ਸੁਪ੍ਰੀਮ ਕੋਰਟ ਦਾ ਵੱਡਾ ਫੈਂਸਲਾ ਆਇਆ ਸਾਹਮਣੇ

Uncategorized

ਇਸ ਸਮੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਸਰਕਾਰ ਦੀਆਂ ਗਲਤ ਗੱਲਾਂ ਦਾ ਵਿਰੋਧ ਕਰਦੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ। ਦੱਸ ਦੇਈਏ ਕਿ ਭਾਰਤ ਦੇਸ਼ ਵਿਚ ਪ੍ਰਦੂਸ਼ਣ ਦਾ ਮੁੱਦਾ ਇਸ ਸਮੇਂ ਕਾਫੀ ਚਰਚਾ

ਵਿੱਚ ਹੈ। ਪ੍ਰਦੂਸ਼ਣ ਦੇ ਕਾਰਨ ਹਵਾ ਦਿਨੋ ਦਿਨ ਹੋਰ ਜਿਆਦਾ ਖਰਾਬ ਹੋ ਰਹੀ ਹੈ। ਜਿਸ ਕਾਰਨ ਹਾਲਾਤ ਵੀ ਚਿੰਤਾ ਵਾਲੇ ਬਣੇ ਹੋਏ ਹਨ। ਖਾਸ ਕਰਕੇ ਦੇਸ਼ ਦੀ ਰਾਧਾਨੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਜਿਆਦਾ ਹੋਣ ਦੇ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੂ ਇਸ ਦੌਰਾਨ ਯੂਪੀ ਦੀ ਯੋਗੀ ਸਰਕਾਰ ਨੇ ਪ੍ਰਦੂਸ਼ਣ ਦੇ ਮਾਮਲੇ ਉਤੇ ਸੁਪ੍ਰੀਮ ਕੋਰਟ ਵਿੱਚ ਇੱਕ ਅਜੀਬ

ਦਲੀਲ ਦੇ ਦਿੱਤੀ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਕੋਰਟ ਦੇ ਅੰਦਰ ਅਜਿਹੀ ਦਲੀਲ ਦਿੱਤੀ ਹੈ ਕਿ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਏਥੋਂ ਤੱਕ ਕਿ ਇਸ ਦਲੀਲ ਨੂੰ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ ਹਨ। ਦੱਸ ਦੇਈਏ ਕਿ ਕੋਰਟ ਵਿਚ ਸੁਣਵਾਈ ਦੇ ਦੌਰਾਨ ਯੋਗੀ ਸਰਕਾਰ ਨੇ ਕਿਹਾ ਕਿ ਭਾਰਤ ਦੇਸ਼ ਦੇ ਵਿੱਚ ਪ੍ਰਦੂਸ਼ਣ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ ਵਧ ਰਿਹਾ ਹੈ। ਬਲਕਿ ਪਾਕਿਸਤਾਨ ਦੀ

ਵਜ੍ਹਾ ਨਾਲ ਪ੍ਰਦੂਸ਼ਣ ਵਧ ਰਿਹਾ ਹੈ। ਪਾਕਿਸਤਾਨ ਦੀ ਹਵਾ ਭਾਰਤ ਵਿਚ ਆ ਕੇ ਏਥੋਂ ਦੀ ਹਵਾ ਨੂੰ ਵੀ ਖਰਾਬ ਕਰ ਰਹੀ ਹੈ। ਇਸ ਖਬਰ ਨੂੰ ਇੱਕ ਚੈਨਲ ਵੱਲੋਂ ਛਾਪਿਆ ਵੀ ਗਿਆ ਹੈ। ਲਿਖਿਆ ਗਿਆ ਹੈ ਕਿ ਯੋਗੀ ਸਰਕਾਰ ਦੀ ਦਲੀਲ ਪਾਕਿਸਤਾਨ ਦੇ ਧੂਏਂ ਨਾਲ ਦਿੱਲੀ ਦੇ ਵਿੱਚ ਵਧਿਆ ਪ੍ਰਦੂਸ਼ਣ, ਤਾਂ ਜੱਜ ਨੇ ਕਿਹਾ ਕਿ ਪਾਕਿਸਤਾਨ ਦੇ ਉਦਯੋਗ ਬੰਦ ਕਰਵਾ ਦੇਣ? ਉਤਰ ਪ੍ਰਦੇਸ਼ ਦੇ ਉਦਯੋਗ ਦਾ ਧੂੰਆਂ ਦਿੱਲੀ ਦੇ ਵਿੱਚ ਨਹੀਂ ਜਾਂਦਾ ਬਲਕਿ ਪਾਕਿਸਤਾਨ ਦੇ ਧੂਏਂ ਦੇ ਕਾਰਨ ਦਿੱਲੀ ਦੀ ਹਵਾ ਪ੍ਰਦੂਸ਼ਣ ਵਾਲੀ ਹੋ ਰਹੀ ਹੈ। ਦੱਸ ਦੇਈਏ ਕਿ ਇਸ ਉਤੇ ਜੱਜ ਨੇ ਵੀ ਅਗੋ ਜਵਾਬ ਦਿੰਦੇ ਹੋਏ ਕਹਿ ਦਿੱਤਾ ਕਿ ਕੀ ਫੇਰ ਪਾਕਿਸਤਾਨ ਦੇ ਉਦਯੋਗ ਹੀ ਬੰਦ ਕਰਵਾ ਦੇਈਏ? ਦੱਸ ਦੇਈਏ ਕਿ ਯੋਗੀ ਸਰਕਾਰ ਦੀ ਇਸ ਦਲੀਲ ਦਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਠੀਕ ਗੱਲ ਨਹੀਂ ਹੈ। ਦੱਸ ਦੇਈਏ ਕਿ ਲੋਕ ਹੁਣ ਕਾਫੀ ਸਵਾਲ ਵੀ ਉਠਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਅਗੇ ਕੀ ਹੁੰਦਾ ਹੈ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.