ਦੇਸ਼ ਦੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖਸ਼ੀਅਤਾਂ ਹਨ ਜਿਹਨਾਂ ਨੇ ਆਪਣੇ ਵੱਖ ਵੱਖ ਖੇਤਰਾਂ ਆਪਣਾ ਇੱਕ ਅਲਗ ਨਾਮ ਹਾਸਿਲ ਕੀਤਾ ਹੈ ਆਪਣੀ ਮਿਹਨਤ ਦੇ ਨਾਲ। ਜਿਹਨਾਂ ਨੇ ਆਪਣੀ ਮਿਹਨਤ ਦੇ ਨਾਲ ਦੇਸ਼ ਨੂੰ ਅਜਿਹੀ ਦੇਣ ਦਿੱਤੀ ਹੈ ਕਿ ਜਿਸ ਨੂੰ ਕਦੇ ਵੀ

ਭੁਲਾਇਆ ਨਹੀਂ ਜਾ ਸਕੇਗਾ। ਓਥੇ ਹੀ ਰਾਜਨੀਤਿਕ ਜਗਤ ਵਿਚ ਪੰਜਾਬ ਦੀਆਂ ਅਜਿਹੀਆਂ ਸ਼ਖਸ਼ੀਅਤਾਂ ਨੇ ਜਿਹਨਾਂ ਨੇ ਦੇਸ਼ ਨੂੰ ਵਿਕਾਸ ਦੇ ਰਾਹ ਉੱਤੇ ਤੋਰਿਆ ਅਤੇ ਬੁਲੰਦੀਆਂ ਨੂੰ ਛੂਹ ਕੇ ਇਤਿਹਾਸ ਰਚ ਦਿੱਤਾ ਸੀ। ਜਿਸ ਸਮੇਂ ਦੇਸ਼ ਆਰਥਿਕ ਮੰਦੀ ਦੇ ਹਾਲ ਵਿੱਚੋ ਗੁਜਰ ਰਿਹਾ ਸੀ।ਦੇਸ਼ ਦੀ ਇਸ ਹਸਤੀ ਨੇ ਵਿਦੇਸ਼ ਦੀਆਂ ਬਹੁਤ ਸਾਰੀਆਂ ਹਸਤੀਆਂ ਲਈ ਇੱਕ ਪ੍ਰੇਰਨਾ ਦੇਣ ਦਾ ਕੰਮ ਕੀਤਾ। ਬੀਤੇ

ਦਿਨੀਂ ਜਿਹਨਾਂ ਦੇ ਬਿਮਾ-ਰ ਹੋਣ ਤੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਓਹਨਾਂ ਦੀ ਸਿਹਤ ਦੇ ਕਾਰਨ ਇਹ ਕੰਮ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ ਪਾਰਲੀਮੈਂਟ ਵਿਚ ਸਰਦ ਰੁੱਤ ਸ਼ੈਸ਼ਨ ਚੱਲ

ਰਿਹਾ ਹੈ। ਜਿਸ ਵਿਚ 29 ਨਵੰਬਰ ਨੂੰ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਦਾ ਬਿੱਲ ਵੀ ਪਾਸ ਕੀਤਾ ਗਿਆ ਹੈ। ਰਾਜ ਸਭਾ ਵਿਚ 225 ਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਅਤੇ ਹੁਣ ਓਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਆਪਣੀ ਸਿਹਤ ਸਬੰਧੀ ਮੁਸ਼ਕਿਲਾਂ ਦੇ ਕਰਕੇ ਅਤੇ ਤੰਦਰੁਸਤ ਨਾ ਹੋਣ ਦੇ ਕਾਰਨ ਸ਼ੁਰੂ ਹੋਈ ਸਰਦ ਰੁੱਤ ਸ਼ੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਸਮਰਥ ਨਹੀਂ ਹਨ। ਜਿਸ ਕਾਰਨ ਓਹਨਾਂ ਵੱਲੋਂ 29 ਨਵੰਬਰ ਨੂੰ ਲੈਕੇ 23 ਦਸੰਬਰ ਤੱਕ ਛੁੱਟੀ ਲੈਣ ਦੀ ਅਪੀਲ ਕੀਤੀ ਗਈ ਸੀ ਅਤੇ ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਉਹਨਾਂ ਦੀ ਛੁੱਟੀ ਦੀ ਇਸ ਮੰਗ ਨੂੰ ਮੰਨ ਲਿਆ ਗਿਆ ਹੈ ਅਤੇ ਉਹਨਾਂ ਨੂੰ ਛੁੱਟੀ ਮਿਲ ਗਈ ਹੈ। ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਹੀ ਜਿਆਦਾ ਚੰਗੇ ਇਨਸਾਨ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੂੰ ਬਹੁਤ ਹੀ ਜਿਆਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਕਿਉੰਕਿ ਉਹਨਾਂ ਨੇ ਜਿਸ ਤਰ੍ਹਾਂ ਦੇਸ਼ ਦਾ ਵਿਕਾਸ ਕੀਤਾ ਸੀ। ਉਸ ਤਰ੍ਹਾਂ ਅੱਜ ਤੱਕ ਕੋਈ ਵੀ ਨਹੀਂ ਕਰ ਸਕਿਆ। ਏਥੋਂ ਤੱਕ ਅਮਰੀਕਾ ਵੀ ਉਹਨਾਂ ਨੂੰ ਇੱਕ ਬਹੁਤ ਜਿਆਦਾ ਵਧੀਆ ਪ੍ਰਧਾਨ ਮੰਤਰੀ ਮੰਨਦਾ ਹੈ।