ਦੁਨੀਆ ਉਤੇ ਆਓਣਾ ਜਾਣਾ ਬਣਿਆ ਰਹੇਗਾ।ਇਹ ਕੁਦਰਤ ਦਾ ਨਿਯਮ ਹੈ ਕਿ ਜੋਂ ਜਨਮ ਲੈਂਦਾ ਹੈ ਉਸਦਾ ਮਰਨਾ ਵੀ ਨਿਸ਼ਚਿਤ ਹੁੰਦਾ ਹੈ ।ਪਿਛਲੇ 2 ਸਾਲਾਂ ਵਿਚ ਕਈ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆ ਹਨ।ਜਿਸ ਨਾਲ ਪੂਰਾ ਸੰਸਾਰ ਸੋਗ ਚ ਡੁੱਬ ਜਾਂਦਾ ਹੈ।ਏਨਾ। ਦੇ ਚਾਉਣ ਵਾਲਿਆ ਨੂੰ ਇਸ ਨਾਲ ਕਾਫ਼ੀ ਧਕਾ ਲਗਦਾ ਹੈ ਓਨਾ ਨੂੰ ਇਹ ਖ਼ਬਰ ਨਾਲ ਕਾਫ਼ੀ ਠੇਸ ਪਹੁੰਚਦੀ ਹੈ।ਏਨਾ ਦਾ ਘਾਟਾ ਏਨਾ ਦੇ ਖੇਤਰ ਵਿਚ ਕੋਈ ਵੀ ਪੂਰਾ ਨਹੀਂ ਕਰ ਸਕਦਾ।

ਇਹ ਹਮੇਸ਼ਾ ਹੀ ਸਾਡੇ ਵਿਚ ਰਹਿੰਦੇ ਹਨ।ਏਨਾ ਦੇ ਪਰਿਵਾਰ ਚ ਜੋਂ ਕਮੀ ਹੋ ਜਾਂਦੀ ਹੈ ਉਸਨੂੰ ਕੋਈ ਭਰ ਨਹੀਂ ਸਕਦਾ।ਸਾਰੇ ਪਾਸੇ ਸੰਸਾਰ ਚ ਸੋਗ ਫੈਲ ਜਾਂਦਾ ਹੈ।ਲੋਕ ਫਿਲਮ ਦੇਖਣ ਬਹੁਤ ਪਸੰਦ ਕਰਦੇ ਹੈਂ।ਓਹ ਸਿਨੇਮਾ ਘਰ ਚ ਜਾ ਕੇ ਫਿਲਮ ਦੇਖਦੇ ਹਨ।ਫਿਰ ਬਾਅਦ ਚ ਘਰੇ ਆ ਕੇ ਫਿਲਮ ਹਿਟ ਸੀ ਜਾ ਫਲਾਪ ਇਸ ਬਾਰੇ ਗਲਾ ਕਰਦੇ ਹਨ।ਅੱਜ ਕਲ ਸਬ ਨੂੰ ਮਨੋਰੰਜਨ ਬਹੁਤ ਪਸੰਦ ਹੈ।ਇਸਦੇ ਚਲਦੇ ਹੀ ਫਿਲਮੀ ਜਗਤ ਨਾਲ ਜੁੜੀ ਵੱਡੀ ਖਬਰ ਸਹਮਣੇ ਆ ਰਹੀ ਹੈ।ਜਿੱਥੇ ਇਸ ਮਸ਼ਹੂਰ ਹਸਤੀ ਦੀ ਮੌਤ ਹੋ ਗਈ ਹੈ।ਜਿਸ ਨਾਲ ਪ੍ਰਸ਼ੰਸ਼ਕਾਂ ਨੂੰ ਕਾਫ਼ੀ ਵੱਡਾ ਝੱਟਕਾ ਲਗਿਆ ਹੈ।

ਫਿਲਮੀ ਸਿਤਾਰੇ ਵੀ ਬਹੁਤ ਸੋਗ ਚ ਹਨ।ਦਰਅਸਲ ਕੋਰਿਓਗ੍ਰਾਫਰ ਸ਼ਿਵਸ਼ੰਕਰ ਮਹਾਦੇਵ ਮਾਸਟਰ ਦਾ ਦਿਹਾਂਤ ਹੋ ਗਿਆ ਹੈ।ਓਹ ਬਹੁਤ ਹੀ ਜਾਣੇ ਮਾਨੇ ਸਨ।ਓਨਾ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਸਾਰੀਆਂ ਹਸਤੀਆਂ ਓਨਾ ਦੇ ਘਰ ਪਹੁੰਚਿਆ।ਓਨਾ ਦੀ ਕਰੋਨਾ ਕਾਰਨ ਮੌਤ ਹੋ ਗਈ।ਓਹ ਹੈਦਰਾਬਾਦ ਦੇ ਹਸਪਤਾਲ ਵਿਚ ਦਾਖਲ ਸਨ।ਪਿਛਲੇ ਲਮੇ ਤੋਂ ਓਹ ਕਰੋਨਾ ਨਾਲ ਨਜਿੱਠ ਰਹੇ ਸਨ।ਇਸ ਖ਼ਬਰ ਨਾਲ ਕਾਫ਼ੀ ਸੋਗ ਫੈਲ ਗਿਆ ਹੈ।ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।ਪੇਜ ਨਾਲ ਸਦਾ ਜੁੜੇ ਰਹੋ।