ਕੈਪਟਨ ਅਮਰਿੰਦਰ ਨੇ ਪਲਟੀ ਸਾਰੀ ਬਾਜ਼ੀ, ਸ਼ੇਅਰ ਕਰੋ

Uncategorized

ਆਉਣ ਵਾਲੀਆਂ ਚੋਣਾਂ ਦੇ ਕਾਰਨ ਪੰਜਾਬ ਵਿੱਚ ਮਹੌਲ ਪੂਰਾ ਗਰਮ ਹੋ ਚੁੱਕਿਆ ਹੈ। ਸਾਰੀਆਂ ਹੀ ਪਾਰਟੀਆਂ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਜਿੱਤ ਨੂੰ ਆਪਣੇ ਹਿੱਸੇ ਵਿਚ ਪਾਉਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੀਆਂ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ

ਅਤੇ ਬਸਪਾ ਦਾ ਗਠਜੋੜ ਹੋ ਚੁੱਕਿਆ ਹੈ। ਓਥੇ ਹੀ ਆਪਣੀ ਪਾਰਟੀ ਦੇ ਵੱਖ ਵੱਖ ਹਲਕੀਆਂ ਤੋ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ। ਓਥੇ ਹੀ ਆਮ ਆਦਮੀ ਪਾਰਟੀ ਵੀ ਇਸ ਪੂਰਾ ਜੋਰ ਲਗਾ ਰਹੀ ਹੈ ਤਾਂ ਜੋਂ ਓਹ ਪੰਜਾਬ ਵਿਚ ਸਤਾ ਵਿਚ ਆ ਸਕਣ। ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਵਿਚ ਵੀ ਆਪਸੀ ਸਾਂਝ ਬਣ ਗਈ ਹੈ ਤੇ ਸਾਰੇ ਹੀ ਇੱਕ ਜੁਟ ਹੋ ਕੇ ਪਾਰਟੀ ਦੀ ਜਿੱਤ ਦੀ ਤਿਆਰੀ ਕਰ ਰਹੇ

ਹਨ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲੋਂ ਅਲਗ ਹੋ ਕੇ ਆਪਣੀ ਨਵੀਂ ਪਾਰਟੀ ਬਣਾਈ ਓਥੇ ਹੀ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਪਟਿਆਲਾ ਤੋਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਉਹਨਾਂ ਦੁਆਰਾ ਇੱਕ ਵੱਡਾ ਧ-ਮਾ-ਕਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ

ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਮਾਲ ਢੀਂਡਸਾ ਦੀ ਅਗਵਾਈ ਵੱਲੋਂ ਸੰਜੁਕਤ ਅਕਾਲੀ ਦੱਲ ਦੇ ਗਠਜੋੜ ਦੀ ਅਗਵਾਈ ਕਰਨ ਜਾ ਰਹੇ ਹਨ। ਜਿੱਥੇ ਹੁਣ ਉਹਨਾਂ ਵੱਲੋਂ ਗਠਜੋੜ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਹਿਸਾ ਲਿਆ ਜਾਵੇਗਾ। ਓਥੇ ਹੀ ਇਸ ਗਠਜੋੜ ਨਾਲ ਬਾਕੀ ਪਾਰਟੀ ਲਈ ਇੱਕ ਚਿੰਤਾ ਦੀ ਖਬਰ ਸਾਹਮਣੇ ਆਈ ਹੈ। ਵੈਸੇ ਤਾਂ ਹੁਣ ਸਿਆਸਤ ਵਿਚ ਆਏ ਦਿਨ ਹੀ ਕੋਈ ਨਾ ਕੋਈ ਫੇਰ ਬਦਲ ਦੇਖਣ ਨੂੰ ਮਿਲਦਾ ਹੈ। ਪਰੰਤੂ ਕਈ ਵਾਰ ਕੋਈ ਫੇਰ ਬਦਲ ਅਜਿਹਾ ਵੀ ਹੀ ਜਾਂਦਾ ਹੈ ਜਿਸ ਨਾਲ ਸਾਰੀ ਹੀ ਸਿਆਸਤ ਹਿਲ ਜਾਂਦੀ ਹੈ ਤੇ ਲੋਕਾਂ ਉਤੇ ਵੀ ਉਸਦਾ ਕਾਫੀ ਵੱਡਾ ਪ੍ਰਭਾਵ ਪੈਂਦਾ ਹੈ। ਸਾਰੀਆਂ ਹੀ ਪਾਰਟੀਆਂ ਵੱਲੋਂ ਲੋਕ ਭਲਾਈ ਦੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸੱਤਾ ਵਿਚ ਕਿਹੜੀ ਪਾਰਟੀ ਆਉਂਦੀ ਹੈ ਕਿਉੰਕਿ ਜਿੱਤਣ ਦਾ ਦਾਅਵਾ ਤਾਂ ਹਰ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ।

Leave a Reply

Your email address will not be published.