ਦੇਖੋ ਲਗਾਤਾਰ ਛੁੱਟੀਆਂ ਦਾ ਹੋਇਆ ਐਲਾਨ, ਲੋਕ ਖੁਸ਼

Uncategorized

ਛੁੱਟੀ ਸ਼ਬਦ ਸੁਣਦੇ ਹੀ ਚਾਹੇ ਫੇਰ ਉਹ ਵੱਡੇ ਹੋਣ ਜਾਂ ਫੇਰ ਛੋਟੇ ਸੱਭ ਨੂੰ ਚਾਅ ਚੜ੍ਹ ਜਾਂਦਾ ਹੈ। ਛੁੱਟੀ ਦਾ ਦਿਨ ਇੱਕ ਅਜਿਹਾ ਦਿਨ ਹੁੰਦਾ ਹੈ ਜਿਸ ਦਿਨ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਆਰਾਮ ਕਰਦੇ ਹਨ। ਕਈ ਲੋਕ ਛੁੱਟੀ ਵਾਲੇ ਦਿਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ

ਹਨ। ਜਿਸ ਨਾਲ ਕਿ ਆਪਸੀ ਪਿਆਰ ਬਣਿਆ ਰਹਿੰਦਾ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਕਿ ਜ਼ਮਾਨੇ ਦੇ ਨਾਲ ਚਲਣ ਦੇ ਲਈ ਮਨੁੱਖ ਏਨਾ ਜ਼ਿਆਦਾ ਕੰਮ ਕਰਦਾ ਹੈ ਤਾਂ ਛੁੱਟੀ ਦੀ ਜਰੂਰਤ ਵੀ ਬਹੁਤ ਹੁੰਦੀ ਹੈ ਕਿਉੰਕਿ ਦਿਮਾਗ ਛੁੱਟੀ ਵਾਲੇ ਦਿਨ ਹੀ ਰੈਸਟ ਕਰਦਾ ਹੈ। ਜੌ ਕਿ ਸਾਡੇ ਮਾਨਸਿਕ ਸਿਹਤ ਲਈ ਬਹੁਤ ਹੀ ਜਰੂਰੀ ਹੈ। ਜੇਕਰ ਬਿਨ੍ਹਾਂ ਆਰਾਮ ਕੀਤੇ ਅਸੀ ਲਗਾਤਾਰ ਕੰਮ ਕਰਦੇ ਰਹੀਏ ਤਾਂ ਅਸੀਂ

ਮਾਨਸਿਕ ਤਣਾਓ ਵਿੱਚ ਜਾ ਸਕਦੇ ਹਾਂ। ਜਿਸ ਦਾ ਅਸਰ ਸਾਡੇ ਸ਼ਰੀਰ ਉੱਤੇ ਬਹੁਤ ਖਰਾਬ ਹੋਵੇਗਾ। ਅੱਜ ਦੇ ਸਮੇਂ ਵਿੱਚ ਮਨੁੱਖ ਦੀ ਸਿਹਤ ਠੀਕ ਨਾ ਹੋਣ ਦਾ ਸੱਭ ਤੋਂ ਵੱਡਾ ਕਾਰਨ ਵੀ ਮਾਨਸਿਕ ਤਣਾਓ ਹੀ ਹੈ। ਇਸ ਲਈ ਛੁੱਟੀਆਂ ਸਾਡੇ ਜੀਵਨ ਵਿੱਚ ਬਹੁਤ ਜਰੂਰੀ ਹੁੰਦੀਆਂ ਹਨ ਤਾਂ ਜੋਂ ਅਸੀ ਆਪਣੇ ਰੋਜਾਨਾਂ ਦੇ ਕੰਮਾਂ ਤੋ ਰੈਸਟ ਲੇ ਸਕੀਏ ਅਤੇ ਤਣਾਓ ਮੁਕਤ ਹੋ ਸਕੀਏ। ਹੁਣ ਇੱਕ ਵੱਡੀ ਖ਼ਬਰ

ਸਾਹਮਣੇ ਹੈ ਜਿਸ ਵਿਚ ਕਿ 2 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਜੇਕਰ ਬੈਂਕ ਵਿਚ ਤੁਹਾਨੂੰ ਕੋਈ ਜਰੂਰੀ ਕੰਮ ਹੈ ਤਾਂ 15 ਦਸੰਬਰ ਤੋਂ ਪਹਿਲਾ ਨਬੇੜ ਲਵੋ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ 16 ਅਤੇ 17 ਦਸੰਬਰ ਨੂੰ ਬੈਂਕ ਕਨੂੰਨ ਸੋਧ ਬਿਲ 2021 ਦੇ ਵਿਰੋਧ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣੈ। ਦੱਸ ਦੇਈਏ ਜਦ ਕਿ 18 ਦਸੰਬਰ ਨੂੰ ਬੈਂਕਾਂ ਨੂੰ ਅੱਧੇ ਦਿਨ ਲਈ ਖੋਲ੍ਹਿਆ ਜਾਵੇਗਾ।ਪਰੰਤੂ 19 ਦਸੰਬਰ ਨੂੰ ਐਂਤਵਾਰ ਦਾ ਦਿਨ ਹੋਣ ਕਾਰਨ ਛੁੱਟੀ ਰਹੇਗੀ। ਦੱਸ ਦੇਈਏ ਕਿ ਬੈਂਕ ਬਿੱਲ 2021 ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਯੁਨਾਇਟਡ ਫੋਰਮ ਆਫ ਬੈਂਕ ਯੂਨੀਅਨਸ ਨੇ ਸੈਕਟਰ 17 ਸਥਿਤ ਚੌਂਕ ਵਿੱਚ ਧਰਨਾ ਦਿੱਤਾ। ਦੱਸ ਦੇਈਏ ਕਿ ਯੂਨੀਅਨ ਦੇ ਕਨਵੀਨਰ ਸੰਜੀਵ ਨੇ ਕਿਹਾ ਹੈ ਕਿ ਸਰਕਾਰ ਬਹੁਤ ਹੀ ਤੇਜੀ ਨਾਲ ਸੰਸਦ ਵਿੱਚ ਬਿੱਲ ਲੈਕੇ ਆਉਂਦੀ ਹੈ ਤੇ ਬਿਨ੍ਹਾਂ ਕਿਸੇ ਚਰਚਾ ਤੋ ਉਸਨੂੰ ਪਾਸ ਵੀ ਕਰ ਦਿੰਦੀ ਹੈ। ਜਿਸਦੇ ਕਾਰਨ ਫੇਰ ਹੋਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾਂ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ। ਇਸ ਵਾਰ ਸੰਸਦ ਵਿਚ ਜੋਂ ਬਿੱਲ ਪੇਸ਼ ਹੋਣ ਜਾ ਰਿਹਾ ਹੈ। ਉਸ ਵਿੱਚ ਕੀ ਕੀਤਾ ਗਿਆ ਹੈ ਜਿਸਦਾ ਲਾਭ ਜਾ ਨੁਕਸਾਨ ਹੋਵੇਗਾ। ਇਸ ਬਾਰੇ ਕੋਈ ਵੀ ਨਹੀਂ ਜਾਣਦਾ। ਜੇਕਰ ਬਿੱਲ ਬਿਨ੍ਹਾਂ ਕਿਸੇ ਚਰਚਾ ਦੇ ਪਾਸ ਹੋ ਤਾਂ ਇਸ ਦੇ ਕਾਰਨ ਦੇਸ਼ ਦੀ ਆਮ ਜਨਤਾ ਦਾ ਕਾਫੀ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published.