ਹੁਣੇ ਹੁਣੇ ਆਈ ਵੱਡੀ ਖਬਰ

Uncategorized

ਪਿਛਲੇ ਤੋ ਪਿਛਲੇ ਸਾਲ ਯਾਨੀ ਕਿ 2 ਸਾਲ ਪਹਿਲਾ ਚੱਲੇ ਇਸ ਕੋਰੋਨਾ ਨੇ ਪਤਾ ਹੀ ਨਹੀਂ ਕਿੰਨੇ ਘਰਾਂ ਨੂੰ ਖਤਮ ਕਰ ਦਿੱਤਾ, ਲੱਖਾਂ ਪਰਿਵਾਰਾਂ ਦੇਸ਼ਾਂ ਵਿਦੇਸ਼ਾਂ ਵਿਚ ਇਸ ਦੇ ਕਾਰਨ ਖਤਮ ਹੋ ਗਏ। ਲੋਕ ਆਪਣੇ ਘਰਾਂ ਵਿੱਚ ਬੰਦ ਰਹੇ, ਬੱਚੇ ਪੜ੍ਹਨ ਨਹੀਂ ਜਾ ਸਕਦੇ ਸਨ

ਅਤੇ ਵੱਡੇ ਬੰਦੇ ਆਪਣਾ ਕੰਮ ਕਰਨ ਨਹੀਂ ਜਾ ਸਕਦੇ ਸਨ, ਜਿਸ ਕਾਰਨ ਆਰਥਿਕ ਨੁਕਸਾਨ ਵੀ ਬਹੁਤ ਹੋਇਆ। ਪਰੰਤੂ ਇਸ ਦੇ ਕਾਰਨ ਜਾਨੀ ਨੁਕਸਾਨ ਏਨਾ ਜ਼ਿਆਦਾ ਹੋਇਆ ਕਿ ਵੱਖ ਵੱਖ ਖੇਤਰਾਂ ਦੀਆਂ ਮਹਾਨ ਹਸਤੀਆਂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ ਜਿਹਨਾਂ ਦੀ ਕਮੀ ਓਹਨਾਂ ਦੇ ਪਰਿਵਾਰ ਅਤੇ ਖੇਤਰ ਵਿਚ ਕਦੇ ਵੀ ਪੂਰੀ ਨਹੀਂ ਹੀ ਸਕੇਗੀ। ਰਾਜਨੀਤਿਕ ਜਗਤ ਵਿਚ ਤਾਂ ਇਸ

ਸਾਲ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਗਈਆਂ। ਜਿਹਨਾਂ ਦਾ ਘਾਟਾ ਰਾਜਨੀਤਿਕ ਜਗਤ ਵਿਚ ਹਮੇਸ਼ਾ ਰਹੇਗਾ। ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਦੁੱ-ਖ ਵਾਲੀਆਂ ਖ਼ਬਰਾਂ ਦੇ ਆਉਣ ਦਾ ਸਿਲਸਿਲਾ ਹਜੇ ਤੱਕ ਜਾਰੀ ਹੀ ਹੈ, ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਜਿਸ ਕਾਰਨ ਲੋਕ ਬਹੁਤ ਜਿਆਦਾ ਦੁੱ-ਖੀ ਹਨ। ਕਿਉੰਕਿ ਅਏ ਦਿਨ ਆਉਣ ਵਾਲੀਆਂ ਇਸ ਤਰ੍ਹਾਂ

ਦੀਆਂ ਖਬਰਾਂ ਨਾਲ ਮਹੌਲ ਵੀ ਖਰਾਬ ਹੁੰਦਾ ਹੈ। ਕੋਰੋਨਾ ਤੋਂ ਇਲਾਵਾ ਸੜਕ ਉੱਤੇ ਵਾਪਰਨ ਵਾਲੇ ਹਾ-ਦ-ਸਿਆਂ ਦੇ ਕਾਰਨ ਕਈ ਹੋਰ ਬਿ-ਮਾ-ਰੀਆਂ ਦੇ ਕਾਰਨ ਅਤੇ ਹੋਰ ਕਾਰਨਾਂ ਕਰਕੇ ਵੀ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਦੱਸ ਦੇਈਏ ਕਿ ਹੁਣ ਸਾਬਕਾ ਮੁੱਖ ਮੰਤਰੀ ਦੀ ਅਚਾਨਕ ਹੋਈ ਮੌ-ਤ ਦੀ ਖ਼ਬਰ ਸਾਹਮਣੇ ਆਉਣ ਨਾਲ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਦੀ ਅਚਾਨਕ ਮੌ-ਤ ਦੇ ਕਾਰਨ ਹਰ ਪਾਸੇ ਸੋ-ਗ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਰਾਜਪਾਲ ਕੇ ਰਸੋਈਆ ਦੀ ਮੌ-ਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਅੱਜ ਸਵੇਰੇ ਓਹਨਾਂ ਦੀ ਮੌ-ਤ ਹੋਈ ਹੈ। ਜਿਸ ਤੋਂ ਬਾਅਦ ਸਾਰੇ ਹੀ ਰਾਜਨੀਤਿਕ ਜਗਤ ਵਿਚ ਸੋ-ਗ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਵੱਖ ਵੱਖ ਹਸਤੀਆਂ ਵੱਲੋਂ ਇਸ ਮੌਤੇ ਉੱਤੇ ਦੁੱ-ਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ।

Leave a Reply

Your email address will not be published.