ਮੌਸਮ ਵਿਭਾਗ ਵੱਲੋਂ ਸਾਹਮਣੇ ਆਈ ਵੱਡੀ ਅੱਪਡੇਟ, ਜਾਣੋ ਆਪਣੇ ਇਲਾਕੇ ਦਾ ਮੌਸਮ

Uncategorized

ਇਸ ਸਮੇਂ ਦੀ ਵੱਡੀ ਖਬਰ ਮੌਸਮ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਮੌਸਮ ਦਾ ਸਾਰੇ ਹੀ ਖੇਤਰਾਂ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਖੇਤੀਬਾੜੀ ਤਾਂ ਸਾਰੀ ਦੀ ਸਾਰੀ ਹੀ ਮੌਸਮ ਤੇ ਨਿਰਭਰ ਕਰਦੀ ਹੈ। ਇਹਨਾਂ ਦਿਨਾਂ ਵਿਚ ਮੌਸਮ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲ

ਰਿਹਾ ਹੈ। ਅੱਜ ਫੇਰ ਮੌਸਮ ਵਿਚ ਬਦਲਾਅ ਨਹੀਂ ਨੂੰ ਮਿਲਣਗੇ। ਪਿਛਲੇ 2-3 ਦਿਨਾਂ ਤੋਂ ਮੌਸਮ ਕਾਫੀ ਠੰਡਾ ਨਜਰ ਆ ਰਿਹਾ ਸੀ। ਪਰੰਤੂ ਅੱਜ ਸਵੇਰ ਤੋਂ ਹੀ ਪਾਰੇ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੇ ਦਿਨੀਂ ਮੌਸਮ ਜਿਵੇਂ ਦਿਨ ਵੇਲੇ ਵੀ ਠੰਡ ਵਾਲਾ ਬਣਿਆ ਹੋਇਆ ਸੀ ਤਾਂ ਅੱਜ ਉਸਦੇ ਉਲਟ ਦਿਨ ਵੇਲੇ ਮੌਸਮ ਘਟ ਠੰਡ ਵਾਲਾ ਬਣਿਆ ਹੋਇਆ ਹੈ। ਦਿਨ ਦੇ ਵੇਲੇ ਅੱਜ ਸੰਘਣੀ ਧੁੱਪ ਦੇਖਣ ਨੂੰ ਮਿਲ ਰਹੀ ਹੈ

ਅਤੇ ਜਿਸਦਾ ਅਸਰ ਅੱਜ ਸਵੇਰ ਤੋਂ ਹੀ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਮੌਸਮ ਸਾਫ ਬਦਲ ਵਾਈ ਰਹਿਤ ਬਣਿਆ ਰਹੇਗਾ। ਜਿਸ ਨਾਲ ਠੰਡ ਦਾ ਅਹਿਸਾਸ ਵੀ ਘਟ ਹੋਵੇਗਾ। ਜੇਕਰ ਗੱਲ ਮੀਂਹ ਦੀ ਕਰੀਏ ਤਾਂ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਦਲ ਵਾਈ ਦੇਖਣ ਨੂੰ ਮਿਲ ਸਕਦੀ ਹੈ ਜਿਸ ਕਾਰਨ ਹਲਕੀ ਕਿਣ ਮਿਣ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ

ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਅਗਲੇ ਇੱਕ ਦੋ ਦਿਨਾਂ ਤੱਕ ਮੌਸਮ ਫੇਰ ਤੋਂ ਠੰਡ ਵਾਲਾ ਹੋ ਜਾਵੇਗਾ। ਜੇਕਰ ਹੁਣ ਗੱਲ ਹਵਾਵਾਂ ਦੀ ਕਰੀਏ ਤਾਂ ਹਵਾਵਾਂ ਦਾ ਦੌਰ ਪੰਜਾਬ ਵਿੱਚ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹਲਕੀਆਂ ਠੰਡੀਆਂ ਹਵਾਵਾਂ ਪੰਜਾਬ ਵਿੱਚ ਲਗਾਤਾਰ ਹੀ ਚੱਲ ਰਹੀਆਂ ਹਨ। ਜਿਸ ਕਾਰਨ ਠੰਡ ਦਾ ਅਹਿਸਾਸ ਬਣਿਆ ਰਹਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਅਗਲੇ 2-3 ਦਿਨਾਂ ਬਾਅਦ ਠੰਡ ਵਧ ਜਾਣ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਦਸੀ ਜਾ ਰਹੀ ਹੈ ਅਤੇ ਜਿਸ ਦੌਰਾਨ ਕਿਹਾ ਗਿਆ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਵਿਚ ਹਲਕੀ ਗ-ੜ੍ਹੇ ਮਾ-ਰੀ ਵੀ ਹੀ ਸਕਦੀ ਹੈ। ਪਰੰਤੂ ਪੰਜਾਬ ਦੇ ਬਠਿੰਡਾ ਮਾਨਸਾ ਮੁਕਤਸਰ ਬਰਨਾਲਾ ਇਹਨਾਂ ਇਲਾਕਿਆਂ ਵਿਚ ਸਿਰਫ ਠੰਡ ਹੀ ਵਧੇਗਾ ਜਾ ਫੇਰ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਪਰੰਤੂ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਵਿਚ ਮੀਂਹ ਵੀ ਕਾਫੀ ਜਿਆਦਾ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਗੱਲ ਕਰੀਏ ਚੰਡੀਗੜ ਦੀ ਤਾਂ ਓਥੇ ਵੀ ਮੌਸਮ ਇੱਕ ਦੋ ਦਿਨ ਤਾਂ ਸਾਫ ਹੀ ਰਹੇਗਾ ਸਿਰਫ ਠੰਡ ਹੀ ਵਧੇਗੀ ਪਰੰਤੂ ਫੇਰ ਓਥੇ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਨ ਠੰਡ ਪੰਜਾਬ ਵਿਚ ਕਾਫੀ ਜਿਆਦਾ ਵਧ ਜਾਵੇਗੀ। ਬਾਕੀ ਹੁਣ ਦੇਖਣਾ ਹੋਵੇਗਾ ਕਿ ਮੌਸਮ ਦਾ ਹਾਲ ਅਗੇ ਜਾ ਕੇ ਕੀ ਰਹਿੰਦਾ ਹੈ।

Leave a Reply

Your email address will not be published.