾਲ ਸੀ। ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਇਸ ਸੰਸਾਰ ਨੂੰ ਦਿਲ ਦਾ ਦੌ-ਰਾ ਪੈਣ ਕਰਕੇ ਅਲਵਿਦਾ ਕਹਿ ਗਏ।

ਇਸ ਖਬਰ ਦੇ ਆਉਣ ਨਾਲ ਸਾਰੇ ਹੈ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ। ਇਸ ਮੌਕੇ ਤੇ ਕਾਫੀ ਮਹਾਨ ਹਸਤੀਆਂ ਵੱਲੋਂ ਓਹਨਾਂ ਦੇ ਪਰਿਵਾਰ ਵਿੱਚ ਜਾ ਕੇ ਇਸ ਘੜੀ ਵਿੱਚ ਸ਼ਾਮਿਲ ਹੋਇਆ ਜਾ ਰੇਹਾ ਅਤੇ ਸਾਥ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਉਹਨਾਂ ਦੇ ਕਾਫੀ ਚਾਹੁਣ ਵਾਲੇ ਵੀ ਓਥੇ ਪਹੁੰਚ ਰਹੇ ਸਨ। ਓਹਨਾਂ ਨੂੰ ਇੱਕ ਸੱਚੇ ਸੁੱਚੇ ਵਿਅਕਤੀ ਦਸਿਆ ਜਾਂਦਾ ਹੈ। ਜਿਸ ਕਾਰਨ ਸਾਰੇ ਹੀ ਓਹਨਾਂ ਦੀ ਬਹੁਤ ਜਿਆਦਾ ਇੱਜਤ ਕਰਦੇ ਸਨ। ਲੋਕਾਂ ਵੱਲੋਂ ਮਿਲਦੇ ਇਸ ਸਮਾਨ ਦੇ ਕਾਰਨ ਓਹਨਾਂ ਨੂੰ ਪ੍ਰਧਾਨ ਦੇ ਅਸਤੀਫੇ ਤੋ ਹਟ ਜਾਨ ਤੋ ਬਾਅਦ ਵੀ ਬਹੁਤ ਮੰਨਿਆਂ ਜਾਂਦਾ ਸੀ। ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਸਨ ਅਤੇ ਉਹ ਲੋਕ ਭਲਾਈ ਦੇ ਕੰਮ ਵੀ ਅਕਸਰ ਕਰਦੇ ਰਹਿੰਦੇ ਸਨ।

Leave a Reply

Your email address will not be published.