ਇਸ ਸਮੇਂ ਦੀ ਵੱਡੀ ਖਬਰ ਆਈ ਸਾਹਮਣੇ

Uncategorized

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ। ਮੋਦੀ ਦੇ ਲੀਡਰ ਵਿਧਾਇਕ ਮੰਤਰੀ ਭਾਜਪਾ ਦਾ ਹਾਲ ਦੇਖ ਕੇ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ। ਅਜਿਹੇ ਸਮੇਂ ਵਿੱਚ ਜਦ ਭਾਜਪਾ ਚੋਣਾਂ ਵਿੱਚ ਰੁੱਝੀ ਹੋਈ ਹੈ। ਓਥੇ ਹੀ ਦੂਜੇ ਪਾਸੇ ਭਾਜਪਾ ਦੇ ਵੱਡੇ ਵੱਡੇ ਮੰਤਰੀ

ਵਿਧਾਇਕ ਲਗਾਤਾਰ ਅਸਤੀਫੇ ਦੇ ਕੇ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ। ਯਾਨੀ ਕਿ ਭਾਜਪਾ ਦੇ ਲੀਡਰਾਂ ਦੇ ਪੈਰ ਹੁਣ ਪਾਰਟੀ ਵਿਚ ਨਹੀਂ ਟਿਕ ਰਹੇ ਹਨ। ਉਹ ਦੂਜੀਆਂ ਪਾਰਟੀਆਂ ਦੇ ਵਿੱਚ ਰੁਝਾਨ ਦਿਖਾ ਰਹੇ ਹਨ ਤੇ ਦੂਜੀਆਂ ਪਾਰਟੀਆਂ ਵਿਚ ਹੀ ਸ਼ਾਮਿਲ ਹੀ ਰਹੇ ਹਨ। ਅਜਿਹੇ ਵਿਚ ਭਾਜਪਾ ਨੂੰ ਟੁੱ-ਟ-ਣ ਤੋ ਬਚਾਉਣਾ ਮੋਦੀ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ

ਅਨੁਸਾਰ ਦੱਸ ਦੇਈਏ ਕਿ ਹੁਣ ਕਸ਼ਮੀਰ ਵਿਚ ਭਾਜਪਾ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ। ਭਾਜਪਾ ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਚਾਰ ਸਚਿਵ ਅਰੁਣ ਕੇ ਨੇ ਉਪੇਕਸ਼ਾ ਅਤੇ ਅਪਮਾਨ ਦਾ ਆਰੋਪ ਲਗਾਉਂਦੇ ਹੋਏ ਸ਼ਨੀਵਾਰ ਯਾਨੀ ਕੀ 27 ਨਵੰਬਰ ਨੂੰ ਪਾਰਟੀ ਦੀ ਪ੍ਰਾਥਮਿਕ ਸਦਸਿਆ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ। ਉਹਨਾਂ ਨੇ ਕਿਹਾ ਕਿ ਪਾਰਟੀ ਵਿਚ ਸਿਰਫ ਅਤੇ ਸਿਰਫ ਬੇ-ਇਜਤ ਕੀਤਾ

ਜਾ ਰਿਹਾ ਹੈ। ਇਸ ਕਾਰਨ ਓਹ ਪਾਰਟੀ ਛੱਡਨਗੇ। 65 ਸਾਲਾਂ ਦੇ ਇਸ ਨੇਤਾ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਉਹ ਪਾਰਟੀ ਵਿਚ 40 ਸਾਲਾਂ ਤੋਂ ਵੀ ਵਧ ਸਮੇਂ ਤੋਂ ਜੁੜੇ ਹੋਏ ਹਨ। ਹੁਣ ਤੁਸੀਂ ਆਪ ਹੀ ਦੇਖੋ ਕਿ 40 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਲੋਕ ਵੀ ਹੁਣ ਪਾਰਟੀ ਛੱਡ ਰਹੇ ਹਨ। ਪੂਰੇ ਸੱਚੇ ਮਨ ਨਾਲ ਕੰਮ ਕਰਨ ਵਾਲੇ ਮੰਤਰੀ ਅਤੇ ਲੀਡਰ ਹੁਣ ਪਾਰਟੀ ਛੱਡ ਰਹੇ ਹਨ। ਉਹਨਾਂ ਨੇ ਕਿਹਾ ਕਿ ਅਪ੍ਰੈਲ 1980 ਵਿੱਚ ਭਾਜਪਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਮੈ ਇਸ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਇੱਕ ਵੱਡੀ ਭੂਮਿਕਾ ਵੀ ਨਿਭਾ ਰਿਹਾ ਸੀ। ਮੈ ਕਦੇ ਵੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਸੀ ਪਾਰਟੀ ਦੇ ਪਿੱਛੇ, ਪਾਰਟੀ ਨੂੰ ਹਮੇਸ਼ਾ ਸੱਭ ਤੋਂ ਅੱਗੇ ਰੱਖਿਆ ਅਤੇ ਦੇਸ਼ ਦੀ ਸੇਵਾ ਕਰਨ ਦੇ ਲਈ ਪਾਰਟੀ ਨਾਲ ਹਮੇਸ਼ਾ ਜੁੜਿਆ ਰਿਹਾ। ਉਹਨਾਂ ਨੇ ਕਿਹਾ ਕਿ ਓਹਨਾਂ ਨੇ ਸਰਕਾਰੀ ਨੌਕਰੀ ਤੋ ਜਿਆਦਾ ਮਹਤਤਾ ਭਾਜਪਾ ਨੂੰ ਦਿੱਤੀ ਅਤੇ ਪਾਰਟੀ ਦੇ ਲਈ ਆਪਣੀ ਹਰੇਕ ਜ਼ਿੰਮੇਵਾਰੀ ਵੀ ਚੰਗੀ ਤਰ੍ਹਾਂ ਨਿਭਾਈ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਜੰਮੂ ਵਿਚ ਅਸੀ ਸਤਾ ਵਿੱਚ ਨਹੀਂ ਸੀ ਤਾਂ ਲੋਕ ਸਾਨੂੰ ਜਿਆਦਾ ਪਿਆਰ ਕਰਦੇ ਸਨ। ਅਸੀ ਲੋਕਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰੇਆ ਕਰਦੇ ਸੀ। ਪਰੰਤੂ ਜਦੋਂ ਤੋ ਅਸੀ ਏਥੇ ਸਤਾ ਵਿਚ ਆਏ ਹਾਂ, ਆਮ ਲੋਕਾਂ ਦੇ ਨਾਲੋ ਸਾਡਾ ਕਨੈਕਸ਼ਨ ਹੀ ਟੁੱ-ਟ ਗਿਆ ਹੈ।

Leave a Reply

Your email address will not be published.